posco act Archives - Ludhiana Live

ਕਿਰਾਏਦਾਰ ਨੇ ਨਾਬਾਲਿਗ ਨਾਲ ਕੀਤੀ ਜਬਰ ਜਨਾਹ ਦੀ ਕੋਸ਼ਿਸ਼, ਮਾਮਲਾ ਦਰਜ
ਲੁਧਿਆਣਾ : ਸਥਾਨਕ ਛਾਉਣੀ ਮੁਹੱਲਾ ਇਲਾਕੇ ਵਿਚ ਕਿਰਾਏਦਾਰ ਨੇ ਵਿਹੜੇ ਵਿੱਚ ਹੀ ਰਹਿਣ ਵਾਲੇ ਦੁੂਜੇ ਪਰਿਵਾਰ ਦੀ ਨਾਬਾਲਿਗ ਬੇਟੀ ਨਾਲ ਜਬਰ ਜਨਾਹ ਕਰਨ ਦੀ ਕੋਸ਼ਿਸ਼ ਕੀਤੀ। ਪੀੜਤਾ ਨੇ ਵਿਰੋਧ ਕਰਦੇ ਰੌਲਾ ਪਾਇਆ ਤਾਂ ਮੁਲਜ਼ਮ ਮੌਕੇ ਤੋਂ ਭੱਜ ਨਿਕਲਿਆ। ਇਸ ਮਾਮਲੇ ਵਿਚ ਥਾਣਾ ਡਿਵੀਜ਼ਨ ਨੰਬਰ ਚਾਰ ਦੀ ਪੁਲਿਸ ਨੇ ਪੀੜਤ ਦੇ ਬਿਆਨ ਉਪਰ ਮੂਲ ਰੂਪ ਵਿਚ ਪਿੰਡ ਸਮੀਪੁਰ ਜ਼ਿਲ੍ਹਾ ਜਲੰਧਰ ਦੇ ਰਹਿਣ ਵਾਲੇ ਕਿਰਾਏਦਾਰ ਰੁਸਤਮ ਖ਼ਿਲਾਫ਼ ਪੋਕਸੋ ਐਕਟ ਸਣੇ ਹੋਰ ਸੰਗੀਨ ਦੋਸ਼ਾਂ ਅਧੀਨ ਪਰਚਾ ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਸ਼ਿਕਾਇਤਕਰਤਾ ਨੇ ਪੁਲਿਸ ਕੋਲ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੁਪਹਿਰ ਕਰੀਬ ਤਿੰਨ ਵਜੇ ਉਹ ਆਪਣੇ ਕਮਰੇ ਵਿਚ ਸੀ। ਇਸ ਦੌਰਾਨ ਉਸ ਨੂੰ ਇਕੱਲੀ ਵੇਖ ਕੇ ਵਿਹੜੇ ਵਿੱਚ ਹੀ ਰਹਿਣ ਵਾਲੇ ਕਿਰਾਏਦਾਰ ਰੁਸਤਮ ਨੇ ਕਮਰੇ ਅੰਦਰ ਆ ਕੇ ਨਬਾਲਿਗਾ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਪੀੜਤਾ ਨੇ ਰੌਲਾ ਪਾਇਆ ਤਾਂ ਮੁਲਜ਼ਮ ਕਮਰੇ ‘ਚੋਂ ਨਿਕਲ ਕੇ ਫ਼ਰਾਰ ਹੋ ਗਿਆ।

The post ਕਿਰਾਏਦਾਰ ਨੇ ਨਾਬਾਲਿਗ ਨਾਲ ਕੀਤੀ ਜਬਰ ਜਨਾਹ ਦੀ ਕੋਸ਼ਿਸ਼, ਮਾਮਲਾ ਦਰਜ appeared first on Ludhiana Live.