Ramgarhia school Archives - Ludhiana Live

ਪੰਜਾਬੀ ਭਾਸ਼ਾ ਮੰਚ ਕਾਵਿ-ਕਿਆਰੀ ਨਾਲ ਰੂਬਰੂ ਹੋਏ ਜ਼ਿਲ੍ਹਾ ਭਾਸ਼ਾ ਅਫਸਰ
ਲੁਧਿਆਣਾ : ਪੰਜਾਬੀ ਭਾਸ਼ਾ ਮੰਚ ਰਾਮਗੜ੍ਹੀਆ ਸੀ ਸੈ ਸਕੁਲ ਦੀ ਪਲੇਠੀ ਕਾਵਿ-ਮਿਲਣੀ ਦੌਰਾਨ ਵਿਸ਼ੇਸ਼ ਤੌਰ ਤੇ ਭਾਸ਼ਾ ਵਿਭਾਗ ਲੁਧਿਆਣਾ ਤੋਂ ਜ਼ਿਲ਼੍ਹਾ ਭਾਸਾ ਅਫਸਰ ਸ੍ਰੀ ਸੰਦੀਪ ਸ਼ਰਮਾਂ, ਖੋਜ ਅਫਸਰ ਲੁਧਿਆਣਾ ਸੰਦੀਪ ਸਿੰਘ, ਸੁਖਦੀਪ ਸਿੰਘ ਨੇ ਪਹੁੰਚ ਕੇ ਬੱਚਿਆਂ ਦੀ ਹੌਸਲਾ ਅਫ਼ਜਾਈ ਕੀਤੀ । ਪੰਜਾਬੀ ਭਾਸ਼ਾ ਮੰਚ ਦੇ ਪ੍ਰਧਾਨ ਵਿਿਦਆਰਥੀ ਲਕਸ਼ 10+2 ਸੀ ਅਤੇ ਸਰਪ੍ਰਸਤ ਅਧਿਆਪਕ ਗੁਰਮੀਤ ਸਿੰਘ ਮਦਨੀਪੁਰ ਨੇ ਭਾਸ਼ਾ ਵਿਭਾਗ ਦੀ ਟੀਮ ਦਾ ਸਵਾਗਤ ਕੀਤਾ ।

ਇਸ ਮੌਕੇ ਤੇ ੳੱੁਭਰਦੇ ਵਿਿਦਆਰਥੀ ਸਾਹਿਤਕਾਰਾਂ ਵਿੱਚੋਂ ਲਕਸ਼ , ਬਿਸ਼ਮਿੰਦਰ ਸਿੰਘ , ਸ਼ਿਵਮ ਯਾਦਵ , ਵਿਕਰਮਪਾਲ ਸਿੰਘ, ਜਸਕਰਨ ਸਿੰਘ, ਹਰਮਨਪ੍ਰੀਤ ਸਿੰਘ, ਰਵਿੰਦਰ ਸਿੰਘ, ਸ਼ਿਵਮ ਕੁਮਾਰ ਤੇ ਚੇਤਨ ਨੇ ਆਪਣੀਆਂ ਮੌਲਿਕ ਰਚਨਾਵਾਂ ਪੇਸ਼ ਕੀਤੀਆਂ।ਅਧਿਆਪਕਾਂ ਵਿੱਚੋਂ ਗੁਰਮੀਤ ਸਿੰਘ ਮਦਨੀਪੁਰ ਤੇ ਲਖਵੀਰ ਸਿੰਘ ਨੇ ਵੀ ਆਪਣੀ ਆਪਣੀ ਕਵਿਤਾ ਪੇਸ਼ ਕੀਤੀ।

ਜ਼ਿਲ੍ਹਾ ਭਾਸ਼ਾ ਅਫਸਰ ਸੰਦੀਪ ਸ਼ਰਮਾ ਨੇ ਬੱਚਿਆਂ ਨੂੰ ਸਾਹਿਤਕ ਰਚਨਾਵਾਂ ਰਾਹੀਂ ਆਪਣੀਆਂ ਭਾਵਨਾਵਾਂ ਦੇ ਨਾਲ ਨਾਲ ਲੋਕ ਭਾਵਨਾਵਾਂ ਦੀ ਵੀ ਤਰਜਮਾਨੀ ਕਰਨ ਦਾ ਸੁਨੇਹਾ ਦਿੱਤਾ ਅਤੇ ਭਾਸ਼ਾ ਦੀ ਸਹਿਤਕ ਅਮੀਰੀ ਵਿੱਚ ਵਾਧਾ ਕਰਨ ਲਈ ਊਸਾਰੂ ਸਾਹਿਤ ਰਚਨਾ ਕਰਨ ਬਾਰੇ ਪ੍ਰੇਰਤ ਕੀਤਾ।

ਪ੍ਰਿੰਸੀਪਲ ਗੁਰਨੇਕ ਸਿੰਘ ਨੇ ਸਮੁੱਚੀ ਟੀਮ ਦਾ ਸਕੂਲ ਪਹੁੰਚਣ ਤੇ ਧੰਨਵਾਦ ਕੀਤਾ ਅਤੇ ਬੱਚਿਆਂ ਦੀ ਹੌਸਲਾ ਅਫਜਾਈ ਕੀਤੀ। ਲੈਕਚਰਾਰ ਬਰਿੰਦਰ ਸਿੰਘ, ਪਰਮਜੀਤ ਸਿੰਘ ,ਕੇਸ਼ਵ ਕੁਮਾਰ ਪਾਂਡੇ, ਇੰਦਰਪ੍ਰੀਤ ਸਿੰਘ ਤੇ ਅਰਸ਼ਦੀਪ ਸਿੰਘ ਵੀ ਹਾਜਰ ਰਹੇ।

The post ਪੰਜਾਬੀ ਭਾਸ਼ਾ ਮੰਚ ਕਾਵਿ-ਕਿਆਰੀ ਨਾਲ ਰੂਬਰੂ ਹੋਏ ਜ਼ਿਲ੍ਹਾ ਭਾਸ਼ਾ ਅਫਸਰ appeared first on Ludhiana Live.

ਕੜਵਲ ਵਲੋਂ ਰਾਮਗੜ੍ਹੀਆ ਸਕੂਲ ਲਈ 3 ਲੱਖ ਦੀ ਗ੍ਰਾਂਟ ਜਾਰੀ
ਲੁਧਿਆਣਾ : ਹਲਕਾ ਆਤਮ ਨਗਰ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਕਮਲਜੀਤ ਸਿੰਘ ਕੜਵਲ ਵਲੋਂ ਹਲਕਾ ਆਤਮ ਨਗਰ ਦੇ ਵਾਰਡ 41 ਸਥਿਤ ਰਾਮਗੜ੍ਹੀਆ ਕੋ ਐਜੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ ਲਈ 3 ਲੱਖ ਰੁਪਏ ਦੀ ਗ੍ਰਾਂਟ ਦਿੱਤੀ।

ਇਸ ਮੌਕੇ ਸਾਬਕਾ ਕੌਂਸਲਰ ਸੋਹਣ ਸਿੰਘ ਗੋਗਾ ਅਤੇ ਸਾਬਕਾ ਕੌਂਸਲਰ ਪਰਮਿੰਦਰ ਸਿੰਘ ਸੋਮਾ ਵੀ ਮੌਜੂਦ ਸਨ। ਇਸ ਮੌਕੇ ਸ. ਕੜਵਲ ਨੇ ਕਿਹਾ ਕਿ ਸਾਡਾ ਸਮਾਜ ਤਾਂ ਹੀ ਤਰੱਕੀ ਕਰ ਸਕਦਾ ਹੈ ਜੇਕਰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਪੜ੍ਹੀਆਂ-ਲਿਖੀਆਂ ਹੋਣਗੀਆਂ, ਇਸ ਲਈ ਪੰਜਾਬ ਸਰਕਾਰ ਨੇ ਬਹੁਤ ਸਾਰੇ ਉਪਰਾਲੇ ਕੀਤੇ ਹਨ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵਧੀਆ ਅਤੇ ਉਚ ਦਰਜੇ ਦੀ ਸਿੱਖਿਆ ਹਾਸਲ ਕਰ ਸਕਣ।

ਇਸ ਮੌਕੇ ਨਿੱਜੀ ਰਿਐਤ, ਪਿ੍ੰਸੀਪਲ ਓਮਾ ਪਨੇਸਰ, ਸੰਨੀ ਸਿੰਘ, ਪ੍ਰਧਾਨ ਕੁੰਦਨ, ਰਣਜੋਧ ਸਿੰਘ, ਮਲਕੀਤ ਸਿੰਘ, ਮੋਹਨ ਸਿੰਘ ਲੋਟੇ, ਗੁਰਚਰਨ ਸਿੰਘ ਲੋਟੇ, ਭੁਪਿੰਦਰ ਸਿੰਘ ਮਿਲਾਪ ਸਮੇਤ ਰਾਮਗੜ੍ਹੀਆ ਐਜੂਕੇਸ਼ਨ ਕੌਂਸਲ ਦੇ ਸਮੂਹ ਮੈਂਬਰ ਸਾਹਿਬਾਨ ਹਾਜ਼ਰ ਸਨ।

The post ਕੜਵਲ ਵਲੋਂ ਰਾਮਗੜ੍ਹੀਆ ਸਕੂਲ ਲਈ 3 ਲੱਖ ਦੀ ਗ੍ਰਾਂਟ ਜਾਰੀ appeared first on Ludhiana Live.