PTU Archives - Ludhiana Live

ਪੰਜਾਬ ਦੇ ਤਕਨੀਕੀ ਕਾਲਜਾਂ ਨੇ ਖੜਕਾਇਆ ਸੁਪਰੀਮ ਕੋਰਟ ਦਾ ਦਰਵਾਜ਼ਾ, ਜਾਣੋ ਪੂਰਾ ਮਾਮਲਾ
ਪੰਜਾਬ ਦੇ ਵਿਦਿਆਰਥੀ ਵੱਖ-ਵੱਖ ਕੋਰਸਾਂ ਲਈ ਵੱਡੇ ਦੇਸ਼ਾਂ ਦੀਆਂ ਯੂਨੀਵਰਸਿਟੀਆਂ ਦਾ ਰੁਖ ਕਰ ਰਹੇ ਹਨ। ਇਸ ਕਾਰਨ ਸੂਬੇ ਦੇ ਕਰੀਬ 300 ਤਕਨੀਕੀ ਕਾਲਜਾਂ ‘ਚ 55 ਫ਼ੀਸਦੀ ਸੀਟਾਂ ਬਰਬਾਦ ਹੋ ਰਹੀਆਂ ਹਨ। ਪਿਛਲੇ ਸੈਸ਼ਨ ਦੌਰਾਨ 30 ਅਕਤੂਬਰ ਦੀ ਕਟ ਆਫ ਤਾਰੀਖ਼ ਤੋਂ ਬਾਅਦ ਕਰੀਬ 45 ਫ਼ੀਸਦੀ ਸੀਟਾਂ ਖ਼ਾਲੀ ਰਹਿ ਗਈਆਂ ਸਨ, ਜਿਸ ਨੂੰ ਲੈ ਕੇ ਪੰਜਾਬ ਦੇ ਕਾਲਜਾਂ ਨੇ ਸੁਪਰੀਮ ਕੋਰਟ ਦਾ ਰੁਖ ਕੀਤਾ ਹੈ।

ਪੰਜਾਬ ਦੇ 25 ਫ਼ੀਸਦੀ ਤੋਂ ਘੱਟ ਵਿਦਿਆਰਥੀ ਸੂਬੇ ਦੇ ਕਾਲਜਾਂ ‘ਚ ਦਾਖ਼ਲਾ ਚਾਹੁੰਦੇ ਹਨ। ਦਾਖ਼ਲੇ ਲਈ ਕਟ ਆਫ ਤਾਰੀਖ਼ 15 ਸਤੰਬਰ ਸੀ। ਸੂਬੇ ਦੇ ਤਕਨੀਕੀ ਕਾਲਜਾਂ ‘ਚ ਕਰੀਬ ਇਕ ਲੱਖ ਸੀਟਾਂ ‘ਚੋਂ ਵੱਖ-ਵੱਖ ਕੋਰਸਾਂ ‘ਚ ਕਰੀਬ 55,000 ਸੀਟਾਂ ਖ਼ਾਲੀ ਹਨ। ਦੱਸਿਆ ਜਾ ਰਿਹਾ ਹੈ ਕਿ ਆਈ. ਕੇ. ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ, ਕਪੂਰਥਲਾ ਨਾਲ ਸਬੰਧਿਤ ਕਾਲਜਾਂ ‘ਚ 80,000 ‘ਚੋਂ ਕਰੀਬ 40,000 ਸੀਟਾਂ ਕੱਟ ਆਫ ਤੱਕ ਭਰੀਆਂ ਜਾ ਚੁੱਕੀਆਂ ਹਨ।

ਮਹਾਰਾਜਾ ਰਣਜੀਤ ਸਿੰਘ ਪੰਜਾਬ ਤਕਨੀਕੀ ਯੂਨੀਵਰਸਿਟੀ ਬਠਿੰਡਾ ਨਾਲ ਸਬੰਧਿਤ ਕਾਲਜਾਂ ‘ਚ 24 ਹਜ਼ਾਰ ‘ਚੋਂ ਕਰੀਬ 8,500 ਸੀਟਾਂ ਭਰ ਚੁੱਕੀਆਂ ਹਨ। ਪੰਜਾਬ ਅਨਏਡਿਡ ਕਾਲਜ ਐਸੋਸੀਏਸ਼ਨ ਦੇ ਪ੍ਰਧਾਨ ਡਾ. ਅੰਸ਼ੂ ਕਟਾਰੀਆ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਟ ਆਫ ਤਾਰੀਖ਼ ਵਧਾਉਣ ਦੀ ਮੰਗ ਨੂੰ ਲੈ ਕੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਬਾਹਰਲੇ ਸੂਬਿਆਂ ਦੇ ਕਈ ਵਿਦਿਆਰਥੀ ਇਸ ਸਾਲ ਕਟ ਆਫ ਤਾਰੀਖ਼ ਤੱਕ ਪੰਜਾਬ ਦੇ ਕਾਲਜਾਂ ‘ਚ ਸੀਟਾਂ ਸੁਰੱਖਿਅਤ ਨਹੀਂ ਕਰ ਸਕੇ।

The post ਪੰਜਾਬ ਦੇ ਤਕਨੀਕੀ ਕਾਲਜਾਂ ਨੇ ਖੜਕਾਇਆ ਸੁਪਰੀਮ ਕੋਰਟ ਦਾ ਦਰਵਾਜ਼ਾ, ਜਾਣੋ ਪੂਰਾ ਮਾਮਲਾ appeared first on Ludhiana Live.

ਪੀ ਏ ਯੂ ਵਿਚ ਬੀ.ਟੈਕ. ਖੇਤੀ ਇੰਜਨੀਅਰਿੰਗ ਲਈ ਦੂਜੀ ਕਾਊਂਸਲਿੰਗ ਲਈ ਰਜਿਸਟ੍ਰੇਸ਼ਨ ਅੱਜ ਤੋਂ ਸ਼ੁਰੂ
ਲੁਧਿਆਣਾ :  ਪੀ ਏ ਯੂ ਦੇ ਖੇਤੀ ਇੰਜਨੀਅਰਿੰਗ ਅਤੇ ਤਕਨਾਲੋਜੀ, ਕਾਲਜ ਵਿੱਚ ਬੀ.ਟੈਕ (ਖੇਤੀ ਇੰਜਨੀਅਰਿੰਗ) ਵਿੱਚ ਦਾਖ਼ਲੇ ਲਈ ਪਹਿਲੀ ਕਾਊਂਸਲਿੰਗ ਜਾਰੀ ਹੈ। ਦੂਜੀ ਕਾਉਂਸਲਿੰਗ ਲਈ ਰਜਿਸਟ੍ਰੇਸ਼ਨ ਅੱਜ 31 ਅਗਸਤ ਤੋਂ ਸ਼ੁਰੂ ਹੋ ਰਹੀ ਹੈ ਅਤੇ 1 ਸਤੰਬਰ, 2022 ਤਕ ਚਲੇਗੀ

ਕਾਲਜ ਦੇ ਡੀਨ ਡਾ ਅਸ਼ੋਕ ਕੁਮਾਰ ਨੇ ਦੱਸਿਆ ਕਿ 10+2 ਵਿੱਚ ਭੌਤਿਕ ਵਿਗਿਆਨ, ਰਸਾਇਣ ਅਤੇ ਗਣਿਤ ਦੇ ਵਿਸ਼ਿਆਂ ਦੇ ਨਾਲ ਪਾਸ ਹੋਣ ਵਾਲੇ ਵਿਦਿਆਰਥੀ ਇਸ ਵਿਸ਼ੇ ਵਿਚ ਦਾਖਲਾ ਲੈਣ ਲਈ ਯੋਗ ਹਨ। ਇਹ ਦਾਖਲਾ  10+2 ਅੰਕਾਂ ਦੇ ਆਧਾਰ ‘ਤੇ ਕੀਤਾ ਜਾ ਰਿਹਾ ਹੈ ।  ਉਨ੍ਹਾਂ ਕਿਹਾ ਕਿ ਦਾਖਲ ਹੋਣ ਵਿਚ ਦਿਲਚਸਪੀ ਰੱਖਣ ਵਾਲੇ ਉਮੀਦਵਾਰ ਪੀਟੀਯੂ ਦੀ ਵੈੱਬਸਾਈਟ ‘ਤੇ ਅਪਲਾਈ ਕਰ ਸਕਦੇ ਹਨ।

The post ਪੀ ਏ ਯੂ ਵਿਚ ਬੀ.ਟੈਕ. ਖੇਤੀ ਇੰਜਨੀਅਰਿੰਗ ਲਈ ਦੂਜੀ ਕਾਊਂਸਲਿੰਗ ਲਈ ਰਜਿਸਟ੍ਰੇਸ਼ਨ ਅੱਜ ਤੋਂ ਸ਼ੁਰੂ  appeared first on Ludhiana Live.