pryanka gandhi rally Archives - Ludhiana Live

ਪਿ੍ਯੰਕਾ ਗਾਂਧੀ ਦਾ ਲੁਧਿਆਣਾ ਪੂਰਬੀ ਵਿਖੇ ਰੋਡ ਸ਼ੋਅ ਤੇ ਰੈਲੀ 17 ਨੂੰ
ਲੁਧਿਆਣਾ  :  ਕੁੱਲ ਹਿੰਦ ਕਾਂਗਰਸ ਦੀ ਜਨਰਲ ਸਕੱਤਰ ਪਿ੍ਯੰਕਾ ਗਾਂਧੀ 17 ਫ਼ਰਵਰੀ ਨੂੰ ਲੁਧਿਆਣਾ ਫੇਰੀ ‘ਤੇ ਆ ਰਹੇ ਹਨ। ਇਸ ਦਿਨ ਜਿੱਥੇ ਗਾਂਧੀ ਵਲੋਂ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿਚ ਰੋਡ ਸ਼ੋਅ ਕੱਢਿਆ ਜਾਵੇਗਾ, ਉੱਥੇ ਹੀ ਉਹ ਰੈਲੀ ਵੀ ਕਰਨਗੇ।

ਹਲਕਾ ਲੁਧਿਆਣਾ ਪੂਰਬੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਤੇ ਵਿਧਾਇਕ ਸੰਜੈ ਤਲਵਾੜ ਨੇ ਕਿਹਾ ਕਿ 17 ਫ਼ਰਵਰੀ ਨੂੰ ਕਾਂਗਰਸ ਪਾਰਟੀ ਦੀ ਸਟਾਰ ਪ੍ਰਚਾਰਕ ਪਿ੍ਯੰਕਾ ਗਾਂਧੀ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਨਾਲ ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ ਵਿਖੇ ਰੋਡ ਸ਼ੋਅ ਕਰਨ ਅਤੇ ਉਸ ਤੋਂ ਉਪਰੰਤ ਹਲਕੇ ਦੀ ਰਾਹੋ ਰੋਡ ‘ਤੇ ਚੋਣ ਰੈਲੀ ਨੂੰ ਸੰਬੋਧਨ ਕਰਨਗੇ।

ਉਨ੍ਹਾਂ ਕਿਹਾ ਕਿ ਇਸ ਦੌਰਾਨ ਪਿ੍ੰਯਕਾ ਗਾਂਧੀ, ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੱਧੂ ਬਸਤੀ ਜੋਧੇਵਾਲ ਚੌਂਕ ਸਥਿਤ ਸ਼੍ਰੀ ਗੁਰੂ ਰਵਿਦਾਸ ਮੰਦਿਰ ਵਿਖੇ ਵੀ ਨਤਮਸਤਕ ਹੋਣਗੇੇ।

The post ਪਿ੍ਯੰਕਾ ਗਾਂਧੀ ਦਾ ਲੁਧਿਆਣਾ ਪੂਰਬੀ ਵਿਖੇ ਰੋਡ ਸ਼ੋਅ ਤੇ ਰੈਲੀ 17 ਨੂੰ appeared first on Ludhiana Live.