principalanu arora Archives - Ludhiana Live

ਸਪਰਿੰਗ ਡੇਲ ਪਲੇ ਵਿਖੇ ਮਨਾਇਆ ਬਦੀ ‘ਤੇ ਨੇਕੀ ਦੀ ਜਿੱਤ ਦਾ ਤਿਉਹਾਰ ਦੁਸ਼ਹਿਰਾ
ਲੁਧਿਆਣਾ : ਸਪਰਿੰਗ ਡੇਲ ਪਲੇ ਸਕੂਲ ਵਿਖੇ *ਦੁਸ਼ਹਿਰੇ* ਦੇ ਪਾਵਨ ਤਿਉਹਾਰ ਨੂੰ ਬੜੇ ਜੋਸ਼ ਤੇ ਉਤਸ਼ਾਹ ਨਾਲ਼ ਮਨਾਇਆ ਗਿਆ। ਇਸ ਸੰਬੰਧ ਵਿੱਚ ਛੋਟੇ ਛੋਟੇ ਬੱਚੇ ਸ਼੍ਰੀ ਰਾਮ ਜੀ, ਮਾਤਾ ਸੀਤਾ ਜੀ, ਲੱਛਮਣ ਜੀ ਅਤੇ ਹਨੂਮਾਨ ਜੀ ਦੇ ਰੂਪ ਵਿੱਚ ਸਜੇ ਨਜਰ ਆਏ। ਇਸ ਦੌਰਾਨ ਬੱਚਿਆਂ ਨੇ ਰਾਮ ਲੀਲਾ ਦੀਆਂ ਕਈ ਝਾਕੀਆਂ ਨੂੰ ਵੀ ਪੇਸ਼ ਕੀਤਾ।

ਇਸ ਦੇ ਨਾਲ਼ ਹੀ ਬੱਚਿਆਂ ਨੂੰ ਸਮਾਰਟ ਕਲਾਸਾਂ ਉੱਤੇ ਰਾਮਇਣ ਦੀਆਂ ਵੱਖ ਵੱਖ ਝਾਕੀਆਂ ਨੂੰ ਵੀ ਦਿਖਾਇਆ ਗਿਆ। ਸਾਰੇ ਅਧਿਆਪਕਾਂ ਨੇ ਬੱਚਿਆਂ ਨੂੰ ਰਾਮਾਇਣ ਅਤੇ *ਦੁਸ਼ਹਿਰੇ* ਦੀ ਮਹੱਤਤਾ ਤੋਂ ਵੀ ਜਾਣੂ ਕਰਵਾਇਆ। ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਅਨੁ ਅਰੋੜਾ ਨੇ ਸਾਰਿਆਂ ਨੂੰ ਦੁਸ਼ਹਿਰੇ ਦੀਆਂ ਬਹੁਤ^ਬਹੁਤ ਵਧਾਈਆਂ ਦਿੱਤੀਆਂ।

The post ਸਪਰਿੰਗ ਡੇਲ ਪਲੇ ਵਿਖੇ ਮਨਾਇਆ ਬਦੀ ‘ਤੇ ਨੇਕੀ ਦੀ ਜਿੱਤ ਦਾ ਤਿਉਹਾਰ ਦੁਸ਼ਹਿਰਾ appeared first on Ludhiana Live.