Punjab tomorrow Archives - Ludhiana Live

ਪੰਜਾਬ ‘ਚ ਕੱਲ੍ਹ ਬਿਜਲੀ ਕੱਟ, ਇਨ੍ਹਾਂ ਇਲਾਕਿਆਂ ਵਿੱਚ ਸਵੇਰੇ 8 ਵਜੇ ਤੋਂ ਦੁਪਹਿਰ 12 ਵਜੇ ਤੱਕ ਰਹੇਗਾ ਬਿਜਲੀ ਗੁਲ
ਸ੍ਰੀ ਮੁਕਤਸਰ ਸਾਹਿਬ: ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਵਿੱਚ ਕੱਲ੍ਹ ਬਿਜਲੀ ਕੱਟ ਲੱਗਣ ਦੀ ਸੂਚਨਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਹਾਇਕ ਕਾਰਜਕਾਰੀ ਇੰਜੀਨੀਅਰ, ਸ਼ਹਿਰੀ ਸਬ-ਡਵੀਜ਼ਨ, ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਦੇ 132 ਕੇ.ਵੀ. ਸਬ-ਸਟੇਸ਼ਨ ਨਵੇਂ ਬ੍ਰੇਕਰ ਨੂੰ 11kV ਬੱਸ ਬਾਰ-2 ਨਾਲ ਜੋੜਨ ਲਈ, 11kV ਸੰਗੁਧੌਨ ਏਪੀ, 11kV ਟਾਊਨ, ਡੀਕੇਐਸ ਐਨਕਲੇਵ, ਗੁਰਦੇਵ ਵਿਹਾਰ ਸੈਕਟਰ 2, ਪਾਰਕ ਡਿਸਪੋਜ਼ਲ, ਰੇਲਵੇ ਰੋਡ, ਥਾਂਡੇਵਾਲਾ ਯੂਪੀਐਸ ਦੀ ਬਿਜਲੀ ਸਪਲਾਈ ਸ਼ਨੀਵਾਰ, 19 ਅਪ੍ਰੈਲ ਨੂੰ ਸਵੇਰੇ 8 ਵਜੇ ਤੋਂ ਦੁਪਹਿਰ 12 ਵਜੇ ਤੱਕ ਬੰਦ ਰਹੇਗੀ।

The post ਪੰਜਾਬ ‘ਚ ਕੱਲ੍ਹ ਬਿਜਲੀ ਕੱਟ, ਇਨ੍ਹਾਂ ਇਲਾਕਿਆਂ ਵਿੱਚ ਸਵੇਰੇ 8 ਵਜੇ ਤੋਂ ਦੁਪਹਿਰ 12 ਵਜੇ ਤੱਕ ਰਹੇਗਾ ਬਿਜਲੀ ਗੁਲ appeared first on Ludhiana Live.

ਪੰਜਾਬ ‘ਚ ਕੱਲ੍ਹ ਰਾਤ 9 ਤੋਂ ਸ਼ਾਮ 5 ਵਜੇ ਤੱਕ ਲੱਗੇਗਾ ਬਿਜਲੀ ਕੱਟ, ਇਨ੍ਹਾਂ ਇਲਾਕਿਆਂ ‘ਚ ਲੱਗੇਗਾ ਲੰਬਾ ਬਿਜਲੀ ਕੱਟ
ਮੋਗਾ: ਭਲਕੇ ਮੋਗਾ ਵਿੱਚ ਲੰਬਾ ਬਿਜਲੀ ਕੱਟ ਲੱਗਣ ਵਾਲਾ ਹੈ।ਦੱਸਿਆ ਜਾ ਰਿਹਾ ਹੈ ਕਿ 132 ਕੇ.ਵੀ. ਧੱਲੇਕੇ ਬਿਜਲੀ ਘਰ ਤੋਂ ਚੱਲਦੇ 11 ਕੇ.ਵੀ. ਫੈਕਟਰੀ ਏਰੀਆ ਫੀਡਰ, 11 ਕੇ.ਵੀ ਫੈਕਟਰੀ ਰਤਨ ਸ਼ਾਖਾ, 11 ਕੇ.ਵੀ. ਲੰਡੇਕੇ ਅਰਬਨ ਫੀਡਰ, 11 ਕੇ.ਵੀ. ਖੋਸਾ, 11 ਕੇ.ਵੀ. ਧੱਲੇਕੇ, 11 ਕੇ.ਵੀ. ਸਨਅਤੀ ਸ਼ਹਿਰ ਅਤੇ ਸ਼ਹਿਰੀ ਫੀਡਰ ਜ਼ਰੂਰੀ ਮੁਰੰਮਤ ਲਈ 30 ਨਵੰਬਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹਿਣਗੇ।

ਇਸ ਸਬੰਧੀ ਪਾਵਰਕੌਮ ਦੇ ਐਸ.ਡੀ.ਓ. ਅਰਸ਼ ਗੋਇਲ ਉੱਤਰੀ ਮੋਗਾ ਅਤੇ ਜੇ.ਈ. ਰਜਿੰਦਰ ਸਿੰਘ ਵਿਰਦੀ ਨੇ ਦੱਸਿਆ ਕਿ ਜੀਰਾ ਰੋਡ ਤੋਂ ਚੱਲਦੀਆਂ ਫੈਕਟਰੀਆਂ ਅਤੇ ਰੱਤੀਆਂ ਰੋਡ, ਲੰਡੇਕੇ ਪਿੰਡ, ਬਰਾੜ ਵਾਲੀ ਗਲੀ, ਸਿੱਧ ਵਾਲੀ ਗਲੀ, ਦੁੱਨੇਕੇ ਅਤੇ ਕੁਝ ਮੋਟਰਾਂ ਵਾਲੇ ਇਲਾਕੇ ਪ੍ਰਭਾਵਿਤ ਹੋਣਗੇ।

The post ਪੰਜਾਬ ‘ਚ ਕੱਲ੍ਹ ਰਾਤ 9 ਤੋਂ ਸ਼ਾਮ 5 ਵਜੇ ਤੱਕ ਲੱਗੇਗਾ ਬਿਜਲੀ ਕੱਟ, ਇਨ੍ਹਾਂ ਇਲਾਕਿਆਂ ‘ਚ ਲੱਗੇਗਾ ਲੰਬਾ ਬਿਜਲੀ ਕੱਟ appeared first on Ludhiana Live.