platles Archives - Ludhiana Live

ਵਾਇਰਲ ਇੰਫੈਕਸ਼ਨ ਅਤੇ ਡੇਂਗੂ ਵਰਗੀਆਂ ਬੀਮਾਰੀਆਂ ਤੋਂ ਬਚਾਏਗਾ ਇਸ ਫ਼ਲ ਦੇ ਪੱਤਿਆਂ ਦਾ ਜੂਸ
ਬਦਲਦੇ ਮੌਸਮ ਦਾ ਸਭ ਤੋਂ ਪਹਿਲਾ ਅਸਰ ਸਿਹਤ ‘ਤੇ ਪੈਂਦਾ ਹੈ। ਡੇਂਗੂ, ਮਲੇਰੀਆ, ਚਿਕਨਗੁਨੀਆ ਵਰਗੀਆਂ ਖਤਰਨਾਕ ਬਿਮਾਰੀਆਂ ਮੌਨਸੂਨ ‘ਚ ਬਹੁਤ ਤੇਜ਼ੀ ਨਾਲ ਫੈਲਦੀਆਂ ਹਨ। ਇਸ ਮੌਸਮ ‘ਚ ਤੁਸੀਂ ਆਪਣੀ ਸਿਹਤ ਦਾ ਧਿਆਨ ਰੱਖਣ ਲਈ ਘਰੇਲੂ ਨੁਸਖਿਆਂ ਦੀ ਵਰਤੋਂ ਕਰ ਸਕਦੇ ਹੋ। ਤਾਂ ਆਓ ਜਾਣਦੇ ਹਾਂ ਇਸ ਬਾਰੇ…

ਪਪੀਤੇ ਦੇ ਪੱਤੇ ਦਾ ਜੂਸ : ਮੌਸਮੀ ਬਿਮਾਰੀਆਂ ਤੋਂ ਬਚਣ ਲਈ ਤੁਸੀਂ ਪਪੀਤੇ ਦੇ ਪੱਤਿਆਂ ਦਾ ਜੂਸ ਪੀ ਸਕਦੇ ਹੋ। ਇਸ ‘ਚ ਵਿਟਾਮਿਨ-ਸੀ, ਐਂਟੀਆਕਸੀਡੈਂਟ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ। ਵਿਟਾਮਿਨ-ਸੀ ਤੁਹਾਡੀ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ‘ਚ ਮਦਦ ਕਰਦਾ ਹੈ। ਪਪੀਤੇ ਦੇ ਪੱਤਿਆਂ ਦੇ ਜੂਸ ਦਾ ਸੇਵਨ ਕਰਨ ਨਾਲ ਤੁਸੀਂ ਵਾਇਰਲ ਬੀਮਾਰੀਆਂ ਤੋਂ ਬਚ ਸਕਦੇ ਹੋ। ਪਪੀਤੇ ਦੇ ਜੂਸ ਦਾ ਸਵਾਦ ਬਹੁਤ ਤਿੱਖਾ ਹੁੰਦਾ ਹੈ। ਇਸ ਦਾ ਸਵਾਦ ਵਧਾਉਣ ਲਈ ਤੁਸੀਂ ਸ਼ਹਿਦ ਜਾਂ ਕਿਸੇ ਹੋਰ ਫਲਾਂ ਦਾ ਰਸ ਮਿਲਾ ਸਕਦੇ ਹੋ।

ਪਲੇਟਲੈਟਸ ਨੂੰ ਵਧਾਉਣ ‘ਚ ਕਰੇਗਾ ਮਦਦ : ਮਾਹਿਰਾਂ ਮੁਤਾਬਕ ਜੇਕਰ ਡੇਂਗੂ ਦੇ ਮਰੀਜ਼ ਨਿਯਮਿਤ ਤੌਰ ‘ਤੇ ਪਪੀਤੇ ਦੇ ਜੂਸ ਦਾ ਸੇਵਨ ਕਰਦੇ ਹਨ ਤਾਂ ਇਸ ਨਾਲ ਉਨ੍ਹਾਂ ਦੇ ਸਰੀਰ ‘ਚ ਪਲੇਟਲੈਟਸ ਦੀ ਗਿਣਤੀ ਵਧ ਸਕਦੀ ਹੈ। ਇਸ ਤੋਂ ਇਲਾਵਾ ਇਹ ਮਰੀਜ਼ਾਂ ਨੂੰ ਤੁਰੰਤ ਐਨਰਜ਼ੀ ਦੇਣ ‘ਚ ਵੀ ਮਦਦ ਕਰਦਾ ਹੈ। ਪਪੀਤੇ ਦੇ ਪੱਤਿਆਂ ਦਾ ਜੂਸ ਸਰੀਰ ਦੇ ਰੋਗਾਂ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ।

ਪਾਚਨ ਨੂੰ ਰੱਖੇ ਤੰਦਰੁਸਤ : ਪਪੀਤਾ ਪਾਚਨ ਤੰਤਰ ਲਈ ਵੀ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਪਪੀਤਾ ਹੀ ਨਹੀਂ, ਇਸ ਦੇ ਪੱਤੇ ਵੀ ਪਾਚਨ ਕਿਰਿਆ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਪਾਚਨ ਤੰਤਰ ਨੂੰ ਵਧੀਆ ਬਣਾਉਣ ਲਈ ਤੁਸੀਂ ਇਸ ਦੇ ਪੱਤਿਆਂ ਦਾ ਸੇਵਨ ਕਰ ਸਕਦੇ ਹੋ। ਪਪੀਤੇ ਦੇ ਪੱਤਿਆਂ ‘ਚ ਪਾਏ ਜਾਣ ਵਾਲੇ ਐਨਜ਼ਾਈਮ ਭੋਜਨ ਨੂੰ ਜਲਦੀ ਪਚਾਉਣ ‘ਚ ਮਦਦ ਕਰਦੇ ਹਨ।

ਆਇਰਨ ਦੀ ਕਮੀ : ਜੇਕਰ ਤੁਹਾਨੂੰ ਆਇਰਨ ਦੀ ਕਮੀ ਹੈ ਤਾਂ ਤੁਸੀਂ ਪਪੀਤੇ ਦੇ ਪੱਤਿਆਂ ਦਾ ਸੇਵਨ ਕਰ ਸਕਦੇ ਹੋ। ਇਹ ਬਲੱਡ ਪਲੇਟਲੈਟਸ ਨੂੰ ਵਧਾਉਣ ‘ਚ ਮਦਦ ਕਰਦਾ ਹੈ। ਜੇਕਰ ਤੁਹਾਡੇ ਅੰਦਰ ਆਇਰਨ ਦੀ ਕਮੀ ਹੈ ਤਾਂ ਤੁਹਾਨੂੰ ਪਪੀਤੇ ਦੇ ਪੱਤਿਆਂ ਦਾ ਸੇਵਨ ਕਰਨਾ ਚਾਹੀਦਾ ਹੈ।

The post ਵਾਇਰਲ ਇੰਫੈਕਸ਼ਨ ਅਤੇ ਡੇਂਗੂ ਵਰਗੀਆਂ ਬੀਮਾਰੀਆਂ ਤੋਂ ਬਚਾਏਗਾ ਇਸ ਫ਼ਲ ਦੇ ਪੱਤਿਆਂ ਦਾ ਜੂਸ appeared first on Ludhiana Live.