placement guidence Archives - Ludhiana Live

ਵਿਦਿਆਰਥੀਆਂ ਨੂੰ ਵਿਵਰਣ ਪੱਤਰ ਬਨਾਉਣ ਦੇ ਦੱਸੇ ਗਏ ਗੁਰ
ਲੁਧਿਆਣਾ : ਪੀ.ਏ.ਯੂ. ਦੇ ਡਾਇਰੈਕਟੋਰੇਟ ਵਿਦਿਆਰਥੀ ਭਲਾਈ ਨੇ ਯੂਨੀਵਰਸਿਟੀ ਕਾਉਂਸਲੰਿਗ ਅਤੇ ਪਲੇਸਮੈਂਟ ਗਾਈਡੈਂਸ ਸੈੱਲ ਦੀ ਅਗਵਾਈ ਹੇਠ ਬੀਤੇ ਦਿਨੀਂ ਕਾਲਜ ਆਫ ਹਾਰਟੀਕਲਚਰ ਐਂਡ ਫੋਰੈਸਟਰੀ ਦੇ ਅੰਤਮ ਸਾਲ ਦੇ ਵਿਦਿਆਰਥੀਆਂ ਲਈ ਵਿਵਰਣ ਪੱਤਰ ਬਨਾਉਣ ਬਾਰੇ ਵਰਕਸਾਪ ਦਾ ਆਯੋਜਨ ਕੀਤਾ ਗਿਆ|ਇਸ ਵਰਕਸਾਪ ਵਿੱਚ ਪਲੇਸਮੈਂਟ ਗਾਈਡੈਂਸ ਸੈੱਲ ਦੇ ਸਹਿਯੋਗੀ ਨਿਰਦੇਸ਼ਕ ਡਾ. ਖੁਸਦੀਪ ਧਰਨੀ ਮੁੱਖ ਵਕਤਾ ਵਜੋਂ ਸ਼ਾਮਿਲ ਹੋਏ |

ਡਾ. ਧਰਨੀ ਨੇ ਵਿਦਿਆਰਥੀਆਂ ਨੂੰ ਵਧੀਆ ਵਿਵਰਣ ਪੱਤਰ ਲਿਖਣ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ | ਉਹਨਾਂ ਨੇ ਕੁਝ ਉਦਾਹਰਣਾਂ ਦੇ ਕੇ ਉਹਨਾਂ ਆਮ ਗਲਤੀਆਂ ਨੂੰ ਉਜਾਗਰ ਕੀਤਾ ਜੋ ਵਿਦਿਆਰਥੀ ਆਪਣੇ ਵਿਵਰਣ ਪੱਤਰ ਲਿਖਣ ਵੇਲੇ ਕਰਦੇ ਹਨ| ਵਰਕਸਾਪ ਦੇ ਅੰਤ ਵਿੱਚ ਵਿਦਿਆਰਥੀਆਂ ਦੇ ਸਵਾਲਾਂ ਦੇ ਹੱਲ ਲਈ ਵਿਚਾਰ-ਵਟਾਂਦਰਾ ਕਰਵਾਇਆ ਗਿਆ |

ਵਰਕਸਾਪ ਵਿੱਚ ਇੱਕ ਕੰਮ ਦੇ ਤੌਰ ਤੇ ਵਿਵਰਣ ਪੱਤਰ ਬਨਾਉਣ ਲਈ ਵਿਦਿਆਰਥੀਆਂ ਨੂੰ ਕਿਹਾ ਗਿਆ ਤਾਂ ਜੋ ਕਮੀਆਂ ਨੂੰ ਸੁਧਾਰਿਆ ਜਾ ਸਕੇ|ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਸਿੰਘ ਜੌੜਾ ਨੇ ਪਲੇਸਮੈਂਟ ਸੈੱਲ ਦੇ ਯਤਨਾਂ ਦੀ ਸਲਾਘਾ ਕੀਤੀ ਅਤੇ ਕਿਹਾ ਕਿ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਸਮੁੱਚੀ ਸਖਸੀਅਤ ਦਾ ਵਿਕਾਸ ਡਾਇਰੈਕਟੋਰੇਟ ਦਾ ਮੁੱਖ ਉਦੇਸ਼ ਹੈ|

The post  ਵਿਦਿਆਰਥੀਆਂ ਨੂੰ ਵਿਵਰਣ ਪੱਤਰ ਬਨਾਉਣ ਦੇ ਦੱਸੇ ਗਏ ਗੁਰ  appeared first on Ludhiana Live.

ਦ੍ਰਿਸ਼ਟੀ ਪਬਲਿਕ ਸਕੂਲ ‘ਚ ਕੈਰੀਅਰ ਕਾਉਂਸਲਿੰਗ ਵਰਕਸ਼ਾਪ ਦਾ ਆਯੋਜਨ
ਲੁਧਿਆਣਾ : ਦ੍ਰਿਸ਼ਟੀ ਡਾ. ਆਰ. ਸੀ. ਜੈਨ ਇਨੋਵੇਟਿਵ ਪਬਲਿਕ ਸਕੂਲ ਦੁਆਰਾ ਕੈਰੀਅਰ ਕਾਉਂਸਲਿੰਗ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਡਾ ਡੀਕੇ ਭਾਰਤੀ ਡਾਇਰੈਕਟਰ ਪੈਨੇਸੀਆ ਭਾਰਤੀ ਇੰਸਟੀਚਿਊਟ ਪ੍ਰਾਈਵੇਟ ਲਿਮਟਿਡ, ਸਾਬਕਾ ਸੀਨੀਅਰ ਵਿਗਿਆਨੀ ਆਈਸੀਏਆਰ, ਭਾਰਤ ਸਰਕਾਰ ਅਤੇ ਡਾ ਆਂਚਲ ਅਰੋੜਾ, ਸਹਾਇਕ ਪ੍ਰੋਫੈਸਰ, ਖਾਲਸਾ ਕਾਲਜ ਫਾਰ ਵੂਮੈਨ, ਲੁਧਿਆਣਾ ਰਿਸੋਰਸ ਪਰਸਨ ਸਨ।

ਇਹ ਵਰਕਸ਼ਾਪ ਦਸਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਹੀ ਕੈਰੀਅਰ ਅਤੇ ਸਟ੍ਰੀਮ ਦੀ ਚੋਣ ਕਰਨ ਲਈ ਮਾਰਗ ਦਰਸ਼ਨ ਕਰਨ ਲਈ ਆਯੋਜਿਤ ਕੀਤੀ ਗਈ। ਇਹ ਇੱਕ ਫਲਦਾਇਕ ਅਤੇ ਇੰਟਰੈਕਟਿਵ ਸੈਸ਼ਨ ਸੀ। ਵਿਦਿਆਰਥੀਆਂ ਦੇ ਆਪਣੇ ਕਰੀਅਰ ਬਾਰੇ ਸਵਾਲਾਂ ਦੇ ਜਵਾਬ ਮਾਹਰਾਂ ਦੁਆਰਾ ਦਿੱਤੇ ਗਏ ਸਨ। ਪ੍ਰਿੰਸੀਪਲ ਡਾ ਮਨੀਸ਼ਾ ਗੰਗਵਾਰ ਨੇ ਦੋਵਾਂ ਮਾਹਿਰਾਂ ਦਾ ਧੰਨਵਾਦ ਕੀਤਾ ਅਤੇ ਬੱਚਿਆਂ ਦਾ ਮਾਰਗ ਦਰਸ਼ਨ ਕਰਨ ਲਈ ਧੰਨਵਾਦ ਕੀਤਾ।

The post ਦ੍ਰਿਸ਼ਟੀ ਪਬਲਿਕ ਸਕੂਲ ‘ਚ ਕੈਰੀਅਰ ਕਾਉਂਸਲਿੰਗ ਵਰਕਸ਼ਾਪ ਦਾ ਆਯੋਜਨ appeared first on Ludhiana Live.