ranbir kapur Archives - Ludhiana Live

ਬਾਈਕਾਟ ਵਿਚਾਲੇ ‘ਬ੍ਰਹਮਾਸਤਰ’ ਨੇ ਕੀਤੀ ਰਿਕਾਰਡ ਤੋੜ ਸ਼ੁਰੂਆਤ, ਪਹਿਲੇ ਦਿਨ ਦਾ ਕਲੈਕਸ਼ਨ ਜਾਣੋ
ਬਾਲੀਵੁੱਡ ਇੰਡਸਟਰੀ ਨੂੰ ਰਣਬੀਰ ਕਪੂਰ ਅਤੇ ਆਲੀਆ ਭੱਟ ਦੀ ਫ਼ਿਲਮ ‘ਬ੍ਰਹਮਾਸਤਰ’ ਤੋਂ ਕਾਫੀ ਉਮੀਦਾਂ ਸਨ। ਪਿਛਲੇ ਮਹੀਨਿਆਂ ’ਚ ਹਿੰਦੀ ਫ਼ਿਲਮ ਇੰਡਸਟਰੀ ਦੀਆਂ ਫ਼ਿਲਮਾਂ ਨੇ ਬਾਕਸ ਆਫ਼ਿਸ ’ਤੇ ਕਾਫ਼ੀ ਘੱਟ ਪ੍ਰਦਰਸ਼ਨ ਕੀਤਾ ਹੈ। ਪਰ ਹੁਣ ‘ਬ੍ਰਹਮਾਸਤਰ’ ਨੇ ਸਭ ਤੋਂ ਵੱਡੀ ਓਪਨਿੰਗ ਦਾ ਰਿਕਾਰਡ ਬਣਾ ਲਿਆ ਹੈ। ਸ਼ੁਰੂਆਤੀ ਰਿਪੋਰਟਾਂ ਮੁਤਾਬਕ ਰਣਬੀਰ-ਆਲੀਆ ਦੀ ਫ਼ਿਲਮ ਨੇ ਪਹਿਲੇ ਦਿਨ 36 ਕਰੋੜ ਦੇ ਲਗਭਗ ਕਮਾਈ ਕੀਤੀ ਹੈ।

ਅਯਾਨ ਮੁਖ਼ਰਜੀ ਦੀ ਫ਼ਿਲਮ ‘ਬ੍ਰਹਮਾਸਤਰ’ ਨੂੰ ਲੋਕਾਂ ਕਾਫ਼ੀ ਜ਼ਬਰਦਸਤ ਹੁੰਗਾਰਾ ਮਿਲਿਆ ਹੈ। ਰਣਬੀਰ ਕਪੂਰ, ਆਲੀਆ ਭੱਟ ਦੀ ਫ਼ਿਲਮ ਆਖਰਕਾਰ ਸ਼ੁੱਕਰਵਾਰ ਨੂੰ ਸਿਨੇਮਾਘਰਾਂ ’ਚ ਪਹਿਲੀ ਦਿਨ ਕਾਫ਼ੀ ਚੰਗੀ ਕਲੈਕਸ਼ਨ ਹਾਸਲ ਕੀਤੀ ਹੈ। ਪਹਿਲੇ ਦਿਨ ‘ਬ੍ਰਹਮਾਸਤਰ’ ਦੇ 13000 ਤੋਂ ਵੱਧ ਸ਼ੋਅ ਸਿਨੇਮਾ ਹਾਲਾਂ ’ਚ ਚੱਲੇ ਅਤੇ ਇਨ੍ਹਾਂ ਦੀਆਂ ਟਿਕਟਾਂ ਵੀ ਜ਼ਬਰਦਸਤ ਵਿਕੀਆਂ।

ਇਸ ਫ਼ਿਲਮ ਨੂੰ ਲੈ ਕੇ ਲੋਕਾਂ ਦਾ ਕਾਫ਼ੀ ਕ੍ਰੇਜ਼ ’ਚ ਅਤੇ ਫ਼ਿਲਮ ਦੀ ਓਪਨਿੰਗ ਦੇ ਐਡਵਾਂਸ ’ਚ ਹੀ ਕਾਫ਼ੀ ਜ਼ਿਆਦਾ ਟਿਕਟਾਂ ਬੁੱਕ ਹੋਈਆ ਸੀ। ‘ਬ੍ਰਹਮਾਸਤਰ’ ਸਾਲ 2022 ਦੀ ਸਭ ਤੋਂ ਜ਼ਿਆਦਾ ਉਡੀਕੀ ਜਾਣ ਵਾਲੀ ਫ਼ਿਲਮ ਰਹੀ ਹੈ। ਇਕ ਪਾਸੇ ਜਿੱਥੇ ਫ਼ਿਲਮ ਦਾ ਕਾਫ਼ੀ ਬਾਈਕਾਟ ਕੀਤਾ ਗਿਆ ਸੀ, ਉੱਥੇ ਹੀ ਦੂਜੇ ਪਾਸੇ ਰਿਪੋਰਟ ਦੇ ਮੁਤਾਬਕ ਫ਼ਿਲਮ ਨੇ ਪਹਿਲੇ ਦਿਨ 35-36 ਕਰੋੜ ਰੁਪਏ ਦਾ ਕੁਲੈਕਸ਼ਨ ਕੀਤਾ ਹੈ। ਇਸ ਤੋਂ ਪਹਿਲਾਂ ਫਿਲਮ ਬਾਹੂਬਲੀ-2 ਨੇ ਅਜਿਹੀ ਬੰਪਰ ਕਮਾਈ ਕੀਤੀ ਸੀ।

ਵਰਲਡਵਾਈਡ ਕਲੈਕਸ਼ਨ ਦੀ ਗੱਲ ਕਰੀਏ ਤਾਂ ‘ਬ੍ਰਹਮਾਸਤਰ’ ਨੇ ਇੱਥੇ ਵੀ ਜਿੱਤ ਹਾਸਲ ਕੀਤੀ ਹੈ ਅਤੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਗਲੋਬਲ ਬਾਕਸ ਆਫ਼ਿਸ ’ਤੇ ਇਸ ਦਾ ਕਲੈਕਸ਼ਨ 50 ਕਰੋੜ ਤੋਂ ਜ਼ਿਆਦਾ ਹੋ ਸਕਦਾ ਹੈ। ਦੱਸ ਦੇਈਏ ਕਿ ਰਣਬੀਰ ਕਪੂਰ, ਆਲੀਆ ਭੱਟ, ਅਮਿਤਾਭ ਬੱਚਨ ਅਤੇ ਮੌਨੀ ਰਾਏ ਦੀ ਫ਼ਿਲਮ ਬ੍ਰਹਮਾਸਤਰ ’ਚ ਅਹਿਮ ਭੁਮਿਕਾ ਰਹੀ ਹੈ। ਫ਼ਿਲਮ ਦੇ ਕਈ ਕਲਿੱਪ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੇ ਹਨ ਅਤੇ ਪ੍ਰਸ਼ੰਸਕ ਮੁੱਖ ਸਟਾਰ ਕਾਸਟ ਦੇ ਨਾਲ ਸ਼ਾਹਰੁਖ ਖ਼ਾਨ ਅਤੇ ਨਾਗਾਰਜੁਨ ਦੇ ਕੈਮਿਓ ਨੂੰ ਪਿਆਰ ਕਰ ਰਹੇ ਹਨ।

The post ਬਾਈਕਾਟ ਵਿਚਾਲੇ ‘ਬ੍ਰਹਮਾਸਤਰ’ ਨੇ ਕੀਤੀ ਰਿਕਾਰਡ ਤੋੜ ਸ਼ੁਰੂਆਤ, ਪਹਿਲੇ ਦਿਨ ਦਾ ਕਲੈਕਸ਼ਨ ਜਾਣੋ appeared first on Ludhiana Live.

ਆਲੀਆ ਨੂੰ ਪਤੀ ਰਣਬੀਰ ਨਾਲ ਏਅਰਪੋਰਟ ’ਤੇ ਦੇਖਿਆ ਗਿਆ, ਹਸੀਨਾ ਟੈਡੀ-ਪ੍ਰਿੰਟਿਡ ਬਲੈਕ ਡਰੈੱਸ ’ਚ ਦਿੱਸੀ ਕੂਲ
ਬਾਲੀਵੁੱਡ ਅਦਾਕਾਰਾ ਆਲੀਆ ਭੱਟ ਨੇ ਜਦੋਂ ਤੋਂ ਆਪਣੀ ਪ੍ਰੈਗਨੈਂਸੀ ਦਾ ਐਲਾਨ ਕੀਤਾ ਹੈ, ਉਦੋਂ ਤੋਂ ਹੀ ਉਹ ਮੈਟਰਨਿਟੀ ਫ਼ੈਸ਼ਨ ਗੋਲ ਦੇ ਰਹੀ ਹੈ। ਆਲੀਆ ਨੇ ਗਰਭ ਅਵਸਤਾ ’ਚ ਵੀ ਪ੍ਰਸ਼ੰਸਕਾਂ ਦਾ ਦਿਲ ਜਿੱਤਣ ’ਚ ਕੋਈ ਕਮੀ ਨਹੀਂ ਛੱਡੀ। ਆਲੀਆ ਨੇ ਢਿੱਲੇ ਪਹਿਰਾਵੇ ਤੋਂ ਲੈ ਕੇ ਸ਼ਾਰਟ ਡਰੈੱਸਾਂ ਤੱਕ ਆਪਣੇ ਲੁੱਕ ਨਾਲ ਪ੍ਰਸ਼ੰਸਕਾਂ ਨੂੰ ਪ੍ਰਭਾਵਿਤ ਕੀਤਾ। ਜੋੜਾ ਆਪਣੇ ਪਹਿਲੇ ਬੱਚੇ ਦਾ ਵੀ ਸਵਾਗਤ ਕਰਨ ਲਈ ਤਿਆਰ ਹੈ।

ਇਸ ਸਮੇਂ ਆਲੀਆ ਭੱਟ ਅਤੇ ਰਣਬੀਰ ਕਪੂਰ ਆਪਣੀ ਆਉਣ ਵਾਲੀ ਫ਼ਿਲਮ ‘ਬ੍ਰਹਮਾਸਤਰ’ ਦੀ ਰਿਲੀਜ਼ ਦੀ ਤਿਆਰੀ ਕਰ ਰਹੇ ਹਨ। ਉਹ 9 ਸਤੰਬਰ ਨੂੰ ਰਿਲੀਜ਼ ਹੋਣ ਤੋਂ ਪਹਿਲਾਂ ਫ਼ਿਲਮ ਦੇ ਪ੍ਰਚਾਰ ’ਚ ਰੁੱਝੇ ਹੋਏ ਹਨ।

1 ਸਤੰਬਰ ਨੂੰ ਆਲੀਆ ਅਤੇ ਰਣਬੀਰ ਨੂੰ ਮੁੰਬਈ ਏਅਰਪੋਰਟ ’ਤੇ ਪਹੁੰਚਦੇ ਦੇਖਿਆ ਗਿਆ ਜਦੋਂ ਉਹ ਬ੍ਰਹਮਾਸਤਰ ਦੇ ਪ੍ਰਮੋਸ਼ਨ ਲਈ ਹੈਦਰਾਬਾਦ ਜਾ ਰਹੇ ਸਨ। ਇਸ ਦੌਰਾਨ ਜੋੜੇ ਦੀਆਂ ਤਸਵੀਰਾਂ ਅਤੇ ਵੀਡੀਓ ਇੰਟਰਨੈੱਟ ’ਤੇ ਵਾਇਰਲ ਹੋ ਰਹੀਆਂ ਹਨ।

ਲੁੱਕ ਦੀ ਗੱਲ ਕਰੀਏ ਤਾਂ ਦੋਵੇਂ ਇਸ ਦੌਰਾਨ ਕੂਲ ਨਜ਼ਰ ਆ ਰਹੇ ਹਨ। ਆਲੀਆ ਕੂਲ ’ਤੇ ਸਟਾਈਲਿਸ਼ ਲੁੱਕ ’ਚ ਨਜ਼ਰ ਆਈ। ਬਿੰਦਾਸ ਮੌਮ-ਟੂ-ਬੀ ਇਸ ਦੌਰਾਨ ਬਲੈਕ ਟੈਡੀ-ਪ੍ਰਿੰਟਿਡ ਡਰੈੱਸ ’ਚ ਬੇਹੱਦ ਕੂਲ ਨਜ਼ਰ ਆਈ। ਆਲੀਆ ਇਸ ਕਿਊਟ ਡਰੈੱਸ ‘’ਚ ਆਪਣੇ ਬੇਬੀ ਬੰਪ ਦਾ ਜਲਵਾ ਦਿਖਾ ਰਹੀ ਹੈ। ਆਲੀਆ ਨੇ ਆਪਣੇ ਲੁੱਕ ਨੂੰ ਬਲੂ ਰੰਗ ਦੇ ਫ਼ਲੈਟ ਸੈਂਡਲ ਨਾਲ ਪੂਰਾ ਕੀਤਾ।

ਦੂਜੇ ਪਾਸੇ ਰਣਬੀਰ ਨੀਲੇ ਰੰਗ ਦੀ ਟੀ-ਸ਼ਰਟ ਅਤੇ ਜੀਂਸ ’ਚ ਖੂਬਸੂਰਤ ਲੱਗ ਰਹੇ ਸਨ। ਉਸਨੇ ਨੀਲੇ ਰੰਗ ਦੀ ਕੈਪ ਨਾਲ ਲੁੱਕ ਨੂੰ ਪੂਰਾ ਕੀਤਾ। ਰਣਬੀਰ ਆਲੀਆ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕਾਂ ਕਾਫ਼ੀ ਪਸੰਦ ਕਰ ਰਹੇ ਹਨ।

ਰਣਬੀਰ ਕਪੂਰ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਹਾਲ ਹੀ ’ਚ ਅਦਾਕਾਰ ਦੀ ਫ਼ਿਲਮ ‘ਸ਼ਮਸ਼ੇਰਾ’ ਰਿਲੀਜ਼ ਹੋਈ ਸੀ, ਜੋ ਬਾਕਸ ਆਫ਼ਿਸ ’ਤੇ ਬੁਰੀ ਤਰ੍ਹਾਂ ਫ਼ਲਾਪ ਹੋਈ ਸੀ।

ਆਲੀਆ ਨੂੰ ਹਾਲ ਹੀ ’ਚ ਓ.ਟੀ.ਟੀ ਫ਼ਿਲਮ ‘ਡਾਰਲਿੰਗਸ’ ’ਚ ਦੇਖਿਆ ਗਿਆ ਸੀ। ਹੁਣ ਇਹ ਜੋੜੀ ਜਲਦ ਹੀ ਫ਼ਿਲਮ ‘ਬ੍ਰਹਮਾਸਤਰ’ ’ਚ ਇਕੱਠੇ ਨਜ਼ਰ ਆਉਣਗੇ। ਇਹ ਫ਼ਿਲਮ 9 ਸਤੰਬਰ ਨੂੰ ਪਰਦੇ ’ਤੇ ਰਿਲੀਜ਼ ਹੋ ਰਹੀ ਹੈ।

The post ਆਲੀਆ ਨੂੰ ਪਤੀ ਰਣਬੀਰ ਨਾਲ ਏਅਰਪੋਰਟ ’ਤੇ ਦੇਖਿਆ ਗਿਆ, ਹਸੀਨਾ ਟੈਡੀ-ਪ੍ਰਿੰਟਿਡ ਬਲੈਕ ਡਰੈੱਸ ’ਚ ਦਿੱਸੀ ਕੂਲ appeared first on Ludhiana Live.

ਆਲੀਆ ਭੱਟ ਨੇ ਪਹਿਲੀ ਵਾਰ ਫਲਾਂਟ ਕੀਤਾ ‘ਬੇਬੀ ਬੰਪ’, ਰਣਬੀਰ ਕਪੂਰ ਨਾਲ ਦਿੱਤਾ ਕਿਊਟ ਪੋਜ਼
ਆਲੀਆ ਭੱਟ ਅਤੇ ਰਣਬੀਰ ਕਪੂਰ ਨੇ ਆਪਣੀ ਫਿਲਮ ‘ਬ੍ਰਹਮਾਸਤਰ’ ਦਾ ਪ੍ਰਮੋਸ਼ਨ ਸ਼ੁਰੂ ਕਰ ਦਿੱਤਾ ਹੈ। ਆਲੀਆ-ਰਣਬੀਰ ਲੰਬੇ ਸਮੇਂ ਬਾਅਦ ਇਕੱਠੇ ਨਜ਼ਰ ਆਏ, ਦੋਵੇਂ ਅਯਾਨ ਮੁਖਰਜੀ ਨਾਲ ਫਿਲਮ ਦੇ ਗੀਤ ਪ੍ਰੀਵਿਊ ਲਈ ਪਹੁੰਚੇ ਸਨ। ਇਸ ਦੌਰਾਨ ਆਲੀਆ ਨੇ ਪਹਿਲੀ ਵਾਰ ਆਪਣਾ ਬੇਬੀ ਬੰਪ ਫਲਾਂਟ ਕੀਤਾ। ਆਪਣੇ ਪਸੰਦੀਦਾ ਬਾਲੀਵੁੱਡ ਜੋੜਿਆਂ ਨੂੰ ਇਕੱਠੇ ਦੇਖ ਕੇ ਪ੍ਰਸ਼ੰਸਕ ਖੁਸ਼ੀ ਨਾਲ ਝੂਮ ਉੱਠੇ।

ਆਲੀਆ ਭੱਟ ਜਦੋਂ ਤੋਂ ਸਟੋਨ ਆਫ ਹਾਰਟ ਦੀ ਸ਼ੂਟਿੰਗ ਤੋਂ ਵਾਪਸ ਆਈ ਹੈ, ਉਦੋਂ ਤੋਂ ਉਹ ਹਮੇਸ਼ਾ ਢਿੱਲੇ ਕੱਪੜਿਆਂ ਵਿੱਚ ਨਜ਼ਰ ਆਉਂਦੀ ਹੈ। ਆਲੀਆ ਵੀ ਮੀਡੀਆ ਦੇ ਕੈਮਰਿਆਂ ਤੋਂ ਆਪਣੇ ਬੇਬੀ ਬੰਪ ਨੂੰ ਲੁਕਾਉਂਦੀ ਨਜ਼ਰ ਆਈ। ਪਰ ਇਸ ਵਾਰ ਉਸ ਨੇ ਭੂਰੇ ਰੰਗ ਦੀ ਸ਼ਾਰਟ ਡਰੈੱਸ ‘ਚ ਆਪਣੇ ਬੇਬੀ ਬੰਪ ਨੂੰ ਪੂਰੀ ਤਰ੍ਹਾਂ ਨਾਲ ਫਲਾਂਟ ਕੀਤਾ।

ਉਸਨੇ ਆਪਣੀ ਦਿੱਖ ਨੂੰ ਦੋ-ਟੋਨ ਹੀਲ ਨਾਲ ਜੋੜਿਆ। ਉਸ ਨੇ ਅਤੇ ਰਣਬੀਰ ਕਪੂਰ ਨੇ ਪੈਪਰਾਜ਼ੀ ਦੇ ਕਹਿਣ ‘ਤੇ ਪੋਜ਼ ਵੀ ਦਿੱਤੇ। ਰਣਬੀਰ ਕਪੂਰ ਕਾਲੇ ਰੰਗ ਦੇ ਕੱਪੜੇ ਪਹਿਨੇ ਹੋਏ ਸਨ ਅਤੇ ਆਲੀਆ ਦਾ ਪੂਰਾ ਧਿਆਨ ਰੱਖ ਰਹੇ ਸਨ। ਉਹ ਦੋਵੇਂ ਹੱਥਾਂ ਵਿੱਚ ਹੱਥ ਫੜ ਕੇ ਬਹੁਤ ਪਿਆਰੇ ਲੱਗ ਰਹੇ ਸਨ।

‘ਬ੍ਰਹਮਾਸਤਰ’ ਦਾ ਪਹਿਲਾ ਗੀਤ ‘ਕੇਸਰੀਆ’ ਰਿਲੀਜ਼ ਹੋ ਚੁੱਕਾ ਹੈ। ਇਸ ਹਫਤੇ ਦੀ ਸ਼ੁਰੂਆਤ ‘ਚ ਅਯਾਨ ਨੇ ਦੂਜੇ ਗੀਤ ‘ਦੇਵਾ ਦੇਵਾ’ ਦਾ ਟੀਜ਼ਰ ਵੀ ਰਿਲੀਜ਼ ਕੀਤਾ ਸੀ। ਟੀਜ਼ਰ ਦੀ ਸ਼ੁਰੂਆਤ ‘ਚ ਸ਼ਿਵ ਦਾ ਕਿਰਦਾਰ ਨਿਭਾਅ ਰਹੇ ਰਣਬੀਰ ਭਗਵਾਨ ਨੂੰ ਪ੍ਰਾਰਥਨਾ ਕਰਦੇ ਨਜ਼ਰ ਆਏ।

ਉਹ ਆਲੀਆ ਨੂੰ ਰੋਸ਼ਨੀ ਦੀ ਮਹੱਤਤਾ ਸਮਝਾਉਂਦਾ ਹੈ, ਜੋ ਈਸ਼ਾ ਦਾ ਕਿਰਦਾਰ ਨਿਭਾ ਰਹੀ ਹੈ। ਰਣਬੀਰ ਨੇ ਵੀਡੀਓ ਵਿੱਚ ਆਲੀਆ ਨੂੰ ਕਿਹਾ, “ਜਦੋਂ ਅਸੀਂ ਕਿਸੇ ਵੀ ਹਨੇਰੇ ਦਾ ਸਾਹਮਣਾ ਕਰਦੇ ਹਾਂ ਤਾਂ ਇਹ ਸਾਡੀ ਰੱਖਿਆ ਕਰਦਾ ਹੈ।”

ਇਸ ਟੀਜ਼ਰ ‘ਚ ਰਣਬੀਰ ਕਪੂਰ ਅਮਿਤਾਭ ਬੱਚਨ ਨਾਲ ਆਪਣੀ ਪਾਵਰ ‘ਆਗ’ ‘ਚ ਨਜ਼ਰ ਆ ਰਹੇ ਹਨ। ਇਹ ਗੀਤ 8 ਅਗਸਤ ਨੂੰ ਰਿਲੀਜ਼ ਹੋਵੇਗਾ। ਦੱਸ ਦਈਏ ਕਿ ਆਲੀਆ ਦੀ ਫਿਲਮ ਡਾਰਲਿੰਗਸ ਇਸ ਸ਼ੁੱਕਰਵਾਰ ਨੂੰ ਓਟੀਟੀ ‘ਤੇ ਰਿਲੀਜ਼ ਹੋਈ ਸੀ ਅਤੇ ਇਸ ਵਿਚ ਉਸ ਦੇ ਪ੍ਰਦਰਸ਼ਨ ਲਈ ਆਲੋਚਕਾਂ ਤੋਂ ਵੀ ਕਾਫੀ ਤਾਰੀਫ ਹੋਈ ਸੀ।

The post ਆਲੀਆ ਭੱਟ ਨੇ ਪਹਿਲੀ ਵਾਰ ਫਲਾਂਟ ਕੀਤਾ ‘ਬੇਬੀ ਬੰਪ’, ਰਣਬੀਰ ਕਪੂਰ ਨਾਲ ਦਿੱਤਾ ਕਿਊਟ ਪੋਜ਼ appeared first on Ludhiana Live.