popy Archives - Ludhiana Live

ਲੁਧਿਆਣਾ ‘ਚ STF ਨੇ ਲਗਜ਼ਰੀ ਕਾਰਾਂ ਤੇ 8 ਲੱਖ ਦੀ ਡਰੱਗ ਮਨੀ ਸਣੇ ਨਸ਼ਾ ਸਮੱਗਲਰ ਕੀਤਾ ਕਾਬੂ
ਲੁਧਿਆਣਾ : ਲੁਧਿਆਣਾ ਵਿਚ ਸਪੈਸ਼ਲ ਟਾਸਕ ਫੋਰਸ ਨੇ ਵੱਡੀ ਕਾਰਵਾਈ ਕਰਦਿਆਂ ਇੱਕ ਨਸ਼ਾ ਸਮੱਗਲਰ ਕਾਬੂ ਕੀਤਾ ਹੈ ਜਿਸ ਤੋਂ 2 ਕਿਲੋ 50 ਗ੍ਰਾਮ ਹੈਰੋਇਨ ਬਰਾਮਦ ਹੋਈ, ਜਿਸ ਦੀ ਕੌਮਾਂਤਰੀ ਬਾਜ਼ਾਰ ਵਿਚ ਕੀਮਤ ਲਗਭਗ 10 ਕਰੋੜ ਮੰਨੀ ਜਾ ਰਹੀ ਹੈ। ਪੁਲਿਸ ਨੇ ਜਿਸ ਦੋਸ਼ੀ ਨੂੰ ਫੜਿਆ ਹੈ, ਉਸ ‘ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਦੋਸ਼ੀ ਨੇ ਨਸ਼ਾ ਤਸਕਰੀ ਤੋਂ ਕਈ ਨਾਜਾਇਜ਼ ਜਾਇਦਾਦਾਂ ਵੀ ਬਣਾਈਆਂ ਹੋਈਆਂ ਹਨ।

STF ਲੁਧਿਆਣਾ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਦੋਸ਼ੀ ਆਪਣੀ ਐਕਟਿਵਾ ‘ਤੇ ਸਵਾਰ ਹੋ ਕੇ ਤਾਜਪੁਰ ਰੋਡ ਵੱਲੋਂ ਵਰਧਮਾਨ ਚੌਕ ਹੁੰਦੇ ਹੋਏ ਗਾਹਕਾਂ ਨੂੰ ਹੈਰੋਇਨ ਸਪਲਾਈ ਕਰਨ ਮੋਤੀ ਨਗਰ ਜਾਣਾ ਹੈ। ਪੁਲਿਸ ਨੇ ਆਕਾਸ਼ ਚੋਪੜਾ ਨੂੰ ਗਲਾਡਾ ਕਮਿਊਨਿਟੀ ਕਲੱਬ ਸੈਕਟਰ-39 ਏਰੀਆ ਕੋਲ ਕਾਬੂ ਕਰ ਲਿਆ। ਦੋਸ਼ੀ ਦੀ ਜਦੋਂ ਤਲਾਸ਼ੀ ਲਈ ਗਈ ਤਾਂ ਉਸ ਦੀ ਐਕਟਿਵਾ ਤੋਂ ਪੁਲਿਸ ਨੂੰ 250 ਗ੍ਰਾਮ ਹੈਰੋਇਨ, ਇਕ ਇਲੈਕਟ੍ਰਿਕ ਕੰਡਾ ਤੇ ਪਲਾਸਟਿਕ ਦੇ ਪਾਊਚ ਬਰਾਮਦ ਹੋਏ।

ਪੁਲਿਸ ਨੇ ਆਕਾਸ਼ ਚੋਪੜਾ ਤੋਂ ਪੁੱਛਗਿਛ ਕੀਤੀ ਤੇ ਉਸ ਦੇ ਘਰ ਮੁਹੱਲਾ ਗੁਰਮੇਲ ਪਾਰਕ ਲੈ ਕੇ ਗਏ ਤਾਂ ਦੋਸ਼ੀ ਨੇ ਅਲਮਾਰੀ ਵਿਚ ਰੱਖੀ 800 ਗ੍ਰਾਮ ਹੈਰੋਇਨ ਤੇ 8 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ। ਪੁਲਿਸ ਨੇ ਕੁੱਲ 2 ਕਿਲੋ 50 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਦੋਸ਼ੀ ਦੇ ਟਿਕਾਣਿਆਂ ‘ਤੇ ਜਦੋਂ ਪੁਲਿਸ ਨੇ ਰੇਡ ਮਾਰੀ ਤਾਂ ਕਈ ਲਗਜ਼ਰੀ ਗੱਡੀਆਂ, ਜੋ ਦੋਸ਼ੀ ਨੇ ਡਰੱਗ ਤਸਕਰੀ ਕਰਕੇ ਖਰੀਦੀਆਂ ਸਨ, ਪੁਲਿਸ ਨੂੰ ਮਿਲੀਆਂ। ਦੋਸ਼ੀ ਦੀ ਸਾਰੀਆਂ ਗੱਡੀਆਂ ਦੇ ਨੰਬਰ ਵੀ ਵੀਆਈਪੀ ਸਨ। ਐੱਸਟੀਐੱਫ ਨੇ ਦੋਸ਼ੀ ਤੋਂ 3 ਕਾਰਾਂ, 3 ਮੋਟਰਸਾਈਕਲ ਤੇ ਤਿੰਨ ਸਕੂਟਰ ਬਰਾਮਦ ਕੀਤੇ ਹਨ।

The post ਲੁਧਿਆਣਾ ‘ਚ STF ਨੇ ਲਗਜ਼ਰੀ ਕਾਰਾਂ ਤੇ 8 ਲੱਖ ਦੀ ਡਰੱਗ ਮਨੀ ਸਣੇ ਨਸ਼ਾ ਸਮੱਗਲਰ ਕੀਤਾ ਕਾਬੂ appeared first on Ludhiana Live.