principal sandip jain Archives - Ludhiana Live
principal sandip jain Archives - Ludhiana Live
ਸ੍ਰੀ ਆਤਮ ਵੱਲਭ ਜੈਨ ਕਾਲਜ ਵਿਖੇ ਮਾਰਕਿਟਿੰਗ ਫੈਸਟ ਦਾ ਆਯੋਜਨ
ਲੁਧਿਆਣਾ : ਸ੍ਰੀ ਆਤਮ ਵੱਲਭ ਜੈਨ ਕਾਲਜ, ਲੁਧਿਆਣਾ ਵਿਖੇ ਮਾਰਕਿਟਿੰਗ ਫੈਸਟ – 2023 ਦਾ ਆਯੋਜਨ ਹੋਇਆ । ਕਾਲਜ ਦੇ ਸਕਿੱਲ ਡਿਵੈਲਪਮੈਂਟ ਸੈੱਲ ਵੱਲੋਂ ਇਸ ਦਾ ਆਯੋਜਨ ਵਿਦਿਆਰਥੀਆਂ ਦੀ ਮਾਰਕਟਿੰਗ ਕਲਾ ਨੂੰ ਨਿਖਾਰਨ ਦੇ ਲਈ ਕੀਤਾ ਗਿਆ। ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਵੱਲੋਂ ਮਾਰਕਿਟਿੰਗ ਫੈਸਟ ਵਿੱਚ ਵਧ -ਚੜ੍ਹ ਕੇ ਹਿੱਸਾ ਲਿਆ ਗਿਆ। ਇਸ ਮੌਕੇ ਕਾਲਜ ਦੇ ਮੌਜੂਦਾ […]
The post ਸ੍ਰੀ ਆਤਮ ਵੱਲਭ ਜੈਨ ਕਾਲਜ ਵਿਖੇ ਮਾਰਕਿਟਿੰਗ ਫੈਸਟ ਦਾ ਆਯੋਜਨ appeared first on Ludhiana Live.
ਲੁਧਿਆਣਾ : ਸ੍ਰੀ ਆਤਮ ਵੱਲਭ ਜੈਨ ਕਾਲਜ, ਲੁਧਿਆਣਾ ਵਿਖੇ ਮਾਰਕਿਟਿੰਗ ਫੈਸਟ – 2023 ਦਾ ਆਯੋਜਨ ਹੋਇਆ । ਕਾਲਜ ਦੇ ਸਕਿੱਲ ਡਿਵੈਲਪਮੈਂਟ ਸੈੱਲ ਵੱਲੋਂ ਇਸ ਦਾ ਆਯੋਜਨ ਵਿਦਿਆਰਥੀਆਂ ਦੀ ਮਾਰਕਟਿੰਗ ਕਲਾ ਨੂੰ ਨਿਖਾਰਨ ਦੇ ਲਈ ਕੀਤਾ ਗਿਆ। ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਵੱਲੋਂ ਮਾਰਕਿਟਿੰਗ ਫੈਸਟ ਵਿੱਚ ਵਧ -ਚੜ੍ਹ ਕੇ ਹਿੱਸਾ ਲਿਆ ਗਿਆ।
ਇਸ ਮੌਕੇ ਕਾਲਜ ਦੇ ਮੌਜੂਦਾ ਵਿਦਿਆਰਥੀਆਂ ਦੇ ਨਾਲ-ਨਾਲ ਕਾਲਜ ਦੇ ਪੁਰਾਣੇ ਵਿਦਿਆਰਥੀ ਵੀ ਪਹੁੰਚੇ। ਪ੍ਰਤੀਭਾਗੀਆਂ ਵੱਲੋਂ ਖਾਣ – ਪੀਣ ਦੇ ਸਮਾਨ , ਸੈਲਫੀ ਪੁਆਇੰਟ ਅਤੇ ਰੌਚਕ ਖੇਡਾਂ ਦੇ ਸਟਾਲ ਲਗਾਏ ਗਏ। ਵਿਦਿਆਰਥੀਆਂ ਦੁਆਰਾ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਲਈ ਓਪਨ ਮਾਈਕ ਖਾਸ ਖਿੱਚ ਦਾ ਕੇਂਦਰ ਰਿਹਾ। ਵਿਦਿਆਰਥੀਆਂ ਵੱਲੋਂ ਨੱਚ ਕੇ, ਗਾ ਕੇ ਅਤੇ ਹਾਸ-ਰਸ ਪੇਸ਼ਕਾਰੀਆਂ ਦੇ ਕੇ ਖੂਬ ਰੰਗ ਬੰਨ੍ਹਿਆ ਗਿਆ ।