romantic pictures Archives - Ludhiana Live

ਆਮਿਰ ਖ਼ਾਨ ਦੀ ਧੀ ਨੇ ਸਮੁੰਦਰ ਕੰਢੇ ਮੰਗੇਤਰ ਨਾਲ ਬਿਤਾਏ ਖੂਬਸੂਰਤ ਪਲ, ਨੂਪੁਰ ਨਾਲ ਰੋਮਾਂਸ ਕਰਦੀ ਆਈ ਨਜ਼ਰ
ਬਾਲੀਵੁੱਡ ਦੇ ਸੁਪਰਸਟਾਰ ਆਮਿਰ ਖ਼ਾਨ ਦੀ ਧੀ ਆਇਰਾ ਖ਼ਾਨ ਬੀ-ਟਾਊਨ ਦੇ ਸਭ ਸਟਾਰ ਕਿਡਸ ’ਚੋਂ ਇਕ ਹੈ। ਇਰਾ ਖ਼ਾਨ ਨੇ ਭਾਵੇਂ ਬਾਲੀਵੁੱਡ ’ਚ ਕਦਮ ਨਾ ਰੱਖਿਆ ਹੋਵੇ ਪਰ ਫਿਰ ਵੀ ਉਹ ਹਰ ਜਗ੍ਹਾ ਸੁਰਖੀਆਂ ’ਚ ਰਹਿੰਦੀ ਹੈ। ਇਰਾ ਕਦੇ ਆਪਣੀਆਂ ਤਸਵੀਰਾਂ ਅਤੇ ਕਦੇ ਆਪਣੇ ਰਿਸ਼ਤੇ ਨੂੰ ਲੈ ਕੇ ਸੁਰਖੀਆਂ ’ਚ ਆਉਂਦੀ ਹੈ।ਆਇਰਾ ਇਨ੍ਹੀਂ ਦਿਨੀਂ ਫਿਟਨੈੱਸ ਟਰੇਨਰ ਨੂਪੁਰ ਸ਼ਿਖਾਰੇ ਨੂੰ ਡੇਟ ਕਰ ਰਹੀ ਹੈ। ਅਕਸਰ ਉਹ ਨੂਪੁਰ ਨਾਲ ਰੋਮਾਂਟਿਕ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ।

ਦੋ ਸਾਲ ਤੱਕ ਇਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਇਸ ਜੋੜੇ ਨੇ ਬੀਤੇ ਦਿਨੀਂ ਮੰਗਣੀ ਕਰ ਲਈ। ਨੂਪੁਰ ਨੇ ਸਭ ਦੇ ਸਾਹਮਣੇ ਉਸ ਨੂੰ ਪ੍ਰਪੋਜ਼ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਆਮਿਰ ਦੀ ਧੀ ਨੂੰ ਅੰਗੂਠੀ ਪਹਿਨਾਈ। ਹਾਲ ਹੀ ’ਚ ਫ਼ਿਰ ਤੋਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਦਰਅਸਲ ਇਰਾ ਆਪਣੇ ਮੰਗੇਤਰ ਨੂਪੁਰ ਨਾਲ ਪਹਿਲੀ ਡੇਟ ’ਤੇ ਗਈ ਸੀ, ਜਿਸ ਦੀਆਂ ਤਸਵੀਰਾਂ ਉਸ ਨੇ ਇੰਸਟਾ ’ਤੇ ਸਾਂਝੀਆਂ ਕੀਤੀਆਂ ਸਨ।

ਤਸਵੀਰਾਂ ’ਚ ਜੋੜੇ ਦਾ ਰੋਮਾਂਟਿਕ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਇਕ ਤਸਵੀਰ ’ਚ ਇਰਾ ਨੂਪੁਰ ਦੀ ਗਲ ਨੂੰ ਚੁੰਮਦੀ ਨਜ਼ਰ ਆ ਰਹੀ ਹੈ। ਇਰਾ ਅਤੇ ਨੂਪੁਰ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ।

ਇਸ ਤੋਂ ਪਹਿਲਾਂ ਇਰਾ ਨੇ ਆਪਣੀ ਮੰਗਣੀ ਦਾ ਵੀਡੀਓ ਸਾਂਝੀ ਕੀਤਾ ਸੀ। ਇਹ ਵੀਡੀਓ ਇਕ ਸਮਾਗਮ ਦੌਰਾਨ ਦੀ ਹੈ। ਈਵੈਂਟ ਸ਼ੁਰੂ ਹੋਣ ਤੋਂ ਪਹਿਲਾਂ ਨੂਪੁਰ ਨੇ ਆਇਰਾ ਨੂੰ ਪ੍ਰਪੋਜ਼ ਕੀਤਾ। ਜਿਸ ਤੋਂ ਬਾਅਦ ਉਸ ਨੇ ਇਰਾ ਨੂੰ ਰਿੰਗ ਪਹਿਨਾਈ ਅਤੇ ਆਇਰਾ ਨੂਪੁਰ ਨੂੰ ਕਿੱਸ ਕਰਦੀ ਹੈ। ਤੁਹਾਨੂੰ ਦੱਸ ਦੇਈਏ ਕਿ ਆਮਿਰ ਖ਼ਾਨ ਅਤੇ ਰੀਨਾ ਦੱਤਾ ਦੀ ਧੀ ਇਰਾ ਨੇ ਬਤੌਰ ਨਿਰਦੇਸ਼ਕ ਥਿਏਟਰ ’ਚ ਡੈਬਿਊ ਕੀਤਾ ਹੈ, ਹਾਲਾਂਕਿ ਇਰਾ ਦੀ ਬਾਲੀਵੁੱਡ ’ਚ ਐਂਟਰੀ ਕਰਨ ਦੀ ਕੋਈ ਯੋਜਨਾ ਨਹੀਂ ਹੈ।

The post ਆਮਿਰ ਖ਼ਾਨ ਦੀ ਧੀ ਨੇ ਸਮੁੰਦਰ ਕੰਢੇ ਮੰਗੇਤਰ ਨਾਲ ਬਿਤਾਏ ਖੂਬਸੂਰਤ ਪਲ, ਨੂਪੁਰ ਨਾਲ ਰੋਮਾਂਸ ਕਰਦੀ ਆਈ ਨਜ਼ਰ appeared first on Ludhiana Live.