punjabi singers Archives - Ludhiana Live

ਗੁਰਲੇਜ ਅਖ਼ਤਰ ਨੇ ਪਿਆਰ ਭਰੀ ਪੋਸਟ ਸਾਂਝੀ ਕਰ ਪਤੀ ਕੁਲਵਿੰਦਰ ਕੈਲੀ ਨਾਲ ਮਨਾਈ ਵਿਆਹ ਦੀ ਵਰ੍ਹੇਗੰਢ
ਪੰਜਾਬੀ ਗਾਇਕਾ ਗੁਰਲੇਜ ਅਖ਼ਤਰ ਤੇ ਗਾਇਕ ਕੁਲਵਿੰਦਰ ਕੈਲੀ ਅੱਜ ਵਿਆਹ ਦੀ ਵਰ੍ਹੇਗੰਢ ਮਨਾ ਰਹੇ ਹਨ। ਵਿਆਹ ਦੀ ਵਰ੍ਹੇਗੰਢ ਮੌਕੇ ਗੁਰਲੇਜ ਅਖ਼ਤਰ ਨੇ ਪਤੀ ਕੁਲਵਿੰਦਰ ਕੈਲੀ ਲਈ ਪਿਆਰ ਭਰੀ ਪੋਸਟ ਸਾਂਝੀ ਕੀਤੀ ਹੈ।

ਆਪਣੀ ਪੋਸਟ ’ਚ ਗੁਰਲੇਜ ਅਖ਼ਤਰ ਲਿਖਦੀ ਹੈ, ‘‘ਮੈਂ ਬਹੁਤ ਖ਼ੁਸ਼ਕਿਸਮਤ ਹਾਂ ਕਿ ਤੁਸੀਂ ਮੇਰੇ ਪਤੀ ਹੋ, ਜੋ ਮੇਰੀ ਇੰਨੀ ਦੇਖਭਾਲ ਤੇ ਪਿਆਰ ਕਰਦੇ ਹੋ। ਤੁਸੀਂ ਮੈਨੂੰ ਸੁੰਦਰ, ਪਿਆਰ, ਸੁਰੱਖਿਅਤ ਤੇ ਦੇਖਭਾਲ ਦਾ ਅਹਿਸਾਸ ਕਰਾਉਂਦੇ ਹੋ। ਤੁਸੀਂ ਮੈਨੂੰ ਇਕ ਬਿਹਤਰ ਵਿਅਕਤੀ ਬਣਾਉਂਦੇ ਹੋ ਤੇ ਮੈਂ ਤੁਹਾਡੇ ਬਿਨਾਂ ਆਪਣੀ ਜ਼ਿੰਦਗੀ ਨਹੀਂ ਜਿਊਣਾ ਚਾਹੁੰਦੀ। ਮੇਰੇ ਹੋਣ ਲਈ ਤੁਹਾਡਾ ਧੰਨਵਾਦ।’’

ਗੁਰਲੇਜ ਨੇ ਅੱਗੇ ਲਿਖਿਆ, ‘‘ਹੁਣ ਤਕ ਦੇ ਸਭ ਤੋਂ ਵਧੀਆ ਪਤੀ ਨੂੰ ਵਰ੍ਹੇਗੰਢ ਦੀਆਂ ਮੁਬਾਰਕਾਂ। ਤੁਸੀਂ ਮੇਰੇ ਲਈ ਬਹੁਤ ਮਹੱਤਵ ਰੱਖਦੇ ਹੋ। ਮੈਂ ਆਪਣੇ ਆਖਰੀ ਸਾਹ ਤਕ ਤੁਹਾਡੇ ਨਾਲ ਰਹਿਣਾ ਚਾਹੁੰਦੀ ਹਾਂ। ਵਰ੍ਹੇਗੰਢ ਦੇ ਕੇਕ ’ਤੇ ਹੋਰ ਮੋਮਬੱਤੀਆਂ ਲਈ ਸ਼ੁਭਕਾਮਨਾਵਾਂ, ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ। ਮੇਰੇ ਪਿਆਰ, ਮੇਰੇ ਸਭ ਕੁਝ।’’ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਗੁਰਲੇਜ ਅਖ਼ਤਰ ਤੇ ਕੁਲਵਿੰਦਰ ਕੈਲੀ ਦਾ ਗੀਤ ‘ਸ਼ਰਧਾਂਜਲੀ’ ਰਿਲੀਜ਼ ਹੋਇਆ ਹੈ। ਇਸ ਗੀਤ ਰਾਹੀਂ ਦੋਵਾਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦਿੱਤੀ ਹੈ।

The post ਗੁਰਲੇਜ ਅਖ਼ਤਰ ਨੇ ਪਿਆਰ ਭਰੀ ਪੋਸਟ ਸਾਂਝੀ ਕਰ ਪਤੀ ਕੁਲਵਿੰਦਰ ਕੈਲੀ ਨਾਲ ਮਨਾਈ ਵਿਆਹ ਦੀ ਵਰ੍ਹੇਗੰਢ appeared first on Ludhiana Live.