principal jini talwar Archives - Ludhiana Live

ਬਾਬਾ ਈਸ਼ਰ ਸਿੰਘ (ਨ) ਸਕੂਲ ‘ਚ ਕਰਵਾਇਆ ਸੈਲਫ ਡਿਵੈਲਪਮੈਂਟ ਪ੍ਰੋਗਰਾਮ
ਲੁਧਿਆਣਾ :  ਬਾਬਾ ਈਸ਼ਰ ਸਿੰਘ (ਨ) ਸੀਨੀਅਰ ਸੈਕੰਡਰੀ ਪਬਲਿਕ ਸਕੂਲ ਲੁਧਿਆਣਾ ਵਿਖੇ ਪ੍ਰਿੰਸੀਪਲ ਜਿੰਨੀ ਤਲਵਾਰ ਦੀ ਦੇਖਰੇਖ ਹੇਠ ‘ਸੈਲਫ ਡਿਵੈਲਪਮੈਂਟ’ ਪ੍ਰੋਗਰਾਮ ਕਰਵਾਇਆ ਗਿਆ, ਜਿਸ ‘ਚ ਸ਼੍ਰੀ ਰਿਸ਼ਭ ਸ਼ਰਮਾ ਜੋ ਆਈ.ਐਸ.ਆਈ. ਹਾਂਗਕਾਂਗ ਵਲੋਂ ਪ੍ਰਮਾਣਿਤ ਮਲਟੀਪਲ ਇਟੈਂਲੀਜੈਂਸ ਤੇ ਡਿਸਕ ਪ੍ਰੋਫਾਈਿਲੰਗ ਸਿਖਲਾਈ ਪ੍ਰਾਪਤ ਪੇਸ਼ੇਵਰ ਹਨ, ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।

ਪ੍ਰਿੰਸੀਪਲ ਤਲਵਾਰ ਨੇ ਦੱਸਿਆ ਕਿ ਮੁੱਖ ਮਹਿਮਾਨ ਸ੍ਰੀ ਸ਼ਰਮਾ ਵਲੋਂ ਸਮਾਗਮ ‘ਚ ਸ਼ਾਮਿਲ ਅਧਿਆਪਕਾਂ ਨੂੰ ਵੱਖ-ਵੱਖ ਕ੍ਰਿਰਿਆਵਾਂ ਕਰਾ ਕੇ ਅਣਲਰਨਿੰਗ ਤੇ ਰੀ-ਲਰਨਿੰਗ ਦਾ ਅਮਲੀ ਅਰਥ ਸਮਝਾ ਕੇ ਜ਼ਿੰਦਗੀ ਵਿਚ ਬਦਲਾਅ ਨੂੰ ਆਪਣੇ ਕੇ ਜ਼ਿੰਦਗੀ ‘ਚ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ।

ਪ੍ਰਿੰਸੀਪਲ ਵਲੋਂ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਵਲੋਂ ਅਧਿਆਪਕਾਂ ਦੀ ਜਾਣਕਾਰੀ ‘ਚ ਵਾਧਾ ਕਰਨ ਦੇ ਨਾਲ ਜ਼ਿੰਦਗੀ ‘ਚ ਅੱਗੇ ਵੱਧਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਦੱਸਿਆ ਕਿ ਭਵਿੱਖ ‘ਚ ਵੀ ਅਜਿਹੇ ਸਮਾਗਮ ਕਰਾਏ ਜਾਦਗੇ।

The post ਬਾਬਾ ਈਸ਼ਰ ਸਿੰਘ (ਨ) ਸਕੂਲ ‘ਚ ਕਰਵਾਇਆ ਸੈਲਫ ਡਿਵੈਲਪਮੈਂਟ ਪ੍ਰੋਗਰਾਮ appeared first on Ludhiana Live.