poison gang Archives - Ludhiana Live

ਜ਼ਹਿਰ ਖੁਰਾਨੀ ਗਰੋਹ ਨੇ 6 ਮੁਸਾਫ਼ਰਾਂ ਨੂੰ ਬੇਹੋਸ਼ ਕਰ ਕੇ ਲੁੱਟਿਆ
ਲੁਧਿਆਣਾ : ਜ਼ਹਿਰ ਖੁਰਾਨੀ ਗਿਰੋਹ ਦੇ ਮੈਂਬਰਾਂ ਵਲੋਂ ਰੇਲ ਗੱਡੀ ‘ਚ 6 ਮੁਸਾਫ਼ਰਾਂ ਨੂੰ ਬੇਹੋਸ਼ ਕਰਨ ਉਪਰੰਤ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਇਹ ਨੌਜਵਾਨ ਅੰਮਿ੍ਤਸਰ ਤੋਂ ਜਨਨਾਇਕ ਐਕਸਪ੍ਰੈੱਸ ‘ਚ ਸਵਾਰ ਹੋਏ ਸਨ ਤੇ ਲੁਧਿਆਣਾ ਤੇ ਜਲੰਧਰ ‘ਚ ਇਨ੍ਹਾਂ ਨੂੰ ਗਰੋਹ ਦੇ ਮੈਂਬਰਾਂ ਵਲੋਂ ਨਸ਼ੀਲਾ ਪਦਾਰਥ ਦੇ ਕੇ ਬੇਹੋਸ਼ ਕਰ ਦਿੱਤਾ ਗਿਆ ਤੇ ਇਨ੍ਹਾਂ ਪਾਸੋਂ ਸਾਮਾਨ ਲੁੱਟ ਕੇ ਫ਼ਰਾਰ ਹੋ ਗਏ।

ਲੁੱਟ ਦਾ ਸ਼ਿਕਾਰ ਹੋਏ ਨੌਜਵਾਨਾਂ ਵਿਚ ਬਿਹਾਰ ਦਾ ਰਹਿਣ ਵਾਲਾ ਸੰਜੇ ਰਾਏ, ਮੁੰਨਾ ਕੁਮਾਰ, ਰਮਾਕਾਂਤ, ਸੁਧੀਰ ਕੁਮਾਰ, ਨਸੀਰੂਦੀਨ ਅਨਸਾਰੀ ਤੇ ਰਾਜੂ ਸ਼ਾਮਿਲ ਹਨ। ਇਹ ਸਾਰੇ ਡੀ. 22 ਡੱਬੇ ਵਿਚ ਬੇਹੋਸ਼ ਪਾਏ ਗਏ ਹਨ। ਇਨ੍ਹਾਂ ਨੂੰ ਬਰੇਲੀ ਦੀ ਪੁਲਿਸ ਵਲੋਂ ਸਟੇਸ਼ਨ ‘ਤੇ ਉਤਾਰਿਆ ਗਿਆ, ਜਦੋਂ ਇਨ੍ਹਾਂ ਦੇ ਨਾਲ ਬੈਠੇ ਸਾਥੀਆਂ ਨੇ ਇਨ੍ਹਾਂ ਨੂੰ ਬੇਹੋਸ਼ ਦੇਖਿਆ ਤਾਂ ਬਰੇਲੀ ‘ਚ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

The post ਜ਼ਹਿਰ ਖੁਰਾਨੀ ਗਰੋਹ ਨੇ 6 ਮੁਸਾਫ਼ਰਾਂ ਨੂੰ ਬੇਹੋਸ਼ ਕਰ ਕੇ ਲੁੱਟਿਆ appeared first on Ludhiana Live.