recovered bike and mobiles Archives - Ludhiana Live

7 ਮੈਂਬਰੀ ਲੁ.ਟੇ.ਰਾ ਗਿਰੋਹ ਗ੍ਰਿ.ਫ਼.ਤਾ.ਰ, ਦਰਜਨ ਮੋਬਾਈਲ, ਮੋਟਰਸਾਈਕਲ ਤੇ ਦਾ/ਤ ਬਰਾਮਦ
ਲੁਧਿਆਣਾ :  ਵਾਹਨ ਚੋਰੀ ਅਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਸੱਤ ਮੈਂਬਰੀ ਗਿਰੋਹ ਨੂੰ ਥਾਣਾ ਡਵੀਜ਼ਨ ਨੰਬਰ 8ਦੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਕਈ ਮੁਲਜ਼ਮਾਂ ਦੇ ਖ਼ਿਲਾਫ਼ ਮੁਕੱਦਮੇ ਵੀ ਦਰਜ ਹਨ। ਏਡੀਸੀਪੀ ਸ਼ੁਭਮ ਅਗਰਵਾਲ ਦੇ ਮੁਤਾਬਕ ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਹੈਬੋਵਾਲ ਕਲਾਂ ਦੇ ਸੋਨੂੰ ਉਰਫ, ਲੋਹਾਰਾ ਦੇ ਯੁਵਰਾਜ ਸਿੰਘ, ਅੰਕਿਤ, ਰਮੇਸ਼ ਕੁਮਾਰ ਉਰਫ ਰੋਹਨ ਅਤੇ ਅਕਾਸ਼ ਵਿਸ਼ਾਲ ਵਜੋਂ ਹੋਈ ਹੈ।

ਜੁਆਇੰਟ ਕਮਿਸ਼ਨਰ ਸੋਮਿਆ ਮਿਸ਼ਰਾ ਨੇ ਦੱਸਿਆ ਕਿ ਪੁਲਿਸ ਨੂੰ ਜਾਣਕਾਰੀ ਮਿਲੀ ਕਿ ਮੁਲਜ਼ਮ ਗਿਰੋਹ ਬਣਾ ਕੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਉਹ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਰੇਕੀ ਕਰਨ ਤੋਂ ਬਾਅਦ ਦੋ ਪਹੀਆ ਵਾਹਨ ਚੋਰੀ ਕਰਦੇ ਹਨ। ਰਾਤ ਵੇਲੇ ਉਹ ਤੇਜ਼ਧਾਰ ਹਥਿਆਰਾਂ ਦੀ ਨੋਕ ਤੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਸੂਚਨਾ ਤੋਂ ਬਾਅਦ ਪੁਲਿਸ ਨੇ 7 ਮੁਲਜ਼ਮਾਂ ਨੂੰ ਹਿਰਾਸਤ ਵਿਚ ਲਿਆ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਚੋਂ 15 ਮੋਟਰਸਾਈਕਲ , 12 ਮੋਬਾਇਲ ਅਤੇ ਤਿੰਨ ਦਾਤਰ ਬਰਾਮਦ ਕੀਤੇ।

The post 7 ਮੈਂਬਰੀ ਲੁ.ਟੇ.ਰਾ ਗਿਰੋਹ ਗ੍ਰਿ.ਫ਼.ਤਾ.ਰ, ਦਰਜਨ ਮੋਬਾਈਲ, ਮੋਟਰਸਾਈਕਲ ਤੇ ਦਾ/ਤ ਬਰਾਮਦ appeared first on Ludhiana Live.