rbirthday congratulated Archives - Ludhiana Live

ਟਵਿੰਕਲ ਖੰਨਾ ਨੇ ਪਤੀ ਅਕਸ਼ੈ ਕੁਮਾਰ ਨੂੰ ਜਨਮਦਿਨ ’ਤੇ ਖ਼ਾਸ ਤਰੀਕੇ ਨਾਲ ਦਿੱਤੀ ਵਧਾਈ, ਸ਼ਾਨਦਾਰ ਤਸਵੀਰ ਕੀਤੀ ਸਾਂਝੀ
ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਕਸ਼ੈ ਕੁਮਾਰ ਦਾ ਜਨਮਦਿਨ ਹੈ। ਅਦਾਕਾਰ 9 ਸਤੰਬਰ ਨੂੰ 55 ਸਾਲ ਦੇ ਹੋ ਗਏ ਹਨ। ਇਸ ਮੌਕੇ ’ਤੇ ਉਨ੍ਹਾਂ ਨੂੰ ਸੋਸ਼ਲ ਮੀਡੀਆ ’ਤੇ ਲਗਾਤਾਰ ਪ੍ਰਸ਼ੰਸਕਾਂ ਦੀਆਂ ਸ਼ੁਭਕਾਮਨਾਵਾਂ ਮਿਲ ਰਹੀਆਂ ਹਨ।

ਇਸ ਦੇ ਨਾਲ ਹੀ ਅਦਾਕਾਰਾ ਟਵਿੰਕਲ ਖੰਨਾ ਨੇ ਵੀ ਆਪਣੇ ਪਤੀ ਅਕਸ਼ੈ ਨੂੰ ਖ਼ਾਸ ਅੰਦਾਜ਼ ’ਚ ਸ਼ੁਭਕਾਮਨਾਵਾਂ ਦਿੱਤੀਆਂ ਹਨ। ਅਦਾਕਾਰਾ ਦੀ ਇਸ ਪੋਸਟ ਨੂੰ ਪ੍ਰਸ਼ੰਸਕ ਪਸੰਦ ਕਰ ਰਹੇ ਹਨ ਅਤੇ ਪ੍ਰਤੀਕਿਰਿਆ ਦੇ ਰਹੇ ਹਨ।

ਆਪਣੇ ਪਤੀ ਅਕਸ਼ੈ ਕੁਮਾਰ ਨਾਲ ਇੰਸਟਾਗ੍ਰਾਮ ’ਤੇ ਇਕ ਤਸਵੀਰ ਸਾਂਝੀ ਕਰਦਿਆਂ ਟਵਿੰਕਲ ਖੰਨਾ ਨੇ ਸ਼ਾਨਦਾਰ ਕੈਪਸ਼ਨ ਵੀ ਲਿਖੀ ਹੈ। ਜਿਸ ’ਚ ਲਿਖਿਆ ਕਿ ‘ਬਰਥਡੇ ਬੁਆਏ ਜੋ ਹਰ ਗੇਮ ਜਿੱਤਦਾ ਹੈ, ਹਾਂ, ਉਸ ਨੇ ਮੈਨੂੰ ਬੈਕਗੈਮੋਨ ’ਚ ਹਰਾਇਆ, ਫਿਰ ਉਸ ਨੇ ਇਕ ਆਕਸਫ਼ੋਰਡ ਚੈਪ ਅਤੇ ਚਾਰ ਖਿਡਾਰੀਆਂ ਦੀ ਇਕ ਟੈਗ ਟੀਮ ਨੂੰ ਖ਼ਤਮ ਕਰ ਦਿੱਤਾ .

ਸਾਰੇ ਉਸਦੇ ਵਿਰੁੱਧ, ਇਕ ਗੇਮ ’ਚ ਹਨ, ਇਸ ਦੀ ਉਡੀਕ ਕਰੋ, ਸਕ੍ਰੈਬਲ! ਸਭ ਤੋਂ ਵਧੀਆ, ਇਕ ਦੋਸਤ ਨੇ ਉਸਨੂੰ ਇਕ ਪੁਡਿੰਗ ਕੇਕ ਦਿੱਤਾ, ਜਿਵੇਂ ਕਿ ਉਨ੍ਹਾਂ ਦੀ ਮਾਂ ਹਰ ਸਾਲ ਉਨ੍ਹਾਂ ਦੇ ਜਨਮਦਿਨ ’ਤੇ ਬਣਾਉਂਦੀ ਸੀ। ਜਨਮ ਦਿਨ ਮੁਬਾਰਕ ਮਾਈ ਸਕ੍ਰੈਬਲ ਮਾਸਟਰ।’

ਤੁਹਾਨੂੰ ਦੱਸ ਦੇਈਏ ਕਿ ਟਵਿੰਕਲ ਖੰਨਾ ਅਤੇ ਅਕਸ਼ੈ ਕੁਮਾਰ 21 ਸਾਲ ਪਹਿਲਾਂ ਵਿਆਹ ਦੇ ਬੰਧਨ ’ਚ ਬੱਝੇ ਸਨ। ਵਿਆਹ ਤੋਂ ਬਾਅਦ ਅਦਾਕਾਰਾ ਨੇ ਪੁੱਤਰ ਆਰਵ ਅਤੇ ਧੀ ਨਿਤਾਰਾ ਨੂੰ ਜਨਮ ਦਿੱਤਾ, ਜਿਨ੍ਹਾਂ ਦੇ ਨਾਲ ਇਹ ਜੋੜਾ ਅਕਸਰ ਕੁਆਲਿਟੀ ਟਾਈਮ ਬਿਤਾਉਂਦੇ ਦੇਖਿਆ ਜਾਂਦਾ ਹੈ।

The post ਟਵਿੰਕਲ ਖੰਨਾ ਨੇ ਪਤੀ ਅਕਸ਼ੈ ਕੁਮਾਰ ਨੂੰ ਜਨਮਦਿਨ ’ਤੇ ਖ਼ਾਸ ਤਰੀਕੇ ਨਾਲ ਦਿੱਤੀ ਵਧਾਈ, ਸ਼ਾਨਦਾਰ ਤਸਵੀਰ ਕੀਤੀ ਸਾਂਝੀ appeared first on Ludhiana Live.