punjab industries in crises Archives - Ludhiana Live

ਫੀਕੋ ਨੇ ਛੋਟੇ ਉਦਯੋਗਾਂ ਨੂੰ ਬਚਾਉਣ ਲਈ ਰੇਪੋ ਦਰ ਵਿੱਚ ਕਟੌਤੀ ਦੀ ਕੀਤੀ ਮੰਗ
ਲੁਧਿਆਣਾ : ਭਾਰਤੀ ਰਿਜ਼ਰਵ ਬੈਂਕ ਨੇ ਨੀਤੀਗਤ ਰੈਪੋ ਦਰ ਵਿੱਚ 0.5 ਫੀਸਦੀ ਦਾ ਵਾਧਾ ਕੀਤਾ ਹੈ, ਜੋ ਪਿਛਲੇ ਮਹੀਨੇ 0.4 ਫੀਸਦੀ ਵਧਿਆ ਸੀ। ਫੈਡਰੇਸ਼ਨ ਆਫ ਇੰਡਸਟ੍ਰੀਅਲ ਐਂਡ ਕਮਰਸ਼ੀਅਲ ਆਰਗੇਨਾਈਜੇਸ਼ਨ (ਫੀਕੋ) ਨੇ ਰੈਪੋ ਰੇਟ ਵਿੱਚ ਇਸ ਵਾਧੇ ਦਾ ਸਖ਼ਤ ਵਿਰੋਧ ਕੀਤਾ ਅਤੇ ਤੁਰੰਤ ਵਾਪਸੀ ਦੀ ਮੰਗ ਕੀਤੀ।

ਸ਼੍ਰੀ ਕੇ.ਕੇ. ਸੇਠ ਚੇਅਰਮੈਨ ਅਤੇ ਸ਼੍ਰੀ ਗੁਰਮੀਤ ਸਿੰਘ ਕੁਲਾਰ ਪ੍ਰਧਾਨ ਫਿਕੋ ਨੇ ਕਿਹਾ ਕਿ ਜਦੋਂ ਰੈਪੋ ਰੇਟ ਵਧਦਾ ਹੈ ਤਾਂ ਬੈਂਕਾਂ ਦੀ ਰੈਪੋ ਰੇਟ ਲਿੰਕਡ ਲੈਂਡਿੰਗ ਰੇਟ (ਆਰ.ਐਲ.ਐਲ.ਆਰ.) ਵੀ ਵੱਧ ਜਾਂਦੀ ਹੈ, ਜਿਸ ਕਾਰਨ ਬੈਂਕਾਂ ਵੱਲੋਂ ਉਦਯੋਗਾਂ ਨੂੰ ਦਿੱਤੇ ਜਾਂਦੇ ਕਰਜ਼ਿਆਂ ਦੀ ਵਿਆਜ ਦਰ ਵਧ ਜਾਂਦੀ ਹੈ। ਇਸ ਨਾਲ ਉਤਪਾਦਨ ਦੀ ਲਾਗਤ ਵਿੱਚ ਵਾਧਾ ਹੋ ਜਾਂਦਾ ਹੈ, ਜਿਸ ਨਾਲ ਵਪਾਰ ਅਤੇ ਉਦਯੋਗਿਕ ਖੇਤਰ ਨੂੰ ਹੋਰ ਨੁਕਸਾਨ ਹੋਵੇਗਾ।

ਇਹ ਦੱਸਣ ਦੀ ਜ਼ਰੂਰਤ ਨਹੀਂ ਹੈ ਕਿ ਉਦਯੋਗ, ਖਾਸ ਕਰਕੇ ਐਮਐਸਐਮਈ ਸੈਕਟਰ ਕੋਵਿਡ -19 ਨੂੰ ਰੋਕਣ ਲਈ ਲੌਕਡਾਊਨ ਦੇ ਲੰਬੇ ਪ੍ਰਭਾਵ ਕਾਰਨ ਹੋਏ ਨੁਕਸਾਨ, ਇਸ ਤੋਂ ਬਾਅਦ ਮਜ਼ਦੂਰਾਂ ਦੀ ਕਮੀ ਅਤੇ ਕੱਚੇ ਮਾਲ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਕਾਰਨ ਸੰਘਰਸ਼ ਕਰ ਰਿਹਾ ਹੈ ਅਤੇ ਹੁਣ ਵਿਆਜ ਦਰਾਂ ਵਿੱਚ ਵਾਧੇ ਨਾਲ ਉਦਯੋਗਪਤੀਆਂ ਦੀ ਹਾਲਤ ਹੋਰ ਵਿਗੜ ਜਾਵੇਗੀ। ਇਹ ਸਮਾਂ ਹੈ ਕਿ ਸਰਕਾਰ ਨੂੰ ਉਦਯੋਗਾਂ ਦਾ ਹੱਥ ਫੜਨਾ ਚਾਹੀਦਾ ਹੈ ਅਤੇ ਉਨ੍ਹਾਂ ‘ਤੇ ਵਾਧੂ ਬੋਝ ਪਾਉਣ ਦੀ ਬਜਾਏ ਰਾਹਤ ਪੈਕੇਜ ਦੇਣਾ ਚਾਹੀਦਾ ਹੈ।

The post ਫੀਕੋ ਨੇ ਛੋਟੇ ਉਦਯੋਗਾਂ ਨੂੰ ਬਚਾਉਣ ਲਈ ਰੇਪੋ ਦਰ ਵਿੱਚ ਕਟੌਤੀ ਦੀ ਕੀਤੀ ਮੰਗ appeared first on Ludhiana Live.

ਕੰਟੇਨਰ ਨਾ ਮਿਲਣ ਕਰਕੇ ਕਰੋੜਾਂ ਰੁਪਏ ਦਾ ਮਾਲ ਕਾਰਖਾਨਿਆਂ ਵਿਚ ਹੋਇਆ ਜਮ੍ਹਾਂ- ਹਰੀਸ਼ ਢਾਂਡਾ
ਲੁਧਿਆਣਾ : ਲੁਧਿਆਣਾ ਇੰਡਸਟਰੀਅਲ ਵੈੱਲਫੇਅਰ ਐਸੋਸੀਏਸ਼ਨ ਦੇ ਚੇਅਰਮੈਨ ਅਤੇ ਆਟੋ ਇੰਜਨੀਅਰਜ਼ ਦੇ ਸੀ ਐਮ ਡੀ ਹਰੀਸ਼ ਢਾਂਡਾ ਨੇ ਦੱਸਿਆ ਕਿ ਸ਼ਿਪਿੰਗ ਕੰਪਨੀਆਂ ਵਲੋਂ ਕੰਟੇਨਰ ਨਾ ਉਪਲੱਬਧ ਕਰਵਾਉਣ ‘ਤੇ ਕਰੋੜਾਂ ਰੁਪਏ ਦਾ ਮਾਲ ਉਨ੍ਹਾਂ ਦੇ ਕਾਰਖਾਨਿਆਂ ਵਿਚ ਜਮ੍ਹਾਂ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਰੂਸ-ਯੂਕਰੇਨ ਯੁੱਧ ਦੇ ਕਾਰਨ ਜ਼ਿਆਦਾਤਰ ਕੰਟੇਨਰ ਬਾਹਰਲੇ ਦੇਸ਼ਾਂ ਵਿਚ ਫਸੇ ਪਏ ਹਨ ਅਤੇ ਭਾਰਤ ਤੱਕ ਨਹੀਂ ਪਹੁੰਚ ਸਕੇ।

ਇਸੇ ਗੱਲ ਦਾ ਫਾਇਦਾ ਉਠਾਉਂਦੇ ਹੋਏ ਸ਼ਿਪਿੰਗ ਕੰਪਨੀਆਂ ਨੇ ਕੰਟੇਨਰਾਂ ਦਾ ਕਿਰਾਇਆ ਲਗਪਗ ਦੁੱਗਣਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੁਣ ਕੰਟੇਨਰ ਦਾ ਕਿਰਾਇਆ 8 ਹਜ਼ਾਰ ਡਾਲਰ ਤੋਂ ਵਧਾ ਕੇ 13 ਹਜ਼ਾਰ ਡਾਲਰ ਤੱਕ ਪਹੁੰਚ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸ਼ਿਪਿੰਗ ਕੰਪਨੀਆਂ ਦੇ ਏਜੰਟ ਮਨਮਾਨੀ ਨਾਲ ਕਿਰਾਇਆ ਵਸੂਲ ਕਰ ਰਹੇ ਹਨ ਅਤੇ ਭੇਜੇ ਗਏ ਮਾਲ ਤੇ ਲੱਖਾਂ ਰੁਪਏ ਦਾ ਡੈਮਰੇਜ ਪਾ ਰਹੇ ਹਨ।

ਢਾਂਡਾ ਨੇ ਦੱਸਿਆ ਕਿ ਪਹਿਲਾਂ ਹੀ ਲੋਹਾ, ਸਟੀਲ ਅਤੇ ਕੱਚੇ ਮਾਲ ਦੀਆਂ ਕੀਮਤਾਂ ਦੇ ਵਧਣ ਨਾਲ ਕਾਰਖਾਨੇ ਚਲਾਣੇ ਭਾਰੀ ਮੁਸ਼ਕਲ ਹੋਏ ਪਏ ਹਨ ਅਤੇ ਮਜ਼ਬੂਰੀ ਕਰਕੇ ਪੁਰਾਣੇ ਰੇਟਾਂ ਤੇ ਬੁੱਕ ਕੀਤੇ ਹੋਏ ਮਾਲ ਸਪਲਾਈ ਕਰਨੇ ਪੈ ਰਹੇ ਹਨ ਕਿਉਂਕਿ ਸਪੈਸ਼ਲ ਸਾਈਜ਼ ਦੇ ਹਿਸਾਬ ਨਾਲ ਬਣੇ ਮਾਲ ਹੋਰ ਕਿਤੇ ਇਸਤੇਮਾਲ ਵੀ ਨਹੀਂ ਹੋ ਸਕਦੇ। ਇਸ ਦੇ ਨਾਲ ਤਿਆਰ ਹੋਏ ਮਾਲ ਨੂੰ ਜਿਆਦਾ ਸਮੇਂ ਵਾਸਤੇ ਨਹੀਂ ਰੱਖਿਆ ਜਾ ਸਕਦਾ ਕਿਉਂਕਿ ਉਸ ਦੀ ਫਨਿਸ਼ਿੰਗ ਖ਼ਤਮ ਹੋ ਜਾਂਦੀ ਹੈ।

The post ਕੰਟੇਨਰ ਨਾ ਮਿਲਣ ਕਰਕੇ ਕਰੋੜਾਂ ਰੁਪਏ ਦਾ ਮਾਲ ਕਾਰਖਾਨਿਆਂ ਵਿਚ ਹੋਇਆ ਜਮ੍ਹਾਂ- ਹਰੀਸ਼ ਢਾਂਡਾ appeared first on Ludhiana Live.