property dealers association Archives - Ludhiana Live

ਕਲੋਨਾਈਜ਼ਰ ਐਸੋਸੀਏਸ਼ਨ ਵੱਲੋਂ ਟੋਲ ਪਲਾਜ਼ਾ ਦੇ ਬਾਹਰ ਧਰਨਾ, ਸ਼ਾਮ ਪੰਜ ਵਜੇ ਤਕ ਰਹੇਗਾ ਜਾਰੀ
ਲੁਧਿਆਣਾ :  ਰਜਿਸਟਰੀਆਂ ,ਐਨ ਓ ਸੀ ਅਤੇ ਬਿਜਲੀ ਦੇ ਮੀਟਰ ਸ਼ੁਰੂ ਕਰਵਾਉਣ ਅਤੇ ਕੁਲੈਕਟਰ ਰੇਟ ਸਹੀ ਕਰਵਾਉਣ ਦੀਆਂ ਮੰਗਾਂ ਨੂੰ ਲੈ ਕੇ ਲੈਂਡ ਡੀਲਰ ਐਂਡ ਕਲੋਨਾਈਜ਼ਰ ਐਸੋਸੀਏਸ਼ਨ ਲਾਡੋਵਾਲ ਟੋਲ ਪਲਾਜ਼ਾ ਤੇ ਪ੍ਰਦਰਸ਼ਨ ਕਰ ਰਹੀ ਹੈ । ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਗੁਰਮੀਤ ਸਿੰਘ ਮੁੰਡੀਆਂ ਨੇ ਦੱਸਿਆ ਕਿ ਇਹ ਪ੍ਰਦਰਸ਼ਨ ਅੱਜ ਸੋਮਵਾਰ ਸ਼ਾਮ 5 ਵਜੇ ਤਕ ਚੱਲੇਗਾ।

ਉਨ੍ਹਾਂ ਆਖਿਆ ਕਿ ਇਸ ਧਰਨੇ ਵਿੱਚ ਸੂਬੇ ਦੇ ਵੱਖ ਵੱਖ ਇਲਾਕਿਆਂ ‘ਚੋਂ ਪ੍ਰਾਪਰਟੀ ਡੀਲਰ ਤਾਂ ਹਿੱਸਾ ਲੈ ਹੀ ਰਹੇ ਹਨ ਇਸ ਦੇ ਨਾਲ ਨਾਲ ਪ੍ਰਾਪਰਟੀ ਕਾਰੋਬਾਰ ਨਾਲ ਸਬੰਧਤ ਹੋਰ ਕਿੱਤਿਆਂ ਨਾਲ ਜੁੜੇ ਵਿਅਕਤੀ ਵੀ ਪ੍ਰਦਰਸ਼ਨ ਵਿੱਚ ਸ਼ਾਮਲ ਹੋ ਰਹੇ ਹਨ । ਗੁਰਮੀਤ ਮੁੰਡੀਆਂ ਨੇ ਆਖਿਆ ਕਿ ਜੇਕਰ ਜਲਦੀ ਹੀ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਹੋਰ ਤੇਜ਼ ਹੋਵੇਗਾ ।

The post ਕਲੋਨਾਈਜ਼ਰ ਐਸੋਸੀਏਸ਼ਨ ਵੱਲੋਂ ਟੋਲ ਪਲਾਜ਼ਾ ਦੇ ਬਾਹਰ ਧਰਨਾ, ਸ਼ਾਮ ਪੰਜ ਵਜੇ ਤਕ ਰਹੇਗਾ ਜਾਰੀ appeared first on Ludhiana Live.

ਰਜਿਸਟਰਾਰ ਦਫ਼ਤਰ ਦੇ ਬਾਹਰ ਕਲੋਨਾਈਜ਼ਰਾਂ ਦਾ ਪ੍ਰਦਰਸ਼ਨ : ਐੱਨਓਸੀ, ਬਿਜਲੀ ਦੇ ਮੀਟਰ ਤੇ ਰਜਿਸਟਰੀਆਂ ਖੋਲ੍ਹੇ ਜਾਣ ਦੀ ਕੀਤੀ ਮੰਗ
ਲੁਧਿਆਣਾ : ਰਜਿਸਟਰੀਆਂ , ਐਨਓਸੀ ਤੇ ਬਿਜਲੀ ਦੇ ਮੀਟਰ ਨਾ ਖੋਲ੍ਹਣ ਦੇ ਚਲਦੇ ਹੈਬੋਵਾਲ ਪ੍ਰਾਪਰਟੀ ਡੀਲਰ ਐਂਡ ਕਲੋਨਾਈਜ਼ਰ ਐਸੋਸੀਏਸ਼ਨ ਨੇ ਬੁੱਧਵਾਰ ਸਵੇਰੇ ਸਬ ਰਜਿਸਟਰਾਰ (ਪੱਛਮੀ ) ਦੇ ਦਫ਼ਤਰ ਦੇ ਬਾਹਰ ਧਰਨਾ ਦੇ ਦਿੱਤਾ। ਪ੍ਰਾਪਰਟੀ ਡੀਲਰ ਸਬ ਰਜਿਸਟਰਾਰ (ਪੱਛਮੀ ) ਵਿਜੈ ਬਾਂਸਲ ਦੇ ਜ਼ਰੀਏ ਮੁੱਖ ਮੰਤਰੀ ਪੰਜਾਬ ਨੂੰ ਇਕ ਮੰਗ ਪੱਤਰ ਭੇਜਣਗੇ ।

ਜਾਣਕਾਰੀ ਦਿੰਦਿਆਂ ਪ੍ਰਾਪਰਟੀ ਡੀਲਰ ਐਂਡ ਕਲੋਨਾਈਜ਼ਰ ਐਸੋਸੀਏਸ਼ਨ ਦੇ ਪ੍ਰਧਾਨ ਮਨਦੀਪ ਸਿੰਘ ਮਨੀ ਨੇ ਦੱਸਿਆ ਕਿ ਪਹਿਲਾਂ ਤੋਂ ਹੀ ਮੰਦੀ ਦੇ ਦੌਰ ‘ਚ ਗੁਜ਼ਰ ਰਹੇ ਪ੍ਰਾਪਰਟੀ ਕਾਰੋਬਾਰ ‘ਚ ਬਿਜਲੀ ਦੇ ਮੀਟਰ,ਰਜਿਸਟਰੀਆਂ ਅਤੇ ਐਨਓਸੀ ਨਾ ਦੇ ਕੇ ਸਰਕਾਰ ਇਸ ਕਾਰੋਬਾਰ ਨੂੰ ਖ਼ਤਮ ਕਰ ਰਹੀ ਹੈ । ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਕਲੋਨਾਈਜ਼ਰਾਂ ਨੇ ਸਰਕਾਰ ਨੂੰ ਮੰਗ ਕੀਤੀ ਕਿ ਇਨ੍ਹਾਂ ਸਾਰੀਆਂ ਮੰਗਾਂ ਦੇ ਨਾਲ ਨਾਲ ਸਰਕਾਰ ਉਨ੍ਹਾਂ ਕਲੋਨੀਆਂ ਨੂੰ ਰੈਗੂਲਰ ਕਰੇ ਜੋ ਅੱਜ ਤਕ ਕੱਟੀਆਂ ਜਾ ਚੁੱਕੀਆਂ ਹਨ ।

ਉਨ੍ਹਾਂ ਅਪੀਲ ਕੀਤੀ ਕਿ ਇਸ ਸਬੰਧ ਵਿਚ ਇਕ ਸਰਲ ਵਨ ਟਾਈਮ ਸੈਟਲਮੈਂਟ ਪਾਲਿਸੀ ਸਿੰਗਲ ਵਿੰਡੋ ਸਿਸਟਮ ਰਾਹੀਂ ਲਿਆਂਦੀ ਜਾਵੇ ਤਾਂ ਕਿ ਜੋ ਹੁਣ ਤਕ ਕੱਟੀਆਂ ਗਈਆਂ ਕਲੋਨੀਆਂ ਹਨ ਉਨ੍ਹਾਂ ਦੀ ਫੀਸ ਜਮ੍ਹਾਂ ਕਰਵਾਈ ਜਾ ਸਕੇ । ਕਲੋਨਾਈਜ਼ਰਾਂ ਨੇ ਆਖਿਆ ਕਿ ਇਸ ਦੇ ਨਾਲ ਜਿੱਥੇ ਪ੍ਰਾਪਰਟੀ ਕਾਰੋਬਾਰੀਆਂ ਦਾ ਕੰਮ ਚੱਲੇਗਾ ਉਥੇ ਸਰਕਾਰ ਦਾ ਖਜ਼ਾਨਾ ਵੀ ਭਰੇਗਾ ।

The post ਰਜਿਸਟਰਾਰ ਦਫ਼ਤਰ ਦੇ ਬਾਹਰ ਕਲੋਨਾਈਜ਼ਰਾਂ ਦਾ ਪ੍ਰਦਰਸ਼ਨ : ਐੱਨਓਸੀ, ਬਿਜਲੀ ਦੇ ਮੀਟਰ ਤੇ ਰਜਿਸਟਰੀਆਂ ਖੋਲ੍ਹੇ ਜਾਣ ਦੀ ਕੀਤੀ ਮੰਗ appeared first on Ludhiana Live.