Punjab Vidhan Sabha 2025 Archives - Ludhiana Live

ਪੰਜਾਬ ਵਿਧਾਨ ਸਭਾ 2025, ਜਲਦ ਹੀ ਇਸ ਜ਼ਿਲ੍ਹੇ ‘ਚ ਬਣੇਗਾ ਫੂਡ ਹੱਬ!
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੀ ਕਾਰਵਾਈ ਦੌਰਾਨ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਪੰਜਾਬ ਵਿੱਚ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਇਤਿਹਾਸਕ ਸਮਾਰਕਾਂ ਦੀ ਸਾਂਭ-ਸੰਭਾਲ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ।ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਇਸ ਦੇ ਮੱਦੇਨਜ਼ਰ ਬਠਿੰਡਾ ਦੀਆਂ ਝੀਲਾਂ ’ਤੇ ਫੂਡ ਹੱਬ ਬਣਾਉਣ ਦੀ ਫਿਲਹਾਲ ਕੋਈ ਤਜਵੀਜ਼ ਨਹੀਂ ਹੈ।

ਮੰਤਰੀ ਨੇ ਕਿਹਾ ਕਿ ਡੀ.ਸੀ. ਪੱਧਰ ‘ਤੇ ਮੁਕੰਮਲ ਤਜਵੀਜ਼ ਤਿਆਰ ਕਰਕੇ ਵਿਭਾਗ ਨੂੰ ਭੇਜੀ ਜਾਵੇ ਅਤੇ ਜਦੋਂ ਵਿਭਾਗ ਨੂੰ ਇਹ ਤਜਵੀਜ਼ ਮਿਲ ਜਾਵੇਗੀ ਤਾਂ ਇਸ ‘ਤੇ ਕੋਈ ਨਾ ਕੋਈ ਢੁੱਕਵੀਂ ਕਾਰਵਾਈ ਜ਼ਰੂਰ ਕੀਤੀ ਜਾਵੇਗੀ |

The post ਪੰਜਾਬ ਵਿਧਾਨ ਸਭਾ 2025, ਜਲਦ ਹੀ ਇਸ ਜ਼ਿਲ੍ਹੇ ‘ਚ ਬਣੇਗਾ ਫੂਡ ਹੱਬ! appeared first on Ludhiana Live.