professional skill Archives - Ludhiana Live

ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਵਿੱਚ ਹੋਇਆ ਵਿਚਾਰ-ਵਟਾਂਦਰਾ ਸ਼ੈਸਨ
ਲੁਧਿਆਣਾ  : ਪੀ.ਏ.ਯੂ. ਦੇ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਨੇ ਵਿਦਿਆਰਥੀਆਂ ਦੇ ਪੇਸੇਵਰ ਹੁਨਰ ਨੂੰ ਵਧਾਉਣ ਲਈ ਇੱਕ ਉਦਯੋਗ-ਅਕਾਦਮਿਕ ਵਿਚਾਰ-ਵਟਾਂਦਰਾ ਸ਼ੈਸਨ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਖੇਤੀਬਾੜੀ ਕਾਲਜ ਦੇ ਡੀਨ ਡਾ. ਰਵਿੰਦਰ ਕੌਰ ਧਾਲੀਵਾਲ ਵਿਸੇਸ ਮਹਿਮਾਨ ਵਜੋਂ ਸ਼ਾਮਿਲ ਹੋਏ | ਡਾ. ਧਾਲੀਵਾਲ ਨੇ ਪ੍ਰਬੰਧਕੀ ਭੂਮਿਕਾਵਾਂ ਵਿੱਚ ਸਫਲਤਾ ਲਈ ਮੁੱਖ ਤੱਤਾਂ ਵਜੋਂ ਗਿਆਨ ਦੀ ਨਿਰੰਤਰ ਪ੍ਰਾਪਤੀ, ਪੇਸੇਵਰ ਹੁਨਰ ਵਿੱਚ ਸੁਧਾਰ ਅਤੇ ਅਗਾਂਹਵਧੂ ਦ੍ਰਿਸਟੀਕੋਣ ਦੇ ਨਿਰਮਾਣ ਦੀ ਲੋੜ ਤੇ ਜ਼ੋਰ ਦਿੱਤਾ |

ਇਸ ਮੌਕੇ ਲੁਧਿਆਣਾ ਬੇਵਰੇਜਜ਼ ਪ੍ਰਾ. ਲਿਮਟਿਡ ਦੇ ਆਗੂ ਸ੍ਰੀਮਤੀ ਜਪਲੀਨ ਕੌਰ ਸੈਸਨ ਦੇ ਮੁੱਖ ਬੁਲਾਰੇ ਸਨ| ਸ੍ਰੀਮਤੀ ਜਪਲੀਨ ਨੇ ਆਪਣੇ ਭਾਸ਼ਣ ਰਾਹੀਂ ਸਰੋਤਿਆਂ ਨੂੰ ਉਦਯੋਗਿਕ ਪੱਧਰ ’ਤੇ ਸਫਲ ਹੋਣ ਲਈ ਜਰੂਰੀ ਹੁਨਰਾਂ ਤੋਂ ਜਾਣੂ ਕਰਵਾਇਆ| ਉਹਨਾਂ ਨੇ ਵਿਦਿਆਰਥੀਆਂ ਨੂੰ ਆਪਣੀ ਜ਼ਿੰਦਗੀ ਵਿੱਚ ਨਿਰੰਤਰ ਮਿਹਨਤ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ|

ਸ੍ਰੀਮਤੀ ਜਪਲੀਨ ਨੇ ਅਸਲ ਉਦਾਹਰਣਾਂ ਦਿੰਦੇ ਹੋਏ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਹਿੰਮਤ ਅਤੇ ਆਤਮ ਵਿਸਵਾਸ ਦੀ ਭਾਵਨਾ ਪੈਦਾ ਕੀਤੀ|

ਸੈਸਨ ਦੀ ਪ੍ਰਧਾਨਗੀ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਮੁਖੀ ਡਾ. ਸਵਿਤਾ ਸਰਮਾ ਨੇ ਕੀਤੀ| ਡਾ. ਅੰਤਿਮਾ ਗੁਪਤਾ ਨੇ ਬੁਲਾਰਿਆਂ ਦਾ ਸੁਆਗਤ ਕੀਤਾ ਅਤੇ ਸਰੋਤਿਆਂ ਨਾਲ ਜਾਣ-ਪਛਾਣ ਕਰਵਾਈ |

The post  ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਵਿੱਚ ਹੋਇਆ ਵਿਚਾਰ-ਵਟਾਂਦਰਾ ਸ਼ੈਸਨ appeared first on Ludhiana Live.