punjabi film PR Archives - Ludhiana Live

ਹਰਭਜਨ ਮਾਨ ਅਤੇ ਅਮਰ ਨੂਰੀ ਨੇ ਆਪਣੀ ਸੁਰੀਲੀ ਗਾਇਕੀ ਨਾਲਵਿਦਿਆਰਥਣਾਂ ਨੂੰ ਕੀਤਾ ਮੰਤਰ ਮੁਗਧ
ਲੁਧਿਆਣਾ : ‘ਹੱਸਦਾ ਪੰਜਾਬ, ਮੇਰਾ ਖ਼ਵਾਬ-ਹਰਭਜਨ ਮਾਨ ਦੇ ਨਾਲ’ ਵਿਸ਼ੇ ਤਹਿਤ ਸਰਕਾਰੀ ਕਾਲਜ ਫ਼ਾਰ ਗਰਲਜ਼, ਲੁਧਿਆਣਾ ਵਿਖੇ ਪਿ੍ੰਸੀਪਲ ਸੁਮਨ ਲਤਾ ਦੀ ਯੋਗ ਅਗਵਾਈ ਹੇਠ ਇਕ ਪ੍ਰੋਗਰਾਮ ਕਰਵਾਇਆ ਗਿਆ । ਪੰਜਾਬੀ ਸਿਨੇਮਾ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਹਰਭਜਨ ਮਾਨ, ਅਮਰ ਨੂਰੀ, ਦਿਲਬਰ ਆਰਿਆ ਕਾਲਜ ‘ਚ ਪਹੁੰਚੇ ਸਨ। ਪ੍ਰਿੰਸੀਪਲ ਸ਼੍ਰੀਮਤੀ ਸੁਮਨ ਲਤਾ ਨੇ ਮਹਿਮਾਨਾਂ ਦਾ ਫੁੱਲਾਂ ਨਾਲ ਸਵਾਗਤ ਕੀਤਾ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਲਪਿਤ ਖੁਸ਼ਹਾਲ ਪੰਜਾਬ ਦੇ ਸੁਪਨੇ ਨੂੰ ਸਾਕਾਰ ਕਰਦਿਆਂ ਵਿਦੇਸ਼ਾਂ ਵਿਚ ਹਰਿਆਵਲ ਭਰੇ ਚਰਾਗਾਹਾਂ ਦੀ ਤਲਾਸ਼ ਕਰ ਰਹੇ ਪੰਜਾਬ ਦੇ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਹਸਦਾ ਪੰਜਾਬ, ਮੇਰਾ ਖ਼ਵਾਬ-ਹਰਭਜਨ ਮਾਨ ਦੇ ਨਲ ਦੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਬੜੇ ਉਤਸ਼ਾਹ ਨਾਲ ਕੀਤੀ ਗਈ। ਪ੍ਰਿੰਸੀਪਲ ਨੇ ਹਰਭਜਨ ਮਾਨ ਦੀ ਗੁਣਾਤਮਿਕ ਗਾਇਕੀ ਅਤੇ ਸਾਰਥਕ ਪੇਸ਼ਕਾਰੀ ਲਈ ਸ਼ਲਾਘਾ ਕੀਤੀ।

ਹਰਭਜਨ ਮਾਨ ਦੀ ਆਉਣ ਵਾਲੀ ਫਿਲਮ ਪੀ ਆਰ ਦਾ ਟਰੇਲਰ ਵਿਦਿਆਰਥੀਆਂ ਨੂੰ ਦਿਖਾਇਆ ਗਿਆ, ਜੋ ਕਿ ਪਰਿਵਾਰਕ ਮਨੋਰੰਜਨ ਹੈ ਜੋ ਵਿਦੇਸ਼ਾਂ ਵਿੱਚ ਨੌਜਵਾਨਾਂ ਦੇ ਸੰਘਰਸ਼ ਬਾਰੇ ਦਰਸਾਉਂਦਾ ਹੈ। ਮਾਨ ਅਤੇ ਨੂਰੀ ਨੇ ਆਪਣੀ ਸੁਰੀਲੀ ਗਾਇਕੀ ਨਾਲ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ। ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੂੰ ਉੱਜਵਲ ਭਵਿੱਖ ਲਈ ਆਪਣੀ ਪੜ੍ਹਾਈ ਵੱਲ ਧਿਆਨ ਦੇਣ ਲਈ ਪ੍ਰੇਰਿਤ ਕੀਤਾ ।

The post ਹਰਭਜਨ ਮਾਨ ਅਤੇ ਅਮਰ ਨੂਰੀ ਨੇ ਆਪਣੀ ਸੁਰੀਲੀ ਗਾਇਕੀ ਨਾਲਵਿਦਿਆਰਥਣਾਂ ਨੂੰ ਕੀਤਾ ਮੰਤਰ ਮੁਗਧ appeared first on Ludhiana Live.

ਪੰਜਾਬੀ ਸਿਨੇਮਾ ਜਗਤ ਦੇ ਊੱਘੇ ਕਲਾਕਾਰ ਹੋਏ ਵਿਦਿਆਰਥੀਆਂ ਦੇ ਰੁ ਬ ਰੁ
ਲੁਧਿਆਣਾ : ਰਾਮਗੜ੍ਹੀਆ ਗਰਲਜ਼ ਕਾਲਜ, ਲੁਧਿਆਣਾ ਵਿਖੇ ਅੱਜ ਪੰਜਾਬੀ ਸਿਨੇਮਾ ਜਗਤ ਦੇ ਉੱਘੇ ਕਲਾਕਾਰ ਹਰਭਜਨ ਮਾਨ,ਅਮਰ ਨੂਰੀ ਤੇ ਦਿਲਬਰ ਆਰਿਆ ਵਿਦਿਆਰਥਣਾਂ ਦੇ ਰੁ ਬ ਰੁ ਹੋਏ।

ਆਉਣ ਵਾਲੀ ਪੰਜਾਬੀ ਫਿਲਮ ਪੀ.ਆਰ. ਦੇ ਕਲਾਕਾਰ ਹਰਭਜਨ ਮਾਨ ,ਅਮਰ ਨੂਰੀ , ਦਿਲਬਰ ਆਰਿਆ ਅਤੇ ਹੋਰ ਮੈਂਬਰਾਂ ਦੇ ਕਾਲਜ ਵਿਹੜੇ ਆਉਣ ‘ਤੇ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ.ਰਾਜੇਸ਼ਵਰਪਾਲ ਕੌਰ ਅਤੇ ਪ੍ਰਧਾਨ ਸ. ਰਣਜੋਧ ਸਿੰਘ ਨੇ ਉਹਨਾਂ ਨੂੰ ਜੀ ਆਇਆ ਕਿਹਾ।

ਡਾ.ਨਿਰਮਲ ਜੌੜਾ ਵੀ ਵਿਸ਼ੇਸ਼ ਤੌਰ ‘ ਕਾਲਜ ਆਏ। ਹਰਭਜਨ ਮਾਨ ਨੇ ਪੰਜਾਬ ਦੇ ਅਜੋਕੇ ਹਲਾਤਾਂ ਦੀ ਗੱਲ ਕਰਦਿਆਂ ਕਿਹਾ ਕਿ ਕਿਵੇਂ ਅੱਜ ਸਾਡੇ ਪੰਜਾਬ ਦੇ ਨੌਜਵਾਨ ਪਰਵਾਸੀ ਹੋ ਰਹੇ ਹਨ, ਕੁੜੀਆਂ ਮੁੰਡੇ ਪੜ੍ਹਈ ਕਰਨ ਬਾਹਰ ਵਿਦੇਸ਼ਾਂ ਵਿੱਚ ਜਾ ਰਹੇ ਹਨ ਅਤੇ ਮਾਪੇ ਵੀ ਚਾਹੁੰਦੇ ਹਨ ਕਿ ਉਹਨਾਂ ਦੇ ਬੱਚੇ ਬਾਹਰ ਜਾ ਕੇ ਸੈੱਟ ਹੋਣ ਪਰ ਤ੍ਰਾਸਦੀ ਇਹ ਹੈ ਕਿ ਪਰਵਾਸੀ ਮੁਲਕਾਂ ਵਿੱਚ ਸਾਡੇ ਵਿਦਿਆਰਥੀਆਂ ਨੂੰ ਅੰਤਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਹਰਭਜਨ ਮਾਨ ਨੇ ਅਪਣੀ ਆਉਣ ਵਾਲੀ ਫ਼ਿਲਮ ਪੀ.ਆਰ ਬਾਰੇ ਵੀ ਗੱਲ ਕੀਤੀ ਕਿ ਜਿਸ ਵਿੱਚ ਇਸ ਸਮੱਸਿਆ ਨੂੰ ਹੀ ਪੇਸ਼ ਕੀਤਾ ਗਿਆ ਹੈ। ਪ੍ਰਿੰਸੀਪਲ ਡਾ. ਰਾਜੇਸ਼ਵਰਪਾਲ ਕੌਰ ਨੇ ਅਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਅੱਜ ਪੰਜਾਬ ਇਸ ਸਮੱਸਿਆ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੈ ਸਾਡੀ ਨੌਜਵਾਨ ਪੀੜ੍ਹੀ ਨੂੰ ਸਹੀ ਸੇਧ ਦੇਣ ਦੀ ਲੋੜ ਹੈ।

ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਸ. ਰਣਜੋਧ ਸਿੰਘ ਨੇ ਕਿਹਾ ਕਿ ਹਰਭਜਨ ਮਾਨ ਦੀ ਫਿਲਮ ਪੀ.ਆਰ ਤੋਂ ਸਾਡੇ ਵਿਦਿਆਰਥੀਆਂ ਨੂੰ ਵਿਦੇਸ਼ਾਂ ਦੀ ਧਰਤੀ ਦੀ ਅਸਲੀਅਤ ਪਤਾ ਚੱਲੇਗੀ,ਉਹ ਗੁਮਰਾਹ ਹੋਣ ਤੋਂ ਬਚਣਗੇ ,ਇਹ ਫਿਲਮ ਪੰਜਾਬੀ ਸਿਨੇਮਾ ਰਾਹੀਂ ਵਧੀਆਂ ਸੁਨੇਹਾ ਦੇਣ ਵਾਲੀ ਹੈ।ਇਸ ਮੌਕੇ ਕਾਲਜ ਵਿਦਿਆਰਥਣਾਂ ਨੇ ਖ਼ੂਬ ਮਨੋਰੰਜਨ ਕੀਤਾ।

The post ਪੰਜਾਬੀ ਸਿਨੇਮਾ ਜਗਤ ਦੇ ਊੱਘੇ ਕਲਾਕਾਰ ਹੋਏ ਵਿਦਿਆਰਥੀਆਂ ਦੇ ਰੁ ਬ ਰੁ appeared first on Ludhiana Live.