PHD degree Archives - Ludhiana Live

ਪੀਏਯੂ ਦੇ ਵਿਦਿਆਰਥੀ ਨੂੰ ਅਮਰੀਕਾ ਦੀ ਯੂਨੀਵਰਸਿਟੀ ਵਿੱਚ ਚੁਣਿਆ ਗਿਆ
ਲੁਧਿਆਣਾ : ਪੀ ਏ ਯੂ ਤੋਂ ਪਸਾਰ ਸਿੱਖਿਆ ਵਿਚ ਐੱਮ ਐੱਸ ਸੀ ਕਰਨ ਵਾਲੇ ਵਿਦਿਆਰਥੀ ਸਰਬਜੀਤ ਕੌਰ ਨੇ ਐਗਰੀਕਲਚਰ ਲੀਡਰਸ਼ਿਪ ਐਜੂਕੇਸ਼ਨ ਐਂਡ ਕਮਿਊਨੀਕੇਸ਼ਨ ਵਿਭਾਗ ਵਿੱਚ ਟੈਕਸਾਸ ਯੂਨੀਵਰਸਿਟੀ, ਅਮਰੀਕਾ ਵਿੱਚ ਪੀਐਚਡੀ ਲਈ ਸਥਾਨ ਕੀਤਾ ਹੈ। ਉਸਨੇ ਆਪਣੀ ਐਮ.ਐਸ.ਸੀ. ਦੀ ਖੋਜ ਡਾ: ਗੁਰਦੀਪ ਸਿੰਘ, ਡਿਪਟੀ ਡਾਇਰੈਕਟਰ  ਕੇ.ਵੀ.ਕੇ. ਮਾਨਸਾ ਦੀ ਅਗਵਾਈ ਹੇਠ ਕੀਤੀ ਸੀ।

ਵਾਈਸ ਚਾਂਸਲਰ ਡਾ: ਸਤਿਬੀਰ ਸਿੰਘ ਗੋਸਲ, ਡਾ: ਕੁਲਦੀਪ ਸਿੰਘ, ਮੁਖੀ, ਪਸਾਰ ਸਿੱਖਿਆ ਵਿਭਾਗ; ਡਾ: ਟੀ.ਐਸ. ਰਿਆੜ, ਅਪਰ ਨਿਰਦੇਸ਼ਕ ਸੰਚਾਰ, ਡਾ: ਨਿਰਮਲ ਜੌੜਾ, ਨਿਰਦੇਸ਼ਕ ਵਿਦਿਆਰਥੀ ਭਲਾਈ, ਡਾ. ਆਰ.ਕੇ. ਧਾਲੀਵਾਲ, ਡੀਨ, ਖੇਤੀਬਾੜੀ ਕਾਲਜ ਅਤੇ ਡਾ: ਗੁਰਦੀਪ ਸਿੰਘ ਨੇ ਸਰਬਜੀਤ ਕੌਰ ਨੂੰ ਵਧਾਈ ਦਿੱਤੀ ।

The post ਪੀਏਯੂ ਦੇ ਵਿਦਿਆਰਥੀ ਨੂੰ ਅਮਰੀਕਾ ਦੀ ਯੂਨੀਵਰਸਿਟੀ ਵਿੱਚ ਚੁਣਿਆ ਗਿਆ appeared first on Ludhiana Live.

ਪੀ.ਏ.ਯੂ. ਗ੍ਰੈਜੂਏਟ ਨੂੰ ਕੈਨੇਡਾ ਦੀ ਸਿਖਰਲੀ ਯੂਨੀਵਰਸਿਟੀ ਵਿੱਚ ਸਿੱਧੇ ਤੌਰ ’ਤੇ ਪੀ.ਐਚ.ਡੀ. ਵਿੱਚ ਮਿਲਿਆ ਦਾਖਲਾ
ਲੁਧਿਆਣਾ :  ਪੀ.ਏ.ਯੂ. ਵਿੱਚ ਅਕਾਦਮਿਕ ਸਾਲ 2020-21 ਦੌਰਾਨ ਬੀ.ਐੱਸ.ਸੀ. ਐਗਰੀਕਲਚਰ (ਆਨਰਜ਼) ਦੇ ਵਿਦਿਆਰਥੀ ਸ੍ਰੀ ਮਹਿਤਾਬ ਸਿੰਘ ਨੂੰ ਕੈਨੇਡਾ ਦੀ ਨੰਬਰ ਇੱਕ ਮੈਕਗਿਲ ਯੂਨੀਵਰਸਿਟੀ ਵਿੱਚ ਸਿੱਧਾ ਖੋਜ ਕਰਨ ਲਈ ਚੁਣਿਆ ਗਿਆ ਹੈ । ਜ਼ਿਕਰਯੋਗ ਹੈ ਕਿ ਮਹਿਤਾਬ ਸਿੰਘ ਨੇ ਆਪਣੀ ਗ੍ਰੈਜੂਏਸ਼ਨ ਦੀ ਪੜਾਈ ਦੌਰਾਨ ਪੀ.ਏ.ਯੂ. ਤੋਂ ਡਾ. ਰਾਮ ਧਨ ਸਿੰਘ ਗੋਲਡ ਮੈਡਲ ਜਿੱਤ ਕੇ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਵਿੱਚ ਵਿਦਿਆਰਥੀ ਵਜੋਂ ਆਪਣੀ ਛਾਪ ਛੱਡੀ ।

ਉਹ ਪੀ.ਏ.ਯੂ. ਤੋਂ ਪਹਿਲੇ ਗ੍ਰੈਜੂਏਟ ਹਨ, ਜਿਨਾਂ ਨੂੰ ਸਿੱਧੇ ਤੌਰ ’ਤੇ ਪੀ.ਐਚ.ਡੀ. ਲਈ ਮੈਕਗਿਲ ਯੂਨੀਵਰਸਿਟੀ ਨੇ ਚੁਣਿਆ ਹੈ । ਸਤੰਬਰ 2021 ਵਿੱਚ ਉਹਨਾਂ ਨੇ ਮੈਕਗਿਲ ਯੂਨੀਵਰਸਿਟੀ ਵਿੱਚ ਪਲਾਂਟ ਸਾਇੰਸ ਵਿੱਚ ਐੱਮ ਐੱਸ ਦੀ ਡਿਗਰੀ ਲਈ ਦਾਖਲਾ ਲਿਆ ਅਤੇ ਸਤੰਬਰ 2022 ਵਿੱਚ ਉਹਨਾਂ ਦੇ ਪ੍ਰਦਰਸ਼ਨ ਦੇ ਅਧਾਰ ਤੇ ਸਿੱਧੇ ਤੌਰ ’ਤੇ ਪੀਐਚ.ਡੀ. ਵਿੱਚ ਦਾਖਲਾ ਮਿਲ ਗਿਆ । ਇਸ ਕਾਰਜ ਲਈ ਉਸਨੂੰ ਕੈਨੇਡਾ ਦੀ ਕੁਦਰਤੀ ਵਿਗਿਆਨ ਅਤੇ ਇੰਜਨੀਅਰਿੰਗ ਕੌਂਸਲ ਵੱਲੋਂ 35000 ਡਾਲਰ ਸਲਾਨਾ ਦਾ ਫੈਲੋਸ਼ਿਪ ਪੈਕੇਜ ਪ੍ਰਾਪਤ ਹੋਇਆ ।

ਮੈਕਗਿਲ ਯੂਨੀਵਰਸਿਟੀ ਕੈਨੇਡਾ ਵਿੱਚ ਨੰਬਰ ਇੱਕ ਰੈਂਕਿੰਗ ਵਾਲੀ ਯੂਨੀਵਰਸਿਟੀ ਹੈ ਅਤੇ ਦੁਨੀਆ ਵਿੱਚ ਇਸਦੀ ਰੈਕਿੰਗ 27ਵੀਂ ਹੈ । ਇੱਕ ਗ੍ਰੈਜੂਏਟ ਵਿਦਿਆਰਥੀ ਲਈ ਇਸ ਵੱਕਾਰੀ ਯੂਨੀਵਰਸਿਟੀ ਵਿੱਚ ਅਜਿਹੇ ਮੀਲ ਪੱਥਰ ’ਤੇ ਪਹੁੰਚਣਾ ਪੀ.ਏ.ਯੂ. ਲਈ ਮਾਣ ਵਾਲੀ ਗੱਲ ਹੈ । ਮਹਿਤਾਬ ਸਿੰਘ ਦੇ ਬੀ ਐੱਸ ਸੀ ਦੌਰਾਨ ਨਿਗਰਾਨ ਪੌਦਾ ਰੋਗ ਵਿਗਿਆਨ ਦੇ ਤੇਲ ਬੀਜ ਫ਼ਸਲਾਂ ਦੇ ਪੌਦਾ ਰੋਗ ਮਾਹਿਰ ਡਾ. ਪ੍ਰਭਜੋਤ ਸਿੰਘ ਸੰਧੂ ਸਨ । ਇੱਥੇ ਜ਼ਿਕਰਯੋਗ ਹੈ ਕਿ ਮਹਿਤਾਬ ਸਿੰਘ ਮੈਕਗਿਲ ਯੂਨੀਵਰਸਿਟੀ ਵਿੱਚ ਡਾ. ਜਸਵਿੰਦਰ ਸਿੰਘ ਦੀ ਲੈਬਾਰਟਰੀ ਵਿੱਚ ਜ਼ੀਨ ਵਿਗਿਆਨ ਦੀਆਂ ਨਵੀਆਂ ਵਿਧੀਆਂ ਬਾਰੇ ਖੋਜ ਕਰਨਗੇ ।

The post ਪੀ.ਏ.ਯੂ. ਗ੍ਰੈਜੂਏਟ ਨੂੰ ਕੈਨੇਡਾ ਦੀ ਸਿਖਰਲੀ ਯੂਨੀਵਰਸਿਟੀ ਵਿੱਚ ਸਿੱਧੇ ਤੌਰ ’ਤੇ ਪੀ.ਐਚ.ਡੀ. ਵਿੱਚ ਮਿਲਿਆ ਦਾਖਲਾ  appeared first on Ludhiana Live.

ਪੀ.ਏ.ਯੂ.ਦੀ ਵਿਦਿਆਰਥਣ ਕੁਮਾਰੀ ਹੀਮਾ ਡੇਵਿਟ ਨੂੰ ਪੀ ਐੱਚ ਡੀ ਖੋਜ ਲਈ ਅਮਰੀਕਾ ਦੀਮਿਲੀ ਫੈਲੋਸ਼ਿਪ
ਲੁਧਿਆਣਾ : ਪੀ.ਏ.ਯੂ. ਵਿੱਚ ਪੰਜ ਸਾਲਾ ਇੰਟੈਗ੍ਰੇਟਿਡ ਐੱਮ ਐੱਸ ਸੀ ਕਮਿਸਟਰੀ (ਆਨਰਜ਼) ਦੀ ਵਿਦਿਆਰਥਣ ਕੁਮਾਰੀ ਹੀਮਾ ਡੇਵਿਟ ਨੂੰ ਪੀ ਐੱਚ ਡੀ ਖੋਜ ਲਈ ਅਮਰੀਕਾ ਦੀ ਟੈਨੇਸੀ ਨੌਕਸਵਿਲੇ ਯੂਨੀਵਰਸਿਟੀ ਤੋਂ ਫੈਲੋਸ਼ਿਪ ਹਾਸਲ ਹੋਈ ਹੈ । ਇਹ ਫੈਲੋਸ਼ਿਪ 29,000 ਡਾਲਰ ਸਲਾਨਾ ਦੀ ਮਾਇਕ ਇਮਦਾਦ ਦੇ ਰੂਪ ਵਿੱਚ ਹੋਵੇਗੀ ।

ਜ਼ਿਕਰਯੋਗ ਹੈ ਕਿ ਕੁਮਾਰ ਹੀਮਾ ਡੇਵਿਟ ਨੇ ਮਾਸਟਰਜ਼ ਦੀ ਡਿਗਰੀ ਡਾ. ਸੋਨਿਕਾ ਕੌਸ਼ਲ ਦੀ ਨਿਗਰਾਨੀ ਹੇਠ ਹਾਸਲ ਕੀਤੀ ਹੈ । ਪੀ.ਏ.ਯੂ. ਦੇ ਰਜਿਸਟਰਾਰ ਡਾ. ਸ਼ੰਮੀ ਕਪੂਰ ਅਤੇ ਕਮਿਸਟਰੀ ਵਿਭਾਗ ਦੇ ਮੁਖੀ ਡਾ. ਮਨਜੀਤ ਕੌਰ ਸਾਂਘਾ ਨੇ ਵਿਦਿਆਰਥਣ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੰਦਿਆਂ ਉਸਦੇ ਬਿਹਤਰ ਭਵਿੱਖ ਦੀ ਕਾਮਨਾ ਕੀਤੀ ।

The post ਪੀ.ਏ.ਯੂ.ਦੀ ਵਿਦਿਆਰਥਣ ਕੁਮਾਰੀ ਹੀਮਾ ਡੇਵਿਟ ਨੂੰ ਪੀ ਐੱਚ ਡੀ ਖੋਜ ਲਈ ਅਮਰੀਕਾ ਦੀਮਿਲੀ ਫੈਲੋਸ਼ਿਪ appeared first on Ludhiana Live.

ਪੀ.ਏ.ਯੂ. ਦੀ ਵਿਦਿਆਰਥਣ ਨੂੰ ਪ੍ਰਧਾਨਮੰਤਰੀ ਫੈਲੋਸ਼ਿਪ ਨਾਲ ਨਿਵਾਜ਼ਿਆ
ਲੁਧਿਆਣਾ : ਪੀ.ਏ.ਯੂ. ਦੇ ਮਾਈਕ੍ਰੋਬਾਇਆਲੋਜੀ ਵਿਭਾਗ ਵਿੱਚ ਵਿਦਿਆਰਥਣ ਕੁਮਾਰੀ ਦੀਪਾਲੀ ਜੈਨ ਨੂੰ ਪੀ ਐਚ ਡੀ ਦੇ ਖੋਜ ਕਾਰਜ ਲਈ ਪ੍ਰਧਾਨ ਮੰਤਰੀ ਫੈਲੋਸ਼ਿਪ ਨਾਲ ਨਿਵਾਜ਼ਿਆ ਗਿਆ ਹੈ । ਇਹ ਫੈਲੋਸ਼ਿਪ ਭਾਰਤ ਸਰਕਾਰ ਦੇ ਵਿਗਿਆਨ ਤਕਨਾਲੋਜੀ ਅਤੇ ਇੰਜਨੀਅਰਿੰਗ ਖੋਜ ਬੋਰਡ ਵੱਲੋਂ ਸਾਲ 2021-22 ਲਈ ਪ੍ਰਦਾਨ ਕੀਤੀ ਜਾ ਰਹੀ ਹੈ ।

ਜ਼ਿਕਰਯੋਗ ਹੈ ਕਿ ਕੁਮਾਰੀ ਦੀਪਾਲੀ ਜੈਨ ਨੈਨੋ ਤਕਨਾਲੋਜੀ ਦੇ ਮਾਹਿਰ ਡਾ. ਅਨੂ ਕਾਲੀਆ ਦੀ ਨਿਗਰਾਨੀ ਹੇਠ ਆਪਣਾ ਖੋਜ ਕਾਰਜ ਕਰ ਰਹੇ ਹਨ ।

ਮਾਈਕ੍ਰੋਬਾਇਆਲੋਜੀ ਵਿਭਾਗ ਦੇ ਮੁਖੀ ਡਾ. ਜੀ ਐਚ ਕੋਚਰ ਅਤੇ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਕੁਮਾਰੀ ਦੀਪਾਲੀ ਜੈਨ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ।

The post ਪੀ.ਏ.ਯੂ. ਦੀ ਵਿਦਿਆਰਥਣ ਨੂੰ ਪ੍ਰਧਾਨਮੰਤਰੀ ਫੈਲੋਸ਼ਿਪ ਨਾਲ ਨਿਵਾਜ਼ਿਆ appeared first on Ludhiana Live.