punelection Archives - Ludhiana Live

ਸ਼੍ਰੋਮਣੀ ਅਕਾਲੀ ਦਲ ਨੂੰ ਬੇਰੁਜ਼ਗਾਰੀ ਦੂਰ ਕਰਨ ਦੀ ਬਹੁਤੀ ਚਿੰਤਾ- ਅਯਾਲੀ
ਮੁੱਲਾਂਪੁਰ-ਦਾਖਾ (ਲੁਧਿਆਣਾ ) : ਵਿਧਾਨ ਸਭਾ ਚੋਣ ਹਲਕਾ ਦਾਖਾ ਲਈ ਸ਼੍ਰੋਮਣੀ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਵੋਟਰਾਂ ਨੂੰ ਵੋਟ ਦੀ ਅਪੀਲ ਲਈ ਪਿੰਡ-ਪਿੰਡ ਪਹੁੰਚ ਰਿਹਾ ਹੈ। ਚੋਣ ਮੀਟਿੰਗਾਂ ਤੋਂ ਬਾਅਦ ਚੋਣ ਜਲਸਿਆਂ ਵਿਚ ਇਯਾਲੀ ਦੇ ਦੁਆਲੇ ਵੋਟਰਾਂ ਦੀ ਜੁੜਦੀ ਭੀੜ ਇਯਾਲੀ ਦੀ ਪ੍ਰਚਾਰ ਸ਼ਕਤੀ ਨੂੰ ਦੂਣਾ ਕਰ ਰਹੀ ਹੈ।

ਚੋਣ ਜਲਸਿਆਂ ‘ਚ ਵਿਕਾਸ ਬਦਲੇ ਵੋਟ ਦੀ ਮੰਗ ਕਰ ਰਿਹਾ ਮਨਪ੍ਰੀਤ ਸਿੰਘ ਇਯਾਲੀ ਚੋਣਾਵੀਂ ਭਾਸ਼ਣਾਂ ‘ਚ ਖੇਡਾਂ, ਸਿਹਤ ਤੇ ਸਿੱਖਿਆ ਸੇਵਾਵਾਂ ਦੀ ਬੁਨਿਆਦ ‘ਤੇ ਹੀ ਵਾਅਦੇ-ਦਾਅਵੇ ਕਰਦੇ ਹਨ। ਪਿਛਲੇ 5 ਸਾਲ ਵਧੀ ਬੇਰੁਜ਼ਗਾਰੀ ਨੂੰ ਲੈ ਕੇ ਕਾਂਗਰਸ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਇਯਾਲੀ ਆਖ ਰਿਹਾ ਹੈ ਕਿ ਮੈਨੂੰ ਮੁੜ ਵਿਧਾਇਕ ਚੁਣ ਕੇ ਸ਼੍ਰੋਮਣੀ ਅਕਾਲੀ ਦਲ-ਗਠਜੋੜ ਦੀ ਸਰਕਾਰ ਬਣਾਉ, ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਨਾਲ ਨੌਜਵਾਨਾਂ ਲਈ ਨੌਕਰੀਆਂ ਦੇ ਵੀ ਰਾਹ ਖੋਲ੍ਹਾਂਗੇ।

ਇਯਾਲੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤੀ ਚਿੰਤਾ ਬੇਰੁਜ਼ਗਾਰੀ ਦੂਰ ਕਰਨ ਦੀ ਹੀ ਹੈ। ਆਪਣੇ ਚੋਣ ਨਿਸ਼ਾਨ ਤੱਕੜੀ ਲਈ ਵੋਟ ਦੀ ਮੰਗ ਕਰਦਿਆਂ ਇਯਾਲੀ ਨੇ ਕਿਹਾ ਕਿ ਸਾਡੀ ਸਰਕਾਰ ਬਣਨ ‘ਤੇ ਭਵਿੱਖ ਦੀ ਬੁੱਕਲ ‘ਚ ਨੌਜਵਾਨਾਂ ਲਈ ਕਾਫ਼ੀ ਕੁਝ ਨਿਕਲੇਗਾ।

The post ਸ਼੍ਰੋਮਣੀ ਅਕਾਲੀ ਦਲ ਨੂੰ ਬੇਰੁਜ਼ਗਾਰੀ ਦੂਰ ਕਰਨ ਦੀ ਬਹੁਤੀ ਚਿੰਤਾ- ਅਯਾਲੀ appeared first on Ludhiana Live.