quit dress Archives - Ludhiana Live

ਆਲੀਆ ਨੂੰ ਪਤੀ ਰਣਬੀਰ ਨਾਲ ਏਅਰਪੋਰਟ ’ਤੇ ਦੇਖਿਆ ਗਿਆ, ਹਸੀਨਾ ਟੈਡੀ-ਪ੍ਰਿੰਟਿਡ ਬਲੈਕ ਡਰੈੱਸ ’ਚ ਦਿੱਸੀ ਕੂਲ
ਬਾਲੀਵੁੱਡ ਅਦਾਕਾਰਾ ਆਲੀਆ ਭੱਟ ਨੇ ਜਦੋਂ ਤੋਂ ਆਪਣੀ ਪ੍ਰੈਗਨੈਂਸੀ ਦਾ ਐਲਾਨ ਕੀਤਾ ਹੈ, ਉਦੋਂ ਤੋਂ ਹੀ ਉਹ ਮੈਟਰਨਿਟੀ ਫ਼ੈਸ਼ਨ ਗੋਲ ਦੇ ਰਹੀ ਹੈ। ਆਲੀਆ ਨੇ ਗਰਭ ਅਵਸਤਾ ’ਚ ਵੀ ਪ੍ਰਸ਼ੰਸਕਾਂ ਦਾ ਦਿਲ ਜਿੱਤਣ ’ਚ ਕੋਈ ਕਮੀ ਨਹੀਂ ਛੱਡੀ। ਆਲੀਆ ਨੇ ਢਿੱਲੇ ਪਹਿਰਾਵੇ ਤੋਂ ਲੈ ਕੇ ਸ਼ਾਰਟ ਡਰੈੱਸਾਂ ਤੱਕ ਆਪਣੇ ਲੁੱਕ ਨਾਲ ਪ੍ਰਸ਼ੰਸਕਾਂ ਨੂੰ ਪ੍ਰਭਾਵਿਤ ਕੀਤਾ। ਜੋੜਾ ਆਪਣੇ ਪਹਿਲੇ ਬੱਚੇ ਦਾ ਵੀ ਸਵਾਗਤ ਕਰਨ ਲਈ ਤਿਆਰ ਹੈ।

ਇਸ ਸਮੇਂ ਆਲੀਆ ਭੱਟ ਅਤੇ ਰਣਬੀਰ ਕਪੂਰ ਆਪਣੀ ਆਉਣ ਵਾਲੀ ਫ਼ਿਲਮ ‘ਬ੍ਰਹਮਾਸਤਰ’ ਦੀ ਰਿਲੀਜ਼ ਦੀ ਤਿਆਰੀ ਕਰ ਰਹੇ ਹਨ। ਉਹ 9 ਸਤੰਬਰ ਨੂੰ ਰਿਲੀਜ਼ ਹੋਣ ਤੋਂ ਪਹਿਲਾਂ ਫ਼ਿਲਮ ਦੇ ਪ੍ਰਚਾਰ ’ਚ ਰੁੱਝੇ ਹੋਏ ਹਨ।

1 ਸਤੰਬਰ ਨੂੰ ਆਲੀਆ ਅਤੇ ਰਣਬੀਰ ਨੂੰ ਮੁੰਬਈ ਏਅਰਪੋਰਟ ’ਤੇ ਪਹੁੰਚਦੇ ਦੇਖਿਆ ਗਿਆ ਜਦੋਂ ਉਹ ਬ੍ਰਹਮਾਸਤਰ ਦੇ ਪ੍ਰਮੋਸ਼ਨ ਲਈ ਹੈਦਰਾਬਾਦ ਜਾ ਰਹੇ ਸਨ। ਇਸ ਦੌਰਾਨ ਜੋੜੇ ਦੀਆਂ ਤਸਵੀਰਾਂ ਅਤੇ ਵੀਡੀਓ ਇੰਟਰਨੈੱਟ ’ਤੇ ਵਾਇਰਲ ਹੋ ਰਹੀਆਂ ਹਨ।

ਲੁੱਕ ਦੀ ਗੱਲ ਕਰੀਏ ਤਾਂ ਦੋਵੇਂ ਇਸ ਦੌਰਾਨ ਕੂਲ ਨਜ਼ਰ ਆ ਰਹੇ ਹਨ। ਆਲੀਆ ਕੂਲ ’ਤੇ ਸਟਾਈਲਿਸ਼ ਲੁੱਕ ’ਚ ਨਜ਼ਰ ਆਈ। ਬਿੰਦਾਸ ਮੌਮ-ਟੂ-ਬੀ ਇਸ ਦੌਰਾਨ ਬਲੈਕ ਟੈਡੀ-ਪ੍ਰਿੰਟਿਡ ਡਰੈੱਸ ’ਚ ਬੇਹੱਦ ਕੂਲ ਨਜ਼ਰ ਆਈ। ਆਲੀਆ ਇਸ ਕਿਊਟ ਡਰੈੱਸ ‘’ਚ ਆਪਣੇ ਬੇਬੀ ਬੰਪ ਦਾ ਜਲਵਾ ਦਿਖਾ ਰਹੀ ਹੈ। ਆਲੀਆ ਨੇ ਆਪਣੇ ਲੁੱਕ ਨੂੰ ਬਲੂ ਰੰਗ ਦੇ ਫ਼ਲੈਟ ਸੈਂਡਲ ਨਾਲ ਪੂਰਾ ਕੀਤਾ।

ਦੂਜੇ ਪਾਸੇ ਰਣਬੀਰ ਨੀਲੇ ਰੰਗ ਦੀ ਟੀ-ਸ਼ਰਟ ਅਤੇ ਜੀਂਸ ’ਚ ਖੂਬਸੂਰਤ ਲੱਗ ਰਹੇ ਸਨ। ਉਸਨੇ ਨੀਲੇ ਰੰਗ ਦੀ ਕੈਪ ਨਾਲ ਲੁੱਕ ਨੂੰ ਪੂਰਾ ਕੀਤਾ। ਰਣਬੀਰ ਆਲੀਆ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕਾਂ ਕਾਫ਼ੀ ਪਸੰਦ ਕਰ ਰਹੇ ਹਨ।

ਰਣਬੀਰ ਕਪੂਰ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਹਾਲ ਹੀ ’ਚ ਅਦਾਕਾਰ ਦੀ ਫ਼ਿਲਮ ‘ਸ਼ਮਸ਼ੇਰਾ’ ਰਿਲੀਜ਼ ਹੋਈ ਸੀ, ਜੋ ਬਾਕਸ ਆਫ਼ਿਸ ’ਤੇ ਬੁਰੀ ਤਰ੍ਹਾਂ ਫ਼ਲਾਪ ਹੋਈ ਸੀ।

ਆਲੀਆ ਨੂੰ ਹਾਲ ਹੀ ’ਚ ਓ.ਟੀ.ਟੀ ਫ਼ਿਲਮ ‘ਡਾਰਲਿੰਗਸ’ ’ਚ ਦੇਖਿਆ ਗਿਆ ਸੀ। ਹੁਣ ਇਹ ਜੋੜੀ ਜਲਦ ਹੀ ਫ਼ਿਲਮ ‘ਬ੍ਰਹਮਾਸਤਰ’ ’ਚ ਇਕੱਠੇ ਨਜ਼ਰ ਆਉਣਗੇ। ਇਹ ਫ਼ਿਲਮ 9 ਸਤੰਬਰ ਨੂੰ ਪਰਦੇ ’ਤੇ ਰਿਲੀਜ਼ ਹੋ ਰਹੀ ਹੈ।

The post ਆਲੀਆ ਨੂੰ ਪਤੀ ਰਣਬੀਰ ਨਾਲ ਏਅਰਪੋਰਟ ’ਤੇ ਦੇਖਿਆ ਗਿਆ, ਹਸੀਨਾ ਟੈਡੀ-ਪ੍ਰਿੰਟਿਡ ਬਲੈਕ ਡਰੈੱਸ ’ਚ ਦਿੱਸੀ ਕੂਲ appeared first on Ludhiana Live.