poem competition Archives - Ludhiana Live

ਕਮਲਾ ਲੋਹਟੀਆ ਕਾਲਜ ‘ਚ ਨਸ਼ਿਆਂ ਦੀ ਸਮੱਸਿਆ’ ਵਿਸ਼ੇ ‘ਤੇ ਕਰਵਾਏ ਕਵਿਤਾ ਲਿਖਣ ਮੁਕਾਬਲੇ
ਲੁਧਿਆਣਾ : ਕਮਲਾ ਲੋਹਟੀਆ ਸਨਾਤਨ ਧਰਮ ਕਾਲਜ, ਲੁਧਿਆਣਾ ਦੇ ਐੱਨਐੱਸਐੱਸ ਯੂਨਿਟ ਵੱਲੋਂ ਲੁਧਿਆਣਾ ਪੁਲਿਸ ਕਮਿਸ਼ਨਰੇਟ ਦੇ ਸਹਿਯੋਗ ਨਾਲ ਪੰਜਾਬ ‘ਚ ਨਸ਼ਿਆਂ ਦੀ ਸਮੱਸਿਆ ਵਿਸ਼ੇ ਤੇ ਕਵਿਤਾ ਲਿਖਣ ਮੁਕਾਬਲੇ ਕਰਵਾਏ ਗਏ। ਮੁਕਾਬਲੇ ਵਿੱਚ ਵੱਖ-ਵੱਖ ਸ਼੍ਰੇਣੀਆਂ ਦੇ 20 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਨਸ਼ਿਆਂ ਦੇ ਖਤਰੇ ਨੂੰ ਉਜਾਗਰ ਕਰਦਿਆਂ ਆਪਣੀ ਸਿਰਜਣਾਤਮਕਤਾ ਜ਼ਾਹਰ ਕੀਤੀ।

ਇਸ ਮੁਕਾਬਲੇ ‘ਚ ਬੀਕਾਮ ਪਹਿਲਾ ਦੇ ਆਕਾਸ਼ ਮੌਰਿਆ ਪਹਿਲੇ ਸਥਾਨ ਤੇ ਰਹੇ ਅਤੇ ਬੀਕਾਮ ਪਹਿਲੇ ਦੀ ਭੂਮਿਕਾ ਅਤੇ ਬੀਏ-2 ਦੀ ਸ਼ਿਲਪਾ ਨੂੰ ਕ੍ਰਮਵਾਰ ਦੂਜਾ ਅਤੇ ਤੀਜਾ ਐਲਾਨਿਆ ਗਿਆ। ਡਵੀਜ਼ਨ ਨੰਬਰ 4 ਦੇ ਐਸਐਚਓ ਸ੍ਰੀ ਗੁਰਜੀਤ ਸਿੰਘ, ਸਕੱਤਰ ਜ਼ਿਲ੍ਹਾ ਸਾਂਝ ਕਮੇਟੀ ਸ੍ਰੀ ਮੋਹਿੰਦਰ ਸਿੰਘ ਪਾਲੀ ਨੇ ਜੇਤੂਆਂ ਨੂੰ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ । ਪ੍ਰਿੰਸੀਪਲ ਪ੍ਰੋ. ਸੰਦੀਪ ਚਾਨਣਾ ਨੇ ਆਪਣੇ ਸੰਬੋਧਨ ਵਿਚ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਵੀ ਪ੍ਰੇਰਿਤ ਕੀਤਾ ।

The post ਕਮਲਾ ਲੋਹਟੀਆ ਕਾਲਜ ‘ਚ ਨਸ਼ਿਆਂ ਦੀ ਸਮੱਸਿਆ’ ਵਿਸ਼ੇ ‘ਤੇ ਕਰਵਾਏ ਕਵਿਤਾ ਲਿਖਣ ਮੁਕਾਬਲੇ appeared first on Ludhiana Live.

ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਵਿੱਚ ਕਰਵਾਇਆ ਕਵਿਤਾ ਉਚਾਰਨ ਮੁਕਾਬਲਾ
ਲੁਧਿਆਣਾ : ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਵਿੱਚ ਵੱਖ-ਵੱਖ ਭਾਸ਼ਵਾਂ ਵਿੱਚ ਕਵਿਤਾ ਉਚਾਰਨ ਮੁਕਾਬਲਾ ਕਰਵਾਇਆ ਗਿਆ। ਛੋਟੇ-ਛੋਟੇ ਵਿਦਿਆਰਥੀਆਂ ਨੇ ਆਪਣੀਆਂ ਭਾਵਨਾਵਾਂ ਨੂੰ ਕਵਿਤਾ ਦੇ ਰੂਪ ਵਿਚ ਪੇਸ਼ ਕਰਦੇ ਸਾਰਿਆ ਦਾ ਮਨ ਮੋਹ ਲਿਆ। ਇਸ ਮੌਕੇ ਤੇ ਪੰਜਾਬੀ ਕਵਿਤਾ ਮੁਕਾਬਲੇ ਵਿਚ ਯਸਇਕਾ (ਨਰਸਰੀ), ਗੁਰਨੂਰ ਸਿੰਘ (ਐਲ.ਕੇ.ਜੀ) ਅਤੇ ਜਸਲੀਨ ਕੌਰ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹੇ।

ਹਿੰਦੀ ਕਵਿਤਾ ਮੁਕਾਬਲੇ ਵਿਚੋ ਗੁਲਜਾਰ ਸਿੰਘ (ਨਰਸਰੀ), ਜਸਲੀਨ ਕੌਰ (ਯੂ. ਕੇ. ਜੀ) ਪਹਿਲੇ ਸਥਾਨ ਤੇ ਦਿਲਜੋਤ ਦੂਸਰੇ ਸਥਾਨ ਤੇ ਰਵਨੀਤ ਠਾਕੁਰ ਤੀਜੇ ਸਥਾਨ ਤੇ ਰਹੇ। ਗੁਰਸਿਮਰਨ ਕੌਰ ਨੂੰ ਉਤਸ਼ਾਰ ਵਧਾਊ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ। ਇਸ ਤਰ੍ਹਾਂ ਹੀ ਅੰਗਰੇਜੀ ਭਾਸ਼ਾ ਵਿੱਚ ਕਵਿਤਾ ਉਚਾਰਨ ਮੁਕਾਬਲੇ ਵਿਚ ਤੇਜਸ ਕਪੂਰ ਨੇ ਪਹਿਲਾ , ਜਸਲੀਨ ਕੌਰ (ਯੂ. ਕੇ. ਜੀ) ਨੇ ਦੂਜਾ ਸਮਰੀਨ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਇਸ ਮੌਕੇ ਤੇ ਕਰਨ ਸਿੰਘ ਨੇ ਟ੍ਰੈਫਿਕ ਨਿਯਮਾਂ ਬਾਰੇ ਕਵਿਤਾ ਪੜੀ। ਸਕੂਲ ਦੇ ਪ੍ਰਿੰਸੀਪਲ ਸ੍ਰੀ ਮਤੀ ਅਰਚਨਾ ਸ੍ਰੀਵਾਸਤਵ ਨੇ ਬੱਚਿਆਂ ਦੀ ਹੌਸਲਾ ਅਫਜਾਈ ਕੀਤੀ ਅਤੇ ਅਧਿਆਪਕਾ ਤੇ ਮਾਪਿਆਂ ਦੀ ਸ਼ਲਾਘਾ ਕੀਤੀ ਜਿੰਨਾ ਨੇ ਬੱਚਿਆ ਅੰਦਰਲੀ ਕਲਾ ਨੂੰ ਬਾਹਰ ਕੱਢਿਆ।

The post ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਵਿੱਚ ਕਰਵਾਇਆ ਕਵਿਤਾ ਉਚਾਰਨ ਮੁਕਾਬਲਾ appeared first on Ludhiana Live.

ਪੀ.ਏ.ਯੂ. ਵਿੱਚ ਵਾਤਾਵਰਨ ਦਿਵਸ ਮੌਕੇ ਕਰਵਾਇਆ ਕਵਿਤਾ ਪਾਠ
ਲੁਧਿਆਣਾ : ਪੀ.ਏ.ਯੂ. ਦੇ ਪਸਾਰ ਸਿੱਖਿਆ ਵਿਭਾਗ ਵਲੋਂ ਬੀਤੇ ਦਿਨੀਂ ਵਾਤਾਵਰਨ ਦਿਵਸ ਦੇ ਪ੍ਰਸੰਗ ਵਿੱਚ ਕਵਿਤਾ ਪਾਠ ਕਰਵਾਇਆ ਗਿਆ । ਇਸ ਵਿੱਚ ਵਿਭਾਗ ਦੇ ਕਲਾਕਾਰਾਂ, ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਹਿੱਸਾ ਲਿਆ । ਵੱਖ-ਵੱਖ ਭਾਸ਼ਾਵਾਂ ਬੋਲਣ ਵਾਲੇ ਵਿਦਿਆਰਥੀ ਕਵਿਤਾ ਦੇ ਬਹਾਨੇ ਨਾਲ ਇੱਕ ਜਗਾ ਇਕੱਤਰ ਹੋ ਕੇ ਵਾਤਾਵਰਨ ਦੀ ਫਿਕਰਮੰਦੀ ਨਾਲ ਜੁੜੇ ।

ਇਸ ਸਮਾਗਮ ਦੇ ਮੁੱਖ ਮਹਿਮਾਨ ਸਹਿਯੋਗ ਨਿਰਦੇਸ਼ਕ ਲੋਕ ਸੰਪਰਕ ਡਾ. ਨਿਰਮਲ ਜੌੜਾ ਸਨ । ਡਾ. ਜੌੜਾ ਨੇ ਆਪਣੇ ਭਾਸ਼ਣ ਵਿੱਚ ਕਵਿਤਾ ਨੂੰ ਅਹਿਸਾਸਾਂ ਦੀ ਜ਼ੁਬਾਨ  ਕਿਹਾ । ਉਹਨਾਂ ਕਿਹਾ ਕਿ ਹਰ ਮੁੱਦੇ ਤੇ ਚਿੰਤਾ ਦਾ ਪਹਿਲਾ ਰੂਪ ਕਵਿਤਾ ਵਿੱਚ ਹੀ ਪ੍ਰਗਟ ਹੁੰਦਾ ਹੈ ਅਤੇ ਫਿਰ ਇਹ ਸਮਾਜਿਕ ਸਰੋਕਾਰ ਬਣਦਾ ਹੈ । ਉਹਨਾਂ ਨੇ ਪ੍ਰਬੰਧਕਾਂ ਅਤੇ ਭਾਗ ਲੈਣ ਵਾਲਿਆਂ ਨੂੰ ਇਸ ਸਮਾਗਮ ਵਿੱਚ ਹਿੱਸਾ ਲੈਣ ਤੇ ਵਧਾਈ ਦਿੱਤੀ ।

ਇਸ ਮੌਕੇ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿੱਚ ਕਵਿਤਾਵਾਂ ਦਾ ਪਾਠ ਹੋਇਆ । ਕਵੀਆਂ ਵਿੱਚ ਖੁਸ਼ਕਰਨ, ਬਿਨੈਪ੍ਰਤਾਪ, ਸਾਹਿਲ, ਰਮਨੀਕ ਨੇ ਪੰਜਾਬੀ ਵਿੱਚ ਕਵਿਤਾਵਾਂ ਪੜੀਆਂ ਜਦਕਿ ਸਨਿਰੁੱਧ ਨੇ ਅੰਗਰੇਜ਼ੀ ਵਿੱਚ ਆਪਣੀ ਕਵਿਤਾ ਪੇਸ਼ ਕੀਤੀ । ਅਧਿਆਪਕਾਂ ਵਿੱਚੋਂ ਡਾ. ਮਨਮੀਨ ਕੌਰ ਅਤੇ ਡਾ. ਪੰਕਜ ਕੁਮਾਰ ਨੇ ਆਪਣੀਆਂ ਕਵਿਤਾਵਾਂ ਪੜੀਆਂ । ਅੰਤ ਵਿੱਚ ਡਾ. ਕਮਲਪ੍ਰੀਤ ਕੌਰ ਨੇ ਸਭ ਦਾ ਧੰਨਵਾਦ ਕੀਤਾ ।

The post ਪੀ.ਏ.ਯੂ. ਵਿੱਚ ਵਾਤਾਵਰਨ ਦਿਵਸ ਮੌਕੇ ਕਰਵਾਇਆ ਕਵਿਤਾ ਪਾਠ appeared first on Ludhiana Live.