press club Archives - Ludhiana Live

ਪੱਤਰਕਾਰ ਭਾਈਚਾਰੇ ਵਲੋਂ ਪ੍ਰੈਸ ਕਲੱਬ ਸਬੰਧੀ ਚੇਅਰਮੈਨ ਮੱਕੜ ਨੂੰ ਸੌਂਪਿਆ ਮੰਗ ਪੱਤਰ
ਲੁਧਿਆਣਾ : ਜਿਲ੍ਹਾ ਵਿੱਤ ਤੇ ਯੋਜਨਾ ਕਮੇਟੀ ਦੇ ਚੇਅਰਮੈਨ ਸ਼ਰਨ ਪਾਲ ਸਿੰਘ ਮੱਕੜ ਨੂੰ ਪੱਤਰਕਾਰ ਭਾਈਚਾਰੇ ਨੇ ਸਰਕਾਰੀ ਪ੍ਰੈਸ ਕਲੱਬ ਸਬੰਧੀ ਮੰਗ ਪੱਤਰ ਸੌਂਪਿਆ। ਸਮੂਹ ਪੱਤਰਕਾਰ ਭਾਈਚਾਰੇ ਨੇ ਚੇਅਰਮੈਨ ਮੱਕੜ ਨੂੰ ਬੇਨਤੀ ਕਰਦਿਆਂ ਆਖਿਆ ਕਿ ਲੁਧਿਆਣਾ ਵਿੱਚ ਪੱਤਰਕਾਰ ਭਾਈਚਾਰੇ ਦੇ ਬੈਠਣ ਅਤੇ ਵਿਚਾਰ ਚਰਚਾ ਕਰਨ ਲਈ ਕੋਈ ਉਚਿਤ ਜਗਾ ਨਹੀਂ ਹੈ। ਜਿਸ ਕਾਰਨ ਵੱਡੀ ਸਮਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ।

ਪੱਤਰਕਾਰਾਂ ਨੇ ਦੱਸਿਆ ਕਿ ਵਿਧਾਨ ਸਭਾ ਦੀਆ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਸਰਕਾਰ ਆਉਣ ਤੇ ਜਲੰਧਰ, ਅੰਮ੍ਰਿਤਸਰ ਅਤੇ ਮੋਗਾ ਵਾਂਗ ਲੁਧਿਆਣਾ ਵਿਖੇ ਵੀ ਪ੍ਰੈਸ ਕਲੱਬ ਬਣਾਵਾਂਗੇ। ਚੇਅਰਮੈਨ ਸ਼ਰਨ ਪਾਲ ਸਿੰਘ ਮੱਕੜ ਨੇ ਪੱਤਰਕਾਰਾਂ ਦੀ ਸਮਸਿਆ ਨੂੰ ਸੁਣਦੇ ਹੋਏ ਇੰਨਾ ਦੁਆਰਾ ਦਿਤਾ ਗਿਆ ਮੰਗ ਪੱਤਰ ਮੌਕੇ ਤੇ ਹੀ ਸੀ ਐਮ ਮਾਨ ਨੂੰ ਭੇਜ ਦਿੱਤਾ।

The post ਪੱਤਰਕਾਰ ਭਾਈਚਾਰੇ ਵਲੋਂ ਪ੍ਰੈਸ ਕਲੱਬ ਸਬੰਧੀ ਚੇਅਰਮੈਨ ਮੱਕੜ ਨੂੰ ਸੌਂਪਿਆ ਮੰਗ ਪੱਤਰ appeared first on Ludhiana Live.