punjab industrues Archives - Ludhiana Live

ਲੁਧਿਆਣਾ ਦਾ ਅਡਾਨੀ ਲਾਜਿਸਟਿਕ ਪਾਰਕ 5 ਮਹੀਨਿਆਂ ਬਾਅਦ ਮੁੜ ਸ਼ੁਰੂ
ਲੁਧਿਆਣਾ : ਲੁਧਿਆਣਾ ਦੇ ਕਿਲ੍ਹਾ ਰਾਏਪੁਰ ਸਥਿਤ ਅਡਾਨੀ ਲੌਜਿਸਟਿਕ ਪਾਰਕ ਪੰਜ ਮਹੀਨਿਆਂ ਬਾਅਦ ਮੁੜ ਚਾਲੂ ਹੋ ਗਿਆ ਹੈ। ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਤੋਂ ਬਾਅਦ ਕਿਸਾਨਾਂ ਨੇ ਆਪਣਾ ਧਰਨਾ ਸਮਾਪਤ ਕਰ ਦਿੱਤਾ। ਇਸ ਦੇ ਮੱਦੇਨਜ਼ਰ ਪਾਰਕ ਦੇ ਮੈਨੇਜਰ ਨੇ ਪੁਰਾਣੇ ਮੁਲਾਜ਼ਮਾਂ ਨੂੰ ਕੰਮ ’ਤੇ ਬੁਲਾ ਲਿਆ ਹੈ। ਸ਼ੁੱਕਰਵਾਰ 31 ਦਸੰਬਰ ਅੱਜ ਤੋਂ ਪਹਿਲੀ ਮਾਲ ਗੱਡੀ ਪਾਰਕ ਯਾਰਡ ਏਰੀਏ ਤੋਂ ਚੱਲਣੀ ਸ਼ੁਰੂ ਹੋ ਜਾਵੇਗੀ।

ਪੰਜਾਬ ਦੀ ਮੈਨੂਫੈਕਚਰਿੰਗ ਇੰਡਸਟਰੀ ਨੂੰ ਵੀ ਕਈ ਤਰ੍ਹਾਂ ਦੇ ਕੱਚੇ ਮਾਲ ਲਈ ਦੂਜੇ ਦੇਸ਼ਾਂ ‘ਤੇ ਨਿਰਭਰ ਰਹਿਣਾ ਪੈਂਦਾ ਹੈ। ਹੁਣ ਤਕ ਸਨਅਤਕਾਰਾਂ ਦਾ ਮਾਲ ਪਹੁੰਚਣ ਵਿਚ 20 ਤੋਂ 25 ਦਿਨ ਲੱਗਦੇ ਸਨ ਪਰ ਹੁਣ ਮਾਲ 10 ਤੋਂ 15 ਦਿਨਾਂ ਵਿਚ ਹੀ ਪਹੁੰਚ ਜਾਵੇਗਾ।

ਅਡਾਨੀ ਗਰੁੱਪ ਕੋਲ ਆਪਣੀਆਂ ਰੇਲ ਗੱਡੀਆਂ, ਯਾਰਡ ਅਤੇ ਜਹਾਜ਼ ਹੋਣ ਕਾਰਨ ਮਾਲ ਦੀ ਆਵਾਜਾਈ ਤੇਜ਼ ਹੋ ਜਾਂਦੀ ਹੈ। ਲੌਜਿਸਟਿਕ ਪਾਰਕ ਦੇ ਬੰਦ ਹੋਣ ਕਾਰਨ ਉਦਯੋਗਪਤੀਆਂ ਦੀ ਦਰਾਮਦ ਅਤੇ ਬਰਾਮਦ ਦੀ ਲਾਗਤ 22 ਫੀਸਦੀ ਵਧ ਗਈ ਸੀ, ਜੋ ਹੁਣ ਕਾਫੀ ਘੱਟ ਜਾਵੇਗੀ।

ਬਹੁਤ ਸਾਰੇ ਮਹੱਤਵਪੂਰਨ ਉਤਪਾਦ ਅਤੇ ਕੱਚਾ ਮਾਲ ਪੰਜਾਬ ਤੋਂ ਆਯਾਤ ਕੀਤਾ ਜਾਂਦਾ ਹੈ। ਕਿਲਾ ਰਾਏਪੁਰ ਸਥਿਤ ਅਡਾਨੀ ਲੌਜਿਸਟਿਕ ਪਾਰਕ ਤੋਂ ਸਕਰੈਪ, ਮਸ਼ੀਨਰੀ, ਸੁੱਕੇ ਮੇਵੇ, ਰਹਿੰਦ-ਖੂੰਹਦ, ਟਰੈਕਟਰ, ਊਨੀ, ਧਾਗਾ, ਹੌਜ਼ਰੀ ਉਤਪਾਦਾਂ ਸਣੇ ਬਹੁਤ ਸਾਰੇ ਮਹੱਤਵਪੂਰਨ ਉਤਪਾਦ ਨਿਰਯਾਤ ਤੇ ਦਰਾਮਦ ਕੀਤੇ ਜਾਂਦੇ ਹਨ। ਇੱਥੋਂ ਹੀਰੋ ਸਾਈਕਲ, ਵਰਧਮਾਨ, ਵਰਧਮਾਨ ਸਪੈਸ਼ਲ ਸਟੀਲ, ਪੀ.ਆਰ.ਲੋਜਿਸਟਿਕ ਜਲੰਧਰ, ਅੰਮ੍ਰਿਤਸਰ ਦੀ ਰਾਈਸ ਐਕਸਪੋਰਟਰ, ਖੰਨਾ ਪੇਪਰ ਮਿੱਲ, ਰੁਚੀ ਸੋਇਆ, ਸੀਮਿੰਟ, ਰਿਫਇਡ ਆਦਿ ਭੇਜਿਆ ਜਾਂਦਾ ਹੈ।

The post ਲੁਧਿਆਣਾ ਦਾ ਅਡਾਨੀ ਲਾਜਿਸਟਿਕ ਪਾਰਕ 5 ਮਹੀਨਿਆਂ ਬਾਅਦ ਮੁੜ ਸ਼ੁਰੂ appeared first on Ludhiana Live.