pre monsoon Archives - Ludhiana Live

ਹਿਮਾਚਲ ਪ੍ਰਦੇਸ਼ ‘ਚ ਦਸਤਕ ਦੇਣ ਵਾਲਾ ਹੈ ਪ੍ਰੀ ਮਾਨਸੂਨ, ਜਾਣੋ ਹਿਮਾਚਲ ਦੇ ਜ਼ਿਲ੍ਹਿਆਂ ਦਾ ਹਾਲ
ਚੰਡੀਗੜ੍ਹ : ਪੰਜਾਬ ਦੇ ਲੋਕ ਇਸ ਕਹਿਰ ਦੀ ਗਰਮੀ ਤੋਂ ਬਹੁਤ ਪ੍ਰੇਸ਼ਾਨ ਹਨ। ਪੰਜਾਬ ਦੇ ਗੁਆਂਢੀ ਸੂਬੇ ਹਿਮਾਚਲ ਵਿੱਚ ਵੀ ਗਰਮੀ ਕਾਰਨ ਲੋਕਾਂ ਦਾ ਬੁਰਾ ਹਾਲ ਹੈ। ਅਜਿਹੇ ‘ਚ ਲੋਕਾਂ ਨੂੰ ਗਰਮੀ ਤੋਂ ਰਾਹਤ ਦੇਣ ਲਈ ਪ੍ਰੀ-ਮਾਨਸੂਨ ਹਿਮਾਚਲ ਪ੍ਰਦੇਸ਼ ‘ਚ ਦਸਤਕ ਦੇ ਰਿਹਾ ਹੈ। ਇਸ ਵਾਰ ਹਿਮਾਚਲ ਵਿੱਚ ਪ੍ਰੀ ਮਾਨਸੂਨ 15 ਜੂਨ ਤੱਕ ਚੱਲ ਸਕਦਾ ਹੈ। ਜਿੱਥੇ ਇੱਕ ਪਾਸੇ ਲੋਕ ਗਰਮੀ ਤੋਂ ਪ੍ਰੇਸ਼ਾਨ ਹਨ, ਉੱਥੇ ਹੀ ਦੂਜੇ ਪਾਸੇ ਹਿਮਾਚਲ ਦੇ ਕੁਝ ਸ਼ਹਿਰਾਂ ਵਿੱਚ ਹਲਕੀ ਬਾਰਿਸ਼ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ। ਪਰ ਹੁਣ ਮੌਸਮ ਸਾਫ਼ ਹੋਣ ਜਾ ਰਿਹਾ ਹੈ ਜਿਸ ਕਾਰਨ ਤਾਪਮਾਨ ਵੀ ਵਧੇਗਾ।

ਮੌਸਮ ਵਿਭਾਗ ਨੇ ਇੱਕ ਵਾਰ ਫਿਰ ਤੋਂ ਹੀਟ ਵੇਵ ਅਲਰਟ ਜਾਰੀ ਕੀਤਾ ਹੈ। ਇਹ ਅਲਰਟ ਊਨਾ, ਹਮੀਰਪੁਰ ਅਤੇ ਬਿਲਾਸਪੁਰ ਲਈ 10 ਅਤੇ 11 ਤਰੀਕ ਨੂੰ ਜਾਰੀ ਕੀਤਾ ਗਿਆ ਹੈ ਪਰ ਇਸ ਦਾ ਅਸਰ ਚੰਬਾ, ਕਾਂਗੜਾ, ਸੋਲਨ ਅਤੇ ਮੰਡੀ ਵਿੱਚ ਵੀ ਦੇਖਿਆ ਜਾ ਸਕਦਾ ਹੈ।

ਸਕੂਲਾਂ-ਕਾਲਜਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਪੈ ਗਈਆਂ ਹਨ। ਕੁੱਲੂ, ਮਨਾਲੀ, ਸ਼ਿਮਲਾ, ਕਸੌਲੀ ਅਤੇ ਹਿਮਾਚਲ ਪ੍ਰਦੇਸ਼ ਦੇ ਹੋਰ ਸੈਰ-ਸਪਾਟਾ ਸਥਾਨਾਂ ‘ਤੇ ਛੁੱਟੀਆਂ ਮਨਾਉਣ ਲਈ ਲੋਕਾਂ ਦੀ ਭੀੜ ਲੱਗੀ ਹੋਈ ਹੈ। ਗਰਮੀ ਕਾਰਨ ਸੈਲਾਨੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਇਸ ਦੇ ਨਾਲ ਹੀ ਲੋਕ ਹਿਮਾਚਲ ਦੀਆਂ ਵਾਦੀਆਂ ਦਾ ਵੀ ਆਨੰਦ ਲੈ ਰਹੇ ਹਨ। ਪ੍ਰੀ-ਮੌਨਸੂਨ ਕਾਰਨ ਇੱਥੇ ਸੈਲਾਨੀਆਂ ਦੀ ਗਿਣਤੀ ਵਿੱਚ ਕਮੀ ਆ ਸਕਦੀ ਹੈ।

The post ਹਿਮਾਚਲ ਪ੍ਰਦੇਸ਼ ‘ਚ ਦਸਤਕ ਦੇਣ ਵਾਲਾ ਹੈ ਪ੍ਰੀ ਮਾਨਸੂਨ, ਜਾਣੋ ਹਿਮਾਚਲ ਦੇ ਜ਼ਿਲ੍ਹਿਆਂ ਦਾ ਹਾਲ appeared first on Ludhiana Live.

ਪੰਜਾਬ ‘ਚ ‘ਮਾਨਸੂਨ’ ਦੇ ਇਸ ਤਾਰੀਖ਼ ਤੱਕ ਪੁੱਜਣ ਦੇ ਆਸਾਰ
ਲੁਧਿਆਣਾ : ਪੰਜਾਬ ‘ਚ ਇਸ ਸਮੇਂ ਜ਼ਿਆਦਾਤਰ ਇਲਾਕਿਆਂ ‘ਚ ਲੋਕਾਂ ਨੂੰ ਭਾਰੀ ਹੁੰਮਸ ਅਤੇ ਅੱਗ ਵਰ੍ਹਾਊ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਕਈ ਥਾਵਾਂ ‘ਤੇ ਹਲਕੇ ਤੋਂ ਦਰਮਿਆਨਾ ਮੀਂਹ ਪੈਣ ਨਾਲ ਲੋਕਾਂ ਨੂੰ ਗਰਮੀ ਤੋਂ ਥੋੜ੍ਹੀ ਰਾਹਤ ਮਿਲ ਰਹੀ ਹੈ। ਜੇਕਰ ਪ੍ਰੀ-ਮਾਨਸੂਨ ਦੀ ਗੱਲ ਕਰੀਏ ਤਾਂ 26 ਤੋਂ 28 ਦੇ ਵਿਚਕਾਰ ਇਹ ਦਿੱਲੀ ‘ਚ ਦਾਖ਼ਲ ਹੋ ਜਾਵੇਗਾ ਅਤ ਫਿਰ ਪੰਜਾਬ ਦੀ ਵਾਰੀ ਆਵੇਗੀ।

ਇਸ ਦੇ ਨਾਲ ਹੀ 10 ਜੁਲਾਈ ਤੱਕ ਸੂਬੇ ਅੰਦਰ ਮਾਨਸੂਨ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਪੰਜਾਬ ‘ਚ ਆਮ ਤੌਰ ‘ਤੇ 30 ਜੂਨ ਤੱਕ ਮਾਨਸੂਨ ਪਹੁੰਚ ਜਾਂਦਾ ਹੈ ਪਰ ਬਿਪਰਜੋਏ ਤੂਫ਼ਾਨ ਕਾਰਨ ਮਾਨਸੂਨ ਦੀ ਰਫ਼ਤਾਰ ਹੌਲੀ ਹੋ ਗਈ ਹੈ। ਤੂਫ਼ਾਨ ਦਾ ਅਸਰ ਖ਼ਤਮ ਹੁੰਦੇ ਹੀ ਮਾਨਸੂਨ ਨੇ ਫਿਰ ਰਫ਼ਤਾਰ ਫੜ੍ਹਨੀ ਸ਼ੁਰੂ ਕਰ ਦਿੱਤੀ ਹੈ।

The post ਪੰਜਾਬ ‘ਚ ‘ਮਾਨਸੂਨ’ ਦੇ ਇਸ ਤਾਰੀਖ਼ ਤੱਕ ਪੁੱਜਣ ਦੇ ਆਸਾਰ appeared first on Ludhiana Live.