punjabi mother language Archives - Ludhiana Live

ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਇਆ
ਲੁਧਿਆਣਾ : ਅੱਜ ਸਤੀਸ਼ ਚੰਦਰ ਧਵਨ ਸਰਕਾਰੀ ਕਾਲਜ ਲੂਧਿਆਣਾ ਵਿਖੇ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਇਆ ਗਿਆ । ਇਸ ਸਮੇ ਪ੍ਰਿੰਸੀਪਲ ਕਾਲਜ਼ ਸਟਾਫ , ਵਿਦਿਆਰਥੀਆਂ ਨੇ ਤਾਅ ਉਮਰ ਪੰਜਾਬੀ ਬੋਲਣ ,ਪੰਜਾਬੀ ਪੜਨ, ਪੰਜਾਬੀ ਲਿਖਣ , ਪੰਜਾਬੀ ਦਾ ਪ੍ਰਚਾਰ ਤੇ ਪਸਾਰ ਕਰਨ ਦਾ ਅਹਿਦ ਲਿਆ ।

ਉੱਘੇ ਵਿਦਵਾਨ ਅਤੇ ਲੋਕ ਸਾਹਿਤ ਦੇ ਮਹਾਨ ਚਿੰਤਕ ਡਾਕਟਰ ਜੀਤ ਸਿੰਘ ਜੋਸ਼ੀ ਨੇ ਪੰਜਾਬੀ ਮਾਤ ਭਾਸ਼ਾ ਦਿਵਸ ਦੀ ਸਾਰਥਿਕਤਾ , ਲੋਕ ਸਾਹਿਤ ਅਤੇ ਲੋਕ ਧਾਰਾ ਦੇ ਪ੍ਰਸੰਗ ਵਿਚ ਮਾਤ ਭਾਸ਼ਾ ਦੇ ਮਹੱਤਵ ਬਾਰੇ ਖੁੱਲ ਕੇ ਚਰਚਾ ਕੀਤੀ । ਓਹਨਾ ਨੇ ਕਿਹਾ ਭਾਸ਼ਾ ਕਿਸੇ ਵੀ ਦੇਸ਼ ਕੌਮ ਅਤੇ ਖਿੱਤੇ ਦੇ ਲੋਕਾਂ ਦਾ ਸਰਮਾਇਆ ਹੁੰਦੀ ਹੈ । ਪੰਜਾਬੀ ਵਿਭਾਗ ਦੇ ਮੁਖੀ ਪ੍ਰੋ ਅਮਿਤਾ ਥੰਮਨ ਕਾਲਜ਼ ਵੇਹੜੇ ਆਉਣ ਤੇ ਮੁੱਖ ਵਕਤਾ ਅਤੇ ਹੋਰ ਪਤਵੰਤੇ ਸੱਜਣਾਂ ਦਾ ਸਵਾਗਤ ਕੀਤਾ ।

ਕਾਲਜ਼ ਪ੍ਰਿੰਸੀਪਲ dr ਸਤਿਆ ਰਾਣੀ ਨੇ ਪੰਜਾਬੀ ਮਾਤ ਭਾਸ਼ਾ ਦੀ ਮਹੱਤਤਾ ਬਾਰੇ ਬੋਲਦਿਆਂ ਕਿਹਾ ਕਿ ਮਾਂ ਬੋਲੀ ਭੁੱਲਣ ਵਾਲੀਆਂ ਕੌਮਾਂ ਮਿੱਟੀ ਚ ਰੁਲ ਜਾਂਦੀਆਂ ਹਨ । ਇਸ ਮੌਕੇ ਵਿਸ਼ੇਸ਼ ਮਹਿਮਾਨ ਦੇ ਰੂਪ ਵਿਚ ਪਹੁੰਚੇ ਪ੍ਰਿੰਸੀਪਲ ਪ੍ਰੋਮਿਲਾ ਸ਼ਰਮਾ ਨੇ ਵਿਦਿਆਰਥੀਆਂ ਦੇ ਰੂ ਬ ਰੁ ਹੁੰਦਿਆਂ ਮਾਂ ਬੋਲੀ ਪੰਜਾਬੀ ਨੂੰ ਗੁਰੂਆਂ ,ਪੀਰਾਂ, ਰਿਸ਼ੀਆਂ, ਮੁੰਨੀਆਂ ਭਾਸ਼ਾ ਦਸਦਿਆਂ ਕਿਹਾ ਮਾਤ ਭਾਸ਼ਾ ਮਾਂ ਦੀ ਬੋਲੀ ਹੈ । ਨੌਜਵਾਨਾਂ ਨੂੰ ਆਪਣੀ ਮਾਂ ਬੋਲੀ ਨੂੰ ਸਤਿਕਾਰ ਦੇਣਾ ਚਾਹੀਦਾ ਹੈ ।

The post ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਇਆ appeared first on Ludhiana Live.

ਕਮਲਾ ਲੋਹਟੀਆ ਕਾਲਜ ਵਿਖੇ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਇਆ
ਲੁਧਿਆਣਾ : ਕਮਲਾ ਲੋਹਟੀਆ ਸਨਾਤਨ ਧਰਮ ਕਾਲਜ ਲੁਧਿਆਣਾ ਵਿਖੇ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਮਨਾਇਆ ਗਿਆ | ਇਸ ਮੌਕੇ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਦਾ ਉਦੇਸ਼ ਵਿਅਕਤੀਗਤ, ਸਮਾਜਿਕ ਅਤੇ ਰਾਸ਼ਟਰੀ ਪੱਧਰ ‘ਤੇ ਮਾਂ-ਬੋਲੀ ਦੀ ਮਹੱਤਤਾ ‘ਤੇ ਜ਼ੋਰ ਦੇਣਾ ਸੀ।

ਭਾਸ਼ਾ ਅਧਿਆਪਨ ਨਾਲ ਜੁੜੇ ਫੈਕਲਟੀ ਮੈਂਬਰਾਂ ਨੇ ਮਾਂ-ਬੋਲੀ ਨੂੰ ਭਾਵਨਾਤਮਕ ਪ੍ਰਵਿਰਤੀਆਂ ਦੇ ਵਾਹਕ ਅਤੇ ਪ੍ਰਭਾਵਸ਼ਾਲੀ ਸੰਚਾਰ ਦੇ ਢੰਗ ਵਜੋਂ ਵਰਣਨ ਕਰਦੇ ਹੋਏ ਆਪਣੇ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਇਹ ਮਨੁੱਖੀ ਜੀਵਨ ਦੀ ਹੋਂਦ ਦਾ ਆਧਾਰ ਹੈ। ਪ੍ਰਿੰਸੀਪਲ ਡਾ ਰਾਜੇਸ਼ ਕੁਮਾਰ ਮਰਵਾਹਾ ਨੇ ਇਨ੍ਹਾਂ ਸਾਰੇ ਵਿਚਾਰਾਂ ਦਾ ਸਮਰਥਨ ਕੀਤਾ ਅਤੇ ਵਿਸ਼ਵੀਕਰਨ ਅਤੇ ਪੱਛਮੀ ਸੱਭਿਆਚਾਰ ਦੀਆਂ ਚੁਣੌਤੀਆਂ ਦਰਮਿਆਨ ਮਾਂ ਬੋਲੀ ਦੀ ਮਹੱਤਤਾ ਅਤੇ ਵਰਤੋਂ ਨੂੰ ਬਣਾਈ ਰੱਖਣ ‘ਤੇ ਜ਼ੋਰ ਦਿੱਤਾ।

ਉਨ੍ਹਾਂ ਸਮਾਗਮ ਲਈ ਡਾ ਮੁਹੰਮਦ ਸਲੀਮ ਤੇ ਡਾ ਰੋਹਿਤ ਕੁਮਾਰ ਦੀ ਸ਼ਲਾਘਾ ਦੇ ਸ਼ਬਦ ਕਹੇ। ਕਾਲਜ ਮੈਨੇਜਮੈਂਟ ਕਮੇਟੀ ਦੇ ਕਾਰਜਕਾਰੀ ਮੁਖੀ ਸ੍ਰੀ ਸੁਨੀਲ ਅਗਰਵਾਲ ਅਤੇ ਉਨ੍ਹਾਂ ਨਾਲ ਸ੍ਰੀ ਸੰਦੀਪ ਅਗਰਵਾਲ, ਸ੍ਰੀ ਸੰਦੀਪ ਜੈਨ, ਸ੍ਰੀ ਬ੍ਰਿਜ ਮੋਹਨ ਰਲਹਨ, ਸ੍ਰੀ ਸ਼ਮਨ ਜਿੰਦਲ, ਸ੍ਰੀ ਆਰਡੀ ਸਿੰਘਲ ਨੇ ਵੀ ਇਸ ਸਮਾਗਮ ਨੂੰ ਅਹਿਮ ਦੱਸਿਆ।

The post ਕਮਲਾ ਲੋਹਟੀਆ ਕਾਲਜ ਵਿਖੇ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਇਆ appeared first on Ludhiana Live.