promotion project Archives - Ludhiana Live

ਪੀ.ਏ.ਯੂ. ਦੇ ਖੇਤੀ ਬਾਇਓਤਕਨਾਲੋਜੀ ਸਕੂਲ ਨੂੰ ਅਕਾਦਮਿਕ ਅਤੇ ਖੋਜ ਪ੍ਰੋਜੈਕਟ ਹੋਇਆ ਹਾਸਲ
ਪੀ.ਏ.ਯੂ. ਦੇ ਖੇਤੀ ਬਾਇਓਤਕਨਾਲੋਜੀ ਸਕੂਲ ਨੂੰ ਅਕਾਦਮਿਕ ਅਤੇ ਖੋਜ ਸਾਂਝ ਪ੍ਰੋਮਸ਼ਨ ਯੋਜਨਾ ਪ੍ਰੋਜੈਕਟ ਨਾਲ ਨਿਵਾਜਿਆ ਗਿਆ ਹੈ | ਇਸ ਪ੍ਰੋਜੈਕਟ ਦੀ ਕੁੱਲ ਰਾਸ਼ੀ 69.57 ਲੱਖ ਰੁਪਏ ਹੋਵੇਗੀ| ਇਸੇ ਪ੍ਰੋਜੈਕਟ ਤਹਿਤ ਭਾਰਤ ਦੀਆਂ ਉੱਚ ਸੰਸਥਾਵਾਂ ਨੂੰ ਦੁਨੀਆਂ ਦੇ ਸਿਖਰਲੇ ਸੰਸਥਾਨਾਂ ਨਾਲ ਸਾਂਝ ਬਨਾਉਣ ਦਾ ਮੌਕਾ ਮਿਲਦਾ ਹੈ| ਯੋਜਨਾ ਅਨੁਸਾਰ ਅੰਤਰਰਾਸ਼ਟਰੀ ਸਿਖਲਾਈ ਪ੍ਰਾਪਤ ਵਿਗਿਆਨੀਆਂ ਨੂੰ ਨਵੀਆਂ ਤਕਨੀਕਾਂ ਦੀ ਜਾਣਕਾਰੀ ਲਈ ਭਾਰਤੀ ਸੰਸਥਾਵਾਂ ਵਿਚ ਬੁਲਾਇਆ ਜਾਂਦਾ ਹੈ|

ਇਹ ਪ੍ਰੋਜੈਕਟ ਪੀ.ਏ.ਯੂ. ਅਤੇ ਆਸਟਰੇਲੀਆਂ ਦੀ ਯੂਨੀਵਰਸਿਟੀ ਆਫ ਸਿਡਨੀ ਵਿਚਕਾਰ ਸਾਂਝ ਦਾ ਕੰਮ ਕਰੇਗਾ ਜਿਸਦਾ ਮੁੱਖ ਨਿਸ਼ਾਨਾ ਜੀਨ ਸੰਪਾਦਨ ਵਰਗੀਆਂ ਨਵੀਆਂ ਤਕਨੀਕਾਂ ਅਪਣਾ ਕੇ ਕਣਕ ਦੇ ਝਾੜ ਵਿਚ ਵਾਧੇ ਦੇ ਨਾਲ-ਨਾਲ ਦਾਣਿਆਂ ਦੇ ਅਕਾਰ ਅਤੇ ਕਣਕ ਵਿਚ ਕੁੰਗੀਆਂ ਨਾਲ ਲੜਨ ਦੀ ਸਮਰੱਥਾ ਦਾ ਵਿਕਾਸ ਕਰਨਾ ਹੋਵਗਾ| ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਪ੍ਰੋਜੈਕਟ ਨਾਲ ਜੁੜੀ ਸਮੁੱਚੀ ਟੀਮ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੰਦਿਆਂ ਬਿਹਤਰ ਸਿੱਟਿਆਂ ਦੀ ਆਸ ਪ੍ਰਗਟਾਈ|

The post ਪੀ.ਏ.ਯੂ. ਦੇ ਖੇਤੀ ਬਾਇਓਤਕਨਾਲੋਜੀ ਸਕੂਲ ਨੂੰ ਅਕਾਦਮਿਕ ਅਤੇ ਖੋਜ ਪ੍ਰੋਜੈਕਟ ਹੋਇਆ ਹਾਸਲ appeared first on Ludhiana Live.