richa and ali fazal Archives - Ludhiana Live

ਦਿੱਲੀ ‘ਚ ਵਿਆਹ ਤੋਂ ਬਾਅਦ ਮੁੰਬਈ ‘ਚ ਗ੍ਰੈਂਡ ਰਿਸੈਪਸ਼ਨ ਦੇਣਗੇ ਰਿਚਾ ਚੱਢਾ ਅਤੇ ਅਲੀ ਫਜ਼ਲ
ਅਦਾਕਾਰਾ ਰਿਚਾ ਅਤੇ ਅਲੀ ਫਜ਼ਲ ਬਹੁਤ ਜਲਦ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ। ਪਹਿਲਾਂ ਦੋਵੇਂ ਸਾਲ 2020 ‘ਚ ਵਿਆਹ ਕਰਨ ਵਾਲੇ ਸਨ ਪਰ ਕੋਰੋਨਾ ਵਾਇਰਸ ਦੇ ਕਾਰਨ ਇਹ ਹੋ ਨਹੀਂ ਪਾਇਆ। ਬੀਤੇ ਦਿਨੀਂ ਰਿਪਰੋਟ ਸਾਹਮਣੇ ਆਈ ਹੈ ਜਿਸ ‘ਚ ਦਾਅਵਾ ਕੀਤਾ ਗਿਆ ਹੈ ਕਿ ਰਿਚਾ ਚੱਢਾ ਅਤੇ ਅਲੀ ਫਜ਼ਲ ਇਸ ਸਾਲ ਸਤੰਬਰ ਮਹੀਨੇ ‘ਚ ਵਿਆਹ ਕਰਨਗੇ। ਹੁਣ ਜਾਣਕਾਰੀ ਸਾਹਮਣੇ ਆਈ ਹੈ ਕਿ ਜੋੜਾ ਵਿਆਹ ਤੋਂ ਬਾਅਦ ਗ੍ਰੈਂਡ ਰਿਸੈਪਸ਼ਨ ਵੀ ਦੇਵੇਗਾ।

ਰਿਚਾ ਚੱਢਾ ਅਤੇ ਅਲੀ ਫਜ਼ਲ ਸਤੰਬਰ ਦੇ ਆਖਿਰੀ ਹਫਤੇ ‘ਚ ਵਿਆਹ ਕਰ ਸਕਦੇ ਹਨ। ਦੋਵੇਂ ਦਿੱਲੀ ‘ਚ ਵਿਆਹ ਕਰਨ ਦਾ ਪਲਾਨ ਕਰ ਰਹੇ ਹਨ। ਰਿਪੋਰਟ ਮੁਤਾਬਕ ਦਿੱਲੀ ‘ਚ ਵਿਆਹ ਤੋਂ ਬਾਅਦ ਰਿਚਾ ਤੇ ਅਲੀ ਫਜ਼ਲ ਮੁੰਬਈ ‘ਚ ਗ੍ਰੈਂਡ ਰਿਸੈਪਸ਼ਨ ਦੇਣਗੇ, ਜਿਸ ‘ਚ 350 ਤੋਂ 400 ਮਹਿਮਾਨ ਸ਼ਾਮਲ ਹੋਣਗੇ।

ਦੱਸ ਦੇਈਏ ਕਿ ਅਲੀ ਅਤੇ ਰਿਚਾ ਨੇ 2019 ‘ਚ ਮੰਗਣੀ ਕੀਤੀ ਸੀ ਅਤੇ 2020 ‘ਚ ਵਿਆਹ ਕਰਨ ਵਾਲੇ ਸਨ। ਪਰ ਕੋਰੋਨਾ ਵਾਇਰਸ ਦੇ ਕਾਰਨ ਵਿਆਹ ਕੈਂਸਿਲ ਹੋ ਗਿਆ। ਹੁਣ ਦੋਵੇਂ ਸਤੰਬਰ ‘ਚ ਹਮੇਸ਼ਾ-ਹਮੇਸ਼ਾ ਲਈ ਇਕ-ਦੂਜੇ ਦੇ ਹੋਣ ਜਾ ਰਹੇ ਹਨ।

ਜਾਣਕਾਰੀ ਲਈ ਦੱਸ ਦੇਈਏ ਕਿ ਰਿਚਾ ਅਤੇ ਅਲੀ ਫਜ਼ਲ ਦੀ ਪਹਿਲੀ ਮੁਲਾਕਾਤ ਫਿਲਮ ‘ਫੁਕਰੇ’ ਦੇ ਸੈੱਟ ‘ਤੇ ਹੋਈ ਸੀ ਅਤੇ ਇਥੋਂ ਦੋਵਾਂ ਦੀ ਲਵ ਸਟੋਰੀ ਸ਼ੁਰੂ ਹੋਈ ਸੀ। ਅਲੀ ਰਿਚਾ ਨੂੰ ਦੇਖਦੇ ਹੀ ਆਪਣਾ ਦਿਲ ਦੇ ਬੈਠੇ ਸਨ। ਪਰ ਰਿਚਾ ਨੇ ਪਹਿਲਾਂ ਅਲੀ ਨੂੰ ਪ੍ਰਪੋਜ਼ ਕੀਤਾ ਸੀ ਜਿਸ ਦੇ ਜਵਾਬ ਦੇਣ ‘ਚ ਅਦਾਕਾਰ ਨੇ ਤਿੰਨ ਮਹੀਨੇ ਲਗਾ ਦਿੱਤੇ ਸਨ।

The post ਦਿੱਲੀ ‘ਚ ਵਿਆਹ ਤੋਂ ਬਾਅਦ ਮੁੰਬਈ ‘ਚ ਗ੍ਰੈਂਡ ਰਿਸੈਪਸ਼ਨ ਦੇਣਗੇ ਰਿਚਾ ਚੱਢਾ ਅਤੇ ਅਲੀ ਫਜ਼ਲ appeared first on Ludhiana Live.