production warrant Archives - Ludhiana Live

SI ਦੀ ਗੱਡੀ ‘ਤੇ ਬੰਬ ਲਗਾਉਣ ਵਾਲਾ ਪ੍ਰੋਡਕਸ਼ਨ ਵਾਰੰਟ ‘ਤੇ ਲੁਧਿਆਣਾ ਲਿਆਂਦਾ, ਅਦਾਲਤ ਨੇ ਦਿੱਤਾ ਤਿੰਨ ਦਿਨ ਦਾ ਰਿਮਾਂਡ
ਲੁਧਿਆਣਾ : ਲੁਧਿਆਣਾ ਦੇ ਕਰਾਈਮ ਬਰਾਂਚ 2 ਦੀ ਟੀਮ ਅੰਮਿ੍ਤਸਰ ‘ਚ ਸਬ ਇੰਸਪੈਕਟਰ ਦਿਲਬਾਗ ਸਿੰਘ ਦੀ ਗੱਡੀ ਉਪਰ ਬੰਬ ਲਗਾਉਣ ਦੇ ਮਾਮਲੇ ਦੇ ਮੁੱਖ ਮੁਲਜ਼ਮ ਫਤਿਹਵੀਰ ਸਿੰਘ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਈ ਹੈ। ਪੁਲਿਸ ਨੇ ਮੁਲਜ਼ਮ ਨੂੰ ਅਦਾਲਤ ‘ਚ ਪੇਸ਼ ਕੀਤਾ ਜਿਥੋਂ ਉਸ ਨੂੰ ਤਿੰਨ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ।

ਕਾਬਲੇਗੌਰ ਹੈ ਕਿ ਇਸ ਮੁਲਜ਼ਮ ਨੂੰ ਲੁਧਿਆਣਾ ਦੇ ਰਹਿਣ ਵਾਲੇ ਦੁੱਗਰੀ ਦੇ ਇਕ ਨੌਜਵਾਨ ਨੇ ਚਾਰ ਸਿਮ ਮੁਹੱਈਆ ਕਰਵਾਏ ਸਨ। ਫਤਿਹਵੀਰ ਅਕਸਰ ਉਸ ਨੌਜਵਾਨ ਕੋਲ ਆਉਂਦਾ ਸੀ। ਕਾਰ ‘ਚ ਬੰਬ ਲਗਾਉਣ ਤੋਂ ਪਹਿਲਾਂ ਮੁਲਜ਼ਮ ਫਤਿਹਵੀਰ ਲੁਧਿਆਣਾ ਦੇ ਫਿਰੋਜ਼ਪੁਰ ਰੋਡ ‘ਤੇ ਪੈਂਦੇ ਇਕ ਪੰਜ ਤਾਰਾ ਹੋਟਲ ‘ਚ ਵੀ ਰਿਹਾ ਸੀ। ਸੂਤਰਾਂ ਦਾ ਕਹਿਣਾ ਹੈ ਕਿ ਮੁਲਜ਼ਮ ਕੋਲੋਂ ਪੁੱਛਗਿੱਛ ਦੇ ਦੌਰਾਨ ਕਈ ਖੁਲਾਸੇ ਹੋ ਸਕਦੇ ਹਨ।

The post SI ਦੀ ਗੱਡੀ ‘ਤੇ ਬੰਬ ਲਗਾਉਣ ਵਾਲਾ ਪ੍ਰੋਡਕਸ਼ਨ ਵਾਰੰਟ ‘ਤੇ ਲੁਧਿਆਣਾ ਲਿਆਂਦਾ, ਅਦਾਲਤ ਨੇ ਦਿੱਤਾ ਤਿੰਨ ਦਿਨ ਦਾ ਰਿਮਾਂਡ appeared first on Ludhiana Live.