punjab film Archives - Ludhiana Live

ਰਾਬੀਆ ਤੇ ਦੀਦਾਰ ਦੀ ਮਹੁੱਬਤ ਦੀ ਕਹਾਣੀ, 3 ਫਰਵਰੀ ਨੂੰ ਰਿਲੀਜ਼ ਹੋਵੇਗੀ “ਕਲੀ ਜੋਟਾ”
ਨਵੀਆਂ ਕਹਾਣੀਆਂ ਅਤੇ ਨਵੀਆਂ ਜੋੜੀਆਂ ਹਮੇਸ਼ਾਂ ਦਰਸ਼ਕਾਂ ਦੀ ਭਾਵਨਾ ਨੂੰ ਉਤਸ਼ਾਹਿਤ ਅਤੇ ਆਕਰਸ਼ਿਤ ਕਰਦੀਆਂ ਹਨ। ਇੱਕ ਨਵੀਂ ਆਨ-ਸਕਰੀਨ ਜੋੜੀ ਜਿਸਦੀ ਸਾਰੇ ਦਰਸ਼ਕ ਗੱਲ ਕਰ ਰਹੇ ਹਨ। ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਆਪਣੀ ਆਉਣ ਵਾਲੀ ਫਿਲਮ “ਕਲੀ ਜੋਟਾ” ਨਾਲ ਆਪਣੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ, ਜੋ 3 ਫਰਵਰੀ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।

ਭਾਵੇਂ ਫਿਲਮ ਦੇ ਗੀਤ ਹਨ ਜਾਂ ਡਾਇਲੌਗ, ਪ੍ਰਸ਼ੰਸਕਾਂ ਦੁਆਰਾ ਹਰ ਇੱਕ ਚੀਜ਼ ਦੀ ਤਾਰੀਫ਼ ਕੀਤੀ ਗਈ। ਫਿਲਮ ਵਿੱਚ ਦੋ ਮੁੱਖ ਕਿਰਦਾਰ, ਰਾਬੀਆ ਅਤੇ ਦੀਦਾਰ ਦੀ ਜੋੜੀ ਹਰ ਇੱਕ ਦੀ ਪ੍ਰਸ਼ੰਸਾ ਦਾ ਪਾਤਰ ਬਣ ਰਹੇ ਹਨ। ਰਾਬੀਆ ਇੱਕ ਖੁਸ਼, ਸੁਤੰਤਰ ਕੁੜੀ ਹੈ, ਜਦੋਂ ਕਿ ਦੀਦਾਰ ਇੱਕ ਸ਼ਰਮੀਲੇ ਸੁਭਾਅ ਵਾਲਾ ਮੁੰਡਾ ਹੈ। ਉਹ ਕਾਲਜ ਸਮੇਂ ਇੱਕ ਦੂਜੇ ਦੇ ਨਾਲ ਪਿਆਰ ਵਿੱਚ ਪੈ ਜਾਂਦੇ ਹਨ।

The post ਰਾਬੀਆ ਤੇ ਦੀਦਾਰ ਦੀ ਮਹੁੱਬਤ ਦੀ ਕਹਾਣੀ, 3 ਫਰਵਰੀ ਨੂੰ ਰਿਲੀਜ਼ ਹੋਵੇਗੀ “ਕਲੀ ਜੋਟਾ” appeared first on Ludhiana Live.