Punjabi University Archives - Ludhiana Live

ਡਾ. ਨਿਰਮਲ ਜੌੜਾ ਨੂੰ ਪੰਜਾਬੀ ਯੂਨੀਵਰਸਿਟੀ ਦੇ ਬੋਰਡ ਆਫ਼ ਸਟੱਡੀਜ਼ ਦਾ ਮੈਂਬਰ ਕੀਤਾ ਨਿਯੁਕਤ
ਲੁਧਿਆਣਾ : ਪੀ.ਏ.ਯੂ. ਦੇ ਸੰਚਾਰ ਕੇਂਦਰ ਵਿੱਚ ਸਹਿਯੋਗੀ ਨਿਰਦੇਸ਼ਕ ਵਜੋਂ ਕਾਰਜਸ਼ੀਲ ਪੰਜਾਬੀ ਨਾਟਕ ਅਤੇ ਸੱਭਿਆਚਾਰ ਦੇ ਅਹਿਮ ਹਸਤਾਖਰ ਡਾ. ਨਿਰਮਲ ਜੌੜਾ ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰ ਵੱਲੋਂ ਬੋਰਡ ਆਫ਼ ਸਟੱਡੀਜ਼ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ । ਉਹਨਾਂ ਦੀ ਨਿਯੁਕਤੀ ਫੋਕਆਰਟ ਐਂਡ ਕਲਚਰ ਵਰਗ ਵਿੱਚ ਕੀਤੀ ਗਈ ਹੈ । ਡਾ. ਨਿਰਮਲ ਜੌੜਾ ਪੰਜਾਬ ਦੇ ਸੱਭਿਆਚਾਰਕ ਕਾਮੇ ਅਤੇ ਮਾਹਿਰ ਵਜੋਂ ਪਿਛਲੇ ਤਿੰਨ ਦਹਾਕਿਆਂ ਤੋਂ ਕਾਰਜਸ਼ੀਲ ਹਨ ।

ਪਿਛਲਾ ਇੱਕ ਦਹਾਕਾ ਉਹ ਪੰਜਾਬ ਯੂਨੀਵਰਸਿਟੀ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਦੇ ਤੌਰ ਤੇ ਆਪਣੀਆਂ ਸੇਵਾਵਾਂ ਦੇਣ ਤੋਂ ਬਾਅਦ ਬੀਤੇ ਦਿਨੀਂ ਦੁਬਾਰਾ ਪੀ.ਏ.ਯੂ. ਵਿੱਚ ਪਰਤੇ ਹਨ । ਜ਼ਿਕਰਯੋਗ ਹੈ ਕਿ ਸੰਚਾਰ ਕੇਂਦਰ ਵਿੱਚ ਬਤੌਰ ਸੰਪਾਦਕ ਪੰਜਾਬੀ ਕਾਰਜਸ਼ੀਲ ਪੰਜਾਬੀ ਦੇ ਨਾਮਵਰ ਸ਼ਾਇਰ ਡਾ. ਜਗਵਿੰਦਰ ਜੋਧਾ ਨੂੰ ਵੀ ਬੀਤੇ ਦਿਨੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪੰਜਾਬੀ ਸਾਹਿਤ ਅਧਿਐਨ ਵਿਭਾਗ ਦੇ ਬੋਰਡ ਆਫ ਸਟੱਡੀਜ਼ ਦਾ ਮੈਂਬਰ ਨਿਯੁਕਤ ਕੀਤਾ ਹੋਇਆ ਹੈ ।

The post ਡਾ. ਨਿਰਮਲ ਜੌੜਾ ਨੂੰ ਪੰਜਾਬੀ ਯੂਨੀਵਰਸਿਟੀ ਦੇ ਬੋਰਡ ਆਫ਼ ਸਟੱਡੀਜ਼ ਦਾ ਮੈਂਬਰ ਕੀਤਾ ਨਿਯੁਕਤ appeared first on Ludhiana Live.