pulak bansal win mister farewell Archives - Ludhiana Live

ਬਜਾਜ ਕਾਲਜ ਦੇ ਵਿਦਿਆਰਥੀਆਂ ਨੂੰ ਦਿੱਤੀ ਵਿਦਾਇਗੀ ਪਾਰਟੀ
ਲੁਧਿਆਣਾ : ਬਜਾਜ ਕਾਲਜ ਚੌਕੀਮਾਨ ਦੇ ਵਿਦਿਆਰਥੀਆਂ ਨੂੰ ਸ਼ੁਭ ਕਾਮਨਾਵਾਂ ਦੇਣ ਲਈ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਾਰੇ ਵਿਦਿਆਰਥੀਆਂ ਨੇ ਭਰਪੂਰ ਭਾਗ ਲਿਆ ਪਾਰਟੀ ਦੀ ਸ਼ੁਰੂਆਤ ਵਿਦਿਆਰਥੀਆਂ ਦੇ ਜੋਸ਼ ਭਰੇ ਸਵਾਗਤ ਨਾਲ ਹੋਈ। ਪਾਰਟੀ ਵਿੱਚ ਵੱਖ ਵੱਖ ਖੇਡਾਂ ਖੇਡੀਆਂ ਗਈਆਂ ਅਤੇ ਆਲੇ-ਦੁਆਲੇ ਦੇ ਸਵਾਲ ਜਵਾਬ ਅਤੇ ਵੱਖ-ਵੱਖ ਗਤੀਵਿਧੀਆਂ ਨਾਲ ਵਿਸ਼ੇਸ਼ ਰੰਗ ਬੰਨ੍ਹਿਆ।

ਵਿਦਿਆਰਥੀਆਂ ਨੇ ਡਾਂਸ ਕਰਕੇ ਮੰਨੋਰੰਜਨ ਕੀਤਾ , ਸੰਗੀਤ ਦੀ ਧੁਨ ਨੇ ਪ੍ਰੋਗਰਾਮ ਨੂੰ ਚਾਰ ਚੰਨ ਲਾਏ। ਇਸ ਤੋਂ ਬਿਨਾਂ ਵਿਦਿਆਰਥੀਆ ਦੇ ਭਵਿੱਖ ਸੰਬੰਧੀ ਟੀਚਿਆਂ ਅਤੇ ਯੋਜਨਾਵਾਂ ਬਾਰੇ ਪੁੱਛਿਆ ਗਿਆ। ਅਖੀਰ ‘ਤੇ ਵਿਦਿਆਰਥੀਆਂ ਨੇ ਰੈਂਪ ਵਾਕਿੰਗ ਕੀਤੀ ਅਤੇ ਵੱਖ-ਵੱਖ ਟੈਗ ਪ੍ਰਾਪਤ ਕੀਤੇ। ਬੀ.ਕਾਮ ਦੇ ਪੁਲਕ ਬਾਂਸਲ ਨੇ ਮਿਸਟਰ ਵਿਦਾਇਗੀ ਦਾ ਅਤੇ ਬੀ.ਕਾਮ ਦੀ ਮਹਿਕ ਬਾਂਸਲ ਨੇ ਮਿਸ ਵਿਦਾਇਗੀ ਦਾ ਖਿਤਾਬ ਜਿੱਤਿਆ।

The post ਬਜਾਜ ਕਾਲਜ ਦੇ ਵਿਦਿਆਰਥੀਆਂ ਨੂੰ ਦਿੱਤੀ ਵਿਦਾਇਗੀ ਪਾਰਟੀ appeared first on Ludhiana Live.