principal madhu bala Archives - Ludhiana Live

ਇੰਡੀਅਨ ਪਬਲਿਕ ਸਕੂਲ ਵਿਚ ਲਗਾਇਆ ਹਾਇਜੀਨ ਪ੍ਰੋਗਰਾਮ
ਲੁਧਿਆਣਾ : ਇੰਡੀਅਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਡਾਬਾ ਰੋਡ, ਲੁਹਾਰਾ ਵਿਖੇ ਸਵੱਛ ਇੰਡੀਆ ਟੀਮ ਵੱਲੋ ਹਾਇਜੀਨ ਪ੍ਰੋਗਰਾਮ ਲਗਾਇਆ ਗਿਆ। ਜਿਸ ਵਿਚ ਸਵੱਛ ਇੰਡੀਆ ਟੀਮ ਵੱਲੋ ਸੈਵਲੋਂਨ ਐਕਟੀਵਿਟੀ ਕਰਵਾਈ ਗਈ। ਜਿਸ ਵਿਚ ਬੱਚਿਆਂ ਨੂੰ ਆਪਨੇ ਆਲੇ – ਦੁਆਲੇ ਦੀ ਸਫਾਈ , ਆਪਣੇ ਸਰੀਰ ਦੀ ਪੂਰੀ ਸਫਾਈ ਅਤੇ ਹੱਥ ਧੋਣ ਦੀ ਐਕਟੀਵਿਟੀ ਕਰਵਾ ਕੇ ਦੱਸਿਆ ਕਿ ਸਫਾਈ ਸਾਡੇ ਵਾਤਾਵਰਣ ਦਾ ਇਕ ਜਰੂਰੀ ਹਿੱਸਾ ਹੈ।

ਟੀਮ ਵੱਲੋ ਪ੍ਰਸ਼ਨ ਪ੍ਰਤੀਯੋਗਤਾ ਐਕਟੀਵਿਟੀ ਵੀ ਕਰਵਾਈ ਗਈ ਜਿਸ ਵਿਚ ਬੱਚਿਆਂ ਨੇ ਬੜੇ ਉਤਸਾਹ ਨਾਲ ਪ੍ਰਸ਼ਨਾਂ ਦੇ ਉੱਤਰ ਦਿੱਤੇ। ਸਕੂਲ ਦੇ ਪ੍ਰਿੰਸੀਪਲ ਸ੍ਰੀ ਮਧੂ ਬਾਲਾ ਨੇ ਹਾਇਜੀਨ ਬਾਰੇ ਚਾਨਣਾ ਪਾਇਆ ਅਤੇ ਦੱਸਿਆ ਕਿ ਸਫਾਈ ਰੱਖ ਕੇ ਬਿਮਾਰੀਆਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ। ਇਸ ਐਕਟੀਵਿਟੀ ਵਿਚ ਭਾਗ ਲੈਣ ਵਾਲੇ ਬੱਚਿਆਂ ਨੂੰ ਸਰਟੀਫਿਕੇਟ ਨਾਲ ਸਨਮਾਨਿਤ ਵੀ ਕੀਤਾ ਗਿਆ।

The post ਇੰਡੀਅਨ ਪਬਲਿਕ ਸਕੂਲ ਵਿਚ ਲਗਾਇਆ ਹਾਇਜੀਨ ਪ੍ਰੋਗਰਾਮ appeared first on Ludhiana Live.