reserch award Archives - Ludhiana Live

ਪੀ.ਏ.ਯੂ. ਦੇ ਵਿਦਿਆਰਥੀ ਨੇ ਜਿੱਤਿਆ ਖੋਜ ਕਾਰਜ ਲਈ ਰਾਸ਼ਟਰੀ ਪੁਰਸਕਾਰ
ਲੁਧਿਆਣਾ : ਪੀ.ਏ.ਯੂ. ਦੇ ਭੂਮੀ ਅਤੇ ਪਾਣੀ ਇੰਜਨੀਅਰਿੰਗ ਵਿਭਾਗ ਵਿੱਚ ਐੱਮ.ਟੈੱਕ. ਦੀ ਵਿਦਿਆਰਥਣ ਇੰਜ. ਮਹਿਮਾ ਸ਼ਰਮਾ ਨੇ ਐੱਮ ਟੈੱਕ ਲਈ ਸਰਵੋਤਮ “ਆਈ.ਐਸ.ਟੀ.ਈ. ਰਾਸ਼ਟਰੀ ਪੁਰਸਕਾਰ ਜਿੱਤਿਆ ਹੈ। ਇਸ ਥੀਸਿਸ ਦਾ ਸਿਰਲੇਖ ਨਹਿਰ ਦੇ ਪਾਣੀ ਨਾਲ ਨਕਲੀ ਰੀਚਾਰਜ ਦੀ ਪੈਮਾਇਸ਼ ਬਾਰੇ ਸੀ । ਇਸ ਪੁਰਸਕਾਰ ਵਿੱਚ ਨਕਦ ਇਨਾਮ, ਇੱਕ ਮੈਡਲ ਅਤੇ ਇੱਕ ਪ੍ਰਸੰਸਾ ਪੱਤਰ ਸਾਮਲ ਹੈ।

ਡਾ ਐਚ ਐਸ ਸਿੱਧੂ, ਡੀਨ, ਕਾਲਜ ਆਫ ਐਗਰੀਕਲਚਰਲ ਇੰਜਨੀਅਰਿੰਗ ਐਂਡ ਤਕਨਾਲੋਜੀ, ਡਾ. ਪੀ ਕੇ ਛੁਨੇਜਾ, ਡੀਨ, ਪੋਸਟ ਗ੍ਰੈਜੂਏਟ ਸਟੱਡੀਜ ਅਤੇ ਡਾ: ਰਾਕੇਸ ਸਾਰਦਾ, ਮੁਖੀ, ਭੂਮੀ ਅਤੇ ਪਾਣੀ ਇੰਜੀਨੀਅਰਿੰਗ ਵਿਭਾਗ ਨੇ ਵਿਦਿਆਰਥੀ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ।

The post ਪੀ.ਏ.ਯੂ. ਦੇ ਵਿਦਿਆਰਥੀ ਨੇ ਜਿੱਤਿਆ ਖੋਜ ਕਾਰਜ ਲਈ ਰਾਸ਼ਟਰੀ ਪੁਰਸਕਾਰ appeared first on Ludhiana Live.

ਵਿਦਿਆਰਥੀ ਨੇ ਜਿੱਤਿਆ ਸਰਵੋਤਮ ਖੋਜ ਪੱਤਰ ਅਵਾਰਡ
ਲੁਧਿਆਣਾ : ਪੀ.ਏ.ਯੂ. ਦੇ ਸਕੂਲ ਆਫ ਐਗਰੀਕਲਚਰਲ ਬਾਇਓਤਕਨਾਲੋਜੀ ਵਿੱਚ ਪੀਐਚਡੀ ਦੀ ਵਿਦਿਆਰਥਣ ਬੁੱਕੇ ਕੁੱਟੀ ਬਾਈ ਨੇ ਬੀਤੇ ਦਿਨੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ ਵਿਖੇ ਆਯੋਜਿਤ 26ਵੀਂ ਪੰਜਾਬ ਸਾਇੰਸ ਕਾਨਫਰੰਸ ਵਿੱਚ ਪੇਸ਼ ਕੀਤੇ ਆਪਣੇ ਖੋਜ ਪੱਤਰ ਲਈ ਸਰਵੋਤਮ ਮੌਖਿਕ ਪੇਸਕਾਰੀ ਐਵਾਰਡ ਜਿੱਤਿਆ।

ਵਿਦਿਆਰਥੀ ਦੀ ਸਲਾਹਕਾਰ ਡਾ ਸਤਿੰਦਰ ਕੌਰ ਨੇ ਦੱਸਿਆ ਕਿ ਕੁੱਟੀ ਨੇ ਕਣਕ ਦੀਆਂ ਬਿਮਾਰੀਆਂ ਦੇ ਪੱਤੇ ਦੀ ਜੰਗਾਲ ਅਤੇ ਧਾਰੀਦਾਰ ਜੰਗਾਲ ਦੇ ਵਿਰੁੱਧ ਨਵੀਂ ਪ੍ਰਤੀਰੋਧਕ ਜੀਨਾਂ ਦੀ ਵਧੀਆ ਮੈਪਿੰਗ ਲਈ 35ਕੇ ਐੱਸ ਐਨ ਪੀ ਚਿੱਪ ਅਤੇ ਜੀਨੋਮ ਦੀ ਮੁੜ ਲੜੀ ਦੀਆਂ ਕ੍ਰਮ-ਅਧਾਰਿਤ ਤਕਨੀਕਾਂ ਦੀ ਵਰਤੋਂ ਕਰਨ ਬਾਰੇ ਆਪਣਾ ਖੋਜ ਕਾਰਜ ਪੇਸ਼ ਕੀਤਾ।  ਜੀਨ ਜੰਗਲੀ ਪੂਰਵਜ ਸਪੀਸੀਜ ਟ੍ਰਾਈਟਿਕਮ ਡੀਕੋਕੋਇਡਸ ਤੋਂ ਲਏ ਗਏ ਹਨ।

The post  ਵਿਦਿਆਰਥੀ ਨੇ ਜਿੱਤਿਆ ਸਰਵੋਤਮ ਖੋਜ ਪੱਤਰ ਅਵਾਰਡ appeared first on Ludhiana Live.