PSFA Archives - Ludhiana Live

ਪ੍ਰੋਗੈਰੇਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ ਦਾ ਤਿੰਨ ਰੋਜ਼ਾ ਅੰਤਰਰਾਸ਼ਟਰੀ ਡੇਅਰੀ ਅਤੇ ਖੇਤੀ ਐਕਸਪੋ ਅੱਜ ਤੋਂ
ਜਗਰਾਓਂ : ਪ੍ਰੋਗੈਰੇਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ ਦਾ ਤਿੰਨ ਰੋਜ਼ਾ ਅੰਤਰਰਾਸ਼ਟਰੀ ਡੇਅਰੀ ਅਤੇ ਖੇਤੀ ਐਕਸਪੋ ਦਾ ਆਗਾਜ਼ ਜਗਰਾਓਂ ਦੀ ਵਿਸ਼ਾਲ ਪਸ਼ੂ ਮੰਡੀ ਵਿਖੇ ਅੱਜ 11 ਦਸੰਬਰ ਨੂੰ ਹੋਣ ਜਾ ਰਿਹਾ ਹੈ। ਇਸ ਐਕਸਪੋ ਦੌਰਾਨ ਡੇਅਰੀ ਮਾਲਕ ਤੇ ਕਿਸਾਨ ਦੇਸ਼ ਦੁਨੀਆਂ ਦੀ ਡੇਅਰੀ ਅਤੇ ਖੇਤੀ ਵਿਚ ਅਤਿ ਆਧੁਨਿਕ ਤਕਨੀਕ ਤੋਂ ਵਾਕਫ ਹੋਣਗੇ।

ਦੁਧਾਰੂ ਪਸ਼ੂਆਂ ਦੇ ਵੱਖ ਵੱਖ ਮੁਕਾਬਲਿਆਂ ’ਚ ਲੱਖਾ ਰੁਪਏ ਦੇ ਇਨਾਮ ਵੀ ਦਿੱਤੇ ਜਾਣਗੇ। ਐਕਸਪੋ ਵਿੱਚ ਹਿੱਸਾ ਲੈਣ ਲਈ ਦੇਸ਼ ਤੇ ਵਿਦੇਸ਼ ’ਤੋਂ ਮਾਹਿਰਾਂ ਨੇ ਸ਼ੁਕਰਵਾਰ ਹੀ ਜਗਰਾਓਂ ਡੇਰੇ ਲਾ ਲਏ। ਇਸ ਕੌਮਾਂਤਰੀ ਐਕਸਪੋ ਵਿਚ ਦੇਸ਼ ਅਤੇ ਵਿਦੇਸ਼ਾਂ ਦੀਆਂ 200 ਕੰਪਨੀਆਂ ਖੇਤੀ ਅਤੇ ਡੇਅਰੀ ਐਕਸਪੋ ਨੂੰ ਪ੍ਰਫੁਲਤ ਕਰਨ ਲਈ ਲਾਹੇਵੰਦ ਤਕਨੀਕ ਅਤੇ ਪ੍ਰੋਡਕਟ ਪੇਸ਼ ਕਰੇਗੀ।

The post ਪ੍ਰੋਗੈਰੇਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ ਦਾ ਤਿੰਨ ਰੋਜ਼ਾ ਅੰਤਰਰਾਸ਼ਟਰੀ ਡੇਅਰੀ ਅਤੇ ਖੇਤੀ ਐਕਸਪੋ ਅੱਜ ਤੋਂ appeared first on Ludhiana Live.