popy husk Archives - Ludhiana Live

ਕਰੂਜ਼ ਕਾਰ ਸਵਾਰ 20 ਕਿਲੋ ਭੁੱ/ਕੀ ਸਣੇ ਗ੍ਰਿਫ਼/ਤਾਰ
ਲੁਧਿਆਣਾ : ਲੈਂਡ ਕਰੂਜ਼ ਕਾਰ ’ਚ ਸਵਾਰ ਹੋ ਕੇ ਨਸ਼ੇ ਦੀ ਸਪਲਾਈ ਦੇਣ ਜਾ ਰਹੇ 5 ਨਸ਼ਾ ਸਮੱਗਲਰਾਂ ਨੂੰ ਚੌਕੀ ਕਟਾਣੀ ਕਲਾਂ ਦੀ ਪੁਲਸ ਨੇ ਚੰਡੀਗੜ੍ਹ ਰੋਡ ਤੋਂ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਕੋਲੋਂ ਪੁਲਸ ਨੇ 20 ਕਿਲੋ ਭੁੱਕੀ ਚੂਰਾ ਪੋਸਤ ਵੀ ਬਰਾਮਦ ਕੀਤਾ ਹੈ। ਚੌਕੀ ਇੰਚਾਰਜ ਧਰਮਾਲ ਨੇ ਦੱਸਿਆ ਕਿ ਮੁਖ਼ਬਰ ਨੇ ਪੁਲਸ ਨੂੰ ਸੂਚਨਾ ਦਿੱਤੀ ਇਕ ਕਰੂਜ਼ ਕਾਰ ਸਵਾਰ ਭੁੱਕੀ ਦੀ ਸਪਲਾਈ ਦੇਣ ਲਈ ਕਟਾਣੀ ਵੱਲ ਨੂੰ ਆ ਰਹੇ ਹਨ, ਜਿਸ ’ਤੇ ਉਨ੍ਹਾਂ ਦੀ ਪੁਲਸ ਟੀਮ ਨੇ ਪਿੰਡ ਚੱਕ ਸਰਵਣਨਾਥ ਦੇ ਕੱਟ ਕੋਲ ਨਾਕਾਬੰਦੀ ਕਰ ਦਿੱਤੀ।

ਕਰੂਜ਼ ਕਾਰ ਨੰਬਰ ਡੀ. ਐੱਲ.-3-ਸੀ. ਏ. ਈ.-5927 ’ਚ ਸਵਾਰ ਦਲਵੀਰ ਸਿੰਘ ਪੁੱਤਰ ਬਲਜੀਤ ਸਿੰਘ, ਚਰਨਜੀਤ ਸਿੰਘ ਪੁੱਤਰ ਬਲਜੀਤ ਸਿੰਘ, ਪਲਵਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀਆਨ ਸਲੇਮਪੁਰ, ਲੁਧਿਆਣਾ, ਜਗਤਾਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਗੁਰਨਾ, ਜ਼ਿਲ੍ਹਾ ਸੰਗਰੂਰ ਅਤੇ ਗੋਪਾਲ ਸਿੰਘ ਪੁੱਤਰ ਦੁੱਲਾ ਸਿੰਘ ਵਾਸੀ ਪਿੰਡ ਨਿਆਲ, ਥਾਣਾ ਪਾਤੜਾਂ, ਪਟਿਆਲਾ ਕੋਲੋਂ 20 ਕਿਲੋ ਭੁੱਕੀ ਚੂਰਾ ਪੋਸਤ ਬਰਾਮਦ ਕਰ ਲਿਆ।

The post ਕਰੂਜ਼ ਕਾਰ ਸਵਾਰ 20 ਕਿਲੋ ਭੁੱ/ਕੀ ਸਣੇ ਗ੍ਰਿਫ਼/ਤਾਰ appeared first on Ludhiana Live.

ਇਨੋਵਾ ਕਾਰ ਸਵਾਰ ਤਸਕਰ 10 ਕਿੱਲੋ ਭੁੱਕੀ ਸਮੇਤ ਗ੍ਰਿਫ਼ਤਾਰ
ਮੁੱਲਾਂਪੁਰ ਦਾਖਾ/ ਲੁਧਿਆਣਾ : ਥਾਣਾ ਦਾਖਾ ਦੀ ਪੁਲਸ ਨੇ ਇਨੋਵਾ ਕਾਰ ਸਵਾਰ ਤਸਕਰ ਨੂੰ ਕਾਬੂ ਕਰਕੇ 10 ਕਿੱਲੋ ਭੁੱਕੀ ਬਰਾਮਦ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਏ. ਐੱਸ. ਆਈ. ਅਵਤਾਰ ਸਿੰਘ ਸ਼ੱਕੀ ਪੁਰਸ਼ਾਂ ਦੀ ਤਲਾਸ਼ ‘ਚ ਮੇਨ ਜੀ. ਟੀ. ਰੋਡ ਅੱਡਾ ਦਾਖਾ ਵਿਖੇ ਮੌਜੂਦ ਸੀ। ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਮੁਖਤਿਆਰ ਸਿੰਘ ਉਰਫ਼ ਬੱਬੂ ਪੁੱਤਰ ਅਜੀਤ ਸਿੰਘ ਉਰਫ਼ ਜੀਤ ਵਾਸੀ ਪੱਤੀ ਬੂੜਾ ਸਿੰਘ ਪਿੰਡ ਦਾਖਾ ਭੁੱਕੀ ਵੇਚਣ ਦਾ ਧੰਦਾ ਕਰਦਾ ਹੈ।

ਉਹ ਲੁਧਿਆਣਾ ਸਾਈਡ ਤੋਂ ਪਿੰਡ ਦਾਖਾ ਆਪਣੇ ਘਰ ਨੂੰ ਇਨੋਵਾ ਵਿਚ ਆ ਰਿਹਾ ਹੈ। ਜੇਕਰ ਭਾਈ ਬੂੜਾ ਚੌਂਕ ਦਾਖਾ ਵਿਖੇ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾਵੇ ਤਾਂ ਉਹ ਕਾਬੂ ਆ ਸਕਦਾ ਹੈ। ਸੂਚਨਾ ਦੇ ਆਧਾਰ ’ਤੇ ਏ. ਐੱਸ. ਆਈ. ਪ੍ਰੀਤਮ ਸਿੰਘ ਨੇ ਵਿਸ਼ੇਸ਼ ਨਾਕਾਬੰਦੀ ਕਰਕੇ ਉਸ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ 10 ਕਿੱਲੋ ਭੁੱਕੀ ਬਰਾਮਦ ਕਰ ਲਈ, ਜਿਸ ਖ਼ਿਲਾਫ਼ ਕੇਸ ਦਰਜ ਕਰਕੇ ਪੁੱਛ-ਗਿਛ ਜਾਰੀ ਹੈ।

The post ਇਨੋਵਾ ਕਾਰ ਸਵਾਰ ਤਸਕਰ 10 ਕਿੱਲੋ ਭੁੱਕੀ ਸਮੇਤ ਗ੍ਰਿਫ਼ਤਾਰ appeared first on Ludhiana Live.