Railway track jam Archives - Ludhiana Live

ਰੂਪਨਗਰ ‘ਚ ਮਾਲਗੱਡੀ ਪਟੜੀ ਤੋਂ ਉਤਰੀ, ਪਟੜੀ ‘ਤੇ ਆਵਾਰਾ ਪਸ਼ੂਆਂ ਕਾਰਨ ਵਾਪਰਿਆ ਹਾਦਸਾ
ਰੂਪਨਗਰ : ਐਤਵਾਰ ਦੀ ਅੱਧੀ ਰਾਤ ਨੂੰ ਰੂਪਨਗਰ ਦੇ ਗੁਰਦੁਆਰਾ ਭੱਠਾ ਸਾਹਿਬ ਨੇੜੇ ਪਟੜੀ ਤੇ ਚੜ੍ਹੇ ਲਾਵਾਰਸ ਬਲਦਾਂ ਦੇ ਝੁੰਡ ਕਾਰਨ ਮਾਲਗੱਡੀ ਪਲਟ ਗਈ। 56 ਵਿੱਚੋਂ 16 ਬੋਗੀਆਂ ਵੱਡੇ ਪੱਧਰ ‘ਤੇ ਨੁਕਸਾਨੀਆਂ ਗਈਆਂ ਹਨ। ਬੋਗੀਆਂ ਇਕ ਦੂਜੇ ਦੇ ਉੱਪਰ ਚੜ੍ਹ ਗਈਆਂ। ਰੇਲਵੇ ਟਰੈਕ ਵਿਚ ਵੀ ਵਿਘਨ ਪਿਆ ਹੈ ਅਤੇ ਟਰੈਕ ‘ਤੇ ਲੱਗੀਆਂ ਬਿਜਲੀ ਦੀਆਂ ਤਾਰਾਂ ਅਤੇ ਖੰਭੇ ਵੀ ਨੁਕਸਾਨੇ ਗਏ ਹਨ।

ਉਸ ਤੋਂ ਬਾਅਦ ਰੇਲਵੇ ਟਰੈਕ ‘ਚ ਵਿਘਨ ਪੈਣ ਕਾਰਨ ਰੂਪਨਗਰ ਰੇਲਵੇ ਸਟੇਸ਼ਨ ਤੇ ਕੋਈ ਵੀ ਰੇਲ ਗੱਡੀ ਨਹੀਂ ਆ ਸਕੀ। ਰੇਲਵੇ ਟਰੈਕ ‘ਤੇ ਆਉਣ ਵਾਲੀਆਂ ਚਾਰ ਯਾਤਰੀ ਰੇਲ ਗੱਡੀਆਂ ਨੂੰ ਰੱਦ ਕਰ ਦਿੱਤਾ ਗਿਆ ਹੈ। ਜਦਕਿ ਇਸ ਟਰੈਕ ‘ਤੇ ਆਉਣ ਵਾਲੀਆਂ ਹੋਰ ਮਾਲ ਗੱਡੀਆਂ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ।

ਹਾਦਸਾਗ੍ਰਸਤ ਹੋਈ ਮਾਲਗੱਡੀ ਤੋਂ ਪਹਿਲਾਂ ਇਕ ਯਾਤਰੀ ਰੇਲ ਗੱਡੀ ਉਸੇ ਰੇਲਵੇ ਟਰੈਕ ਤੋਂ ਦਿੱਲੀ ਲਈ ਰਵਾਨਾ ਹੋ ਗਈ ਸੀ। ਜੇਕਰ ਇਹ ਹਾਦਸਾ ਸਵਾਰੀ ਗੱਡੀ ਨਾਲ ਹੁੰਦਾ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ। ਮਾਲ ਗੱਡੀ ਖਾਲੀ ਸੀ ਅਤੇ ਥਰਮਲ ਪਲਾਂਟ ਰੂਪਨਗਰ ਵਿਖੇ ਕੋਲਾ ਉਤਾਰ ਕੇ ਵਾਪਸ ਆ ਰਿਹਾ ਸੀ।

ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਅੰਬਾਲਾ ਰੇਲਵੇ ਡਵੀਜ਼ਨ ਦੇ ਡੀਆਰਐੱਮ ਗੁਰਿੰਦਰ ਮੋਹਨ ਸਿੰਘ ਨੇ ਹਾਦਸੇ ਵਾਲੀ ਥਾਂ ਦਾ ਦੌਰਾ ਕੀਤਾ। ਉਨ੍ਹਾਂ ਦੀ ਟੀਮ ਨੇ ਨੁਕਸਾਨ ਦਾ ਜਾਇਜ਼ਾ ਲਿਆ। ਮੌਕੇ ‘ਤੇ ਮੌਜੂਦ ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਸ਼ਾਮ 5 ਵਜੇ ਤੱਕ ਰੇਲਵੇ ਟਰੈਕ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

The post ਰੂਪਨਗਰ ‘ਚ ਮਾਲਗੱਡੀ ਪਟੜੀ ਤੋਂ ਉਤਰੀ, ਪਟੜੀ ‘ਤੇ ਆਵਾਰਾ ਪਸ਼ੂਆਂ ਕਾਰਨ ਵਾਪਰਿਆ ਹਾਦਸਾ appeared first on Ludhiana Live.

ਪੰਜਾਬ ‘ਚ 6ਵੇਂ ਦਿਨ ਵੀ ਰੇਲਾਂ ਦੇ ਚੱਕੇ ਜਾਮ, ਯਾਤਰੀ ਪਰੇਸ਼ਾਨ
ਲੁਧਿਆਣਾ : ਪੰਜਾਬ ‘ਚ ਕਿਸਾਨਾਂ ਦੀ ਹੜਤਾਲ ਕਾਰਨ ਛੇਵੇਂ ਦਿਨ ਵੀ ਰੇਲਾਂ ਦਾ ਚੱਕਾ ਜਾਮ ਰਿਹਾ। ਰੇਲ ਗੱਡੀਆਂ ਨਾ ਚੱਲਣ ਕਾਰਨ ਯਾਤਰੀ ਕਾਫੀ ਪਰੇਸ਼ਾਨ ਹੋਏ। ਲੁਧਿਆਣਾ ਰੇਲਵੇ ਸਟੇਸ਼ਨ ਤੋਂ ਹਰ ਰੋਜ਼ ਸੈਂਕੜੇ ਯਾਤਰੀ ਨਿਰਾਸ਼ ਹੋ ਕੇ ਪਰਤ ਰਹੇ ਹਨ। ਇਸ ਦੇ ਨਾਲ ਹੀ ਟਿਕਟ ਰਿਫੰਡ ਕਰਵਾਉਣ ਲਈ ਹਰ ਰੋਜ਼ ਯਾਤਰੀਆਂ ਦੀ ਭੀੜ ਲੱਗੀ ਰਹਿੰਦੀ ਹੈ।

ਸਟੇਸ਼ਨ ਆ ਕੇ ਸੂਚਨਾ ਮਿਲਣਾ ਕਿ ਟ੍ਰੇਨਾਂ ਨਹੀਂ ਚੱਲਣਗੀਆਂ ਤਾਂ ਲੋਕ ਮੁਸ਼ਕਲ ‘ਚ ਫਸ ਜਾਂਦੇ ਹਨ। ਵਾਰ-ਵਾਰ ਟ੍ਰੇਨਾਂ ਰੱਦ ਹੋਣ ਨਾਲ ਸਫ਼ਰ ਕਰਨ ਵਾਲੇ ਯਾਤਰੀਆਂ ‘ਚ ਰੋਸ ਹੈ।

ਯਾਤਰੀਆਂ ਨੇ ਦੱਸਿਆ ਕਿ ਰੇਲ ਗੱਡੀਆਂ ਰੋਕਣਾ ਲੋਕਾਂ ਨੂੰ ਪ੍ਰੇਸ਼ਾਨ ਕਰਨ ਦਾ ਆਸਾਨ ਤਰੀਕਾ ਬਣ ਗਿਆ ਹੈ। ਪਹਿਲਾਂ ਕੋਵਿਡ ਤੇ ਹੁਣ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਰੇਲਾਂ ਦੀ ਆਵਾਜਾਈ ਠੱਪ ਹੋਣ ਕਾਰਨ ਆਮ ਲੋਕ ਪਰੇਸ਼ਾਨ ਹਨ।

ਸ਼ਨਿਚਰਵਾਰ ਨੂੰ ਦਰਜਨਾਂ ਯਾਤਰੀ ਰੇਲਵੇ ਸਟੇਸ਼ਨ ਤੋਂ ਨਿਰਾਸ਼ ਹੋ ਕੇ ਮੁੜਦੇ ਨਜ਼ਰ ਆਏ। ਯਾਤਰੀ ਬਲਕਾਰ ਸਿੰਘ ਨੇ ਦੱਸਿਆ ਕਿ ਰੇਲ ਗੱਡੀਆਂ ਦੀ ਆਵਾਜਾਈ ਠੱਪ ਹੋਣ ਕਾਰਨ ਉਨ੍ਹਾਂ ਦਾ ਕਾਰੋਬਾਰ ਠੱਪ ਹੋ ਗਿਆ ਹੈ।

ਕਿਸਾਨਾਂ ਦੇ ਅੰਦੋਲਨ ਕਾਰਨ ਉੱਤਰੀ ਰੇਲਵੇ ਚਿੰਤਤ ਹੈ। ਰੇਲ ਪਟੜੀ ‘ਤੇ ਥਾਂ-ਥਾਂ ਟਰੈਕਟਰ ਲੈ ਕੇ ਟ੍ਰੈਕ ‘ਤੇ ਚੱਲਣ ਨਾਲ ਰੇਲ ਗੱਡੀਆਂ ਦੀ ਆਵਾਜਾਈ ਲਈ ਖ਼ਤਰਾ ਬਣਿਆ ਹੋਇਆ ਹੈ ਉੱਤਰੀ ਰੇਲਵੇ ਨੇ ਨਿਰਦੇਸ਼ ਜਾਰੀ ਕੀਤੇ ਹਨ ਕਿ ਸਭ ਤੋਂ ਪਹਿਲਾਂ ਸਾਰੇ ਰੇਲਵੇ ਟ੍ਰੈਕਾਂ ਦੀ ਜਾਂਚ ਕੀਤੀ ਜਾਵੇ ਅਤੇ ਸੁਰੱਖਿਆ ਪ੍ਰਬੰਧ ਮਜ਼ਬੂਤ ​​ਕੀਤੇ ਜਾਣ, ਉਸ ਤੋਂ ਬਾਅਦ ਟਰੇਨਾਂ ਦਾ ਸੰਚਾਲਨ ਸ਼ੁਰੂ ਹੋਵੇਗਾ।

The post ਪੰਜਾਬ ‘ਚ 6ਵੇਂ ਦਿਨ ਵੀ ਰੇਲਾਂ ਦੇ ਚੱਕੇ ਜਾਮ, ਯਾਤਰੀ ਪਰੇਸ਼ਾਨ appeared first on Ludhiana Live.