pearls group Archives - Ludhiana Live

ਲਧਿਆਣਾ ‘ਚ ਪਰਲਜ਼ ਗਰੁੱਪ ਦੀ 225 ਏਕੜ ਜ਼ਮੀਨ ’ਤੇ ਬਣੇਗਾ ਸਨਅਤੀ ਖੇਤਰ
ਲੁਧਿਆਣਾ : ਪੰਜਾਬ ਸਰਕਾਰ ਵਲੋਂ ਸੂਬੇ ਅੰਦਰ ਪਰਲਜ਼ ਗਰੁੱਪ ਦੀਆਂ ਹਾਈਵੇ ਦੇ ਨਾਲ ਲੱਗਦੀਆਂ ਜ਼ਮੀਨਾਂ ’ਤੇ ਸਨਅਤੀ ਖੇਤਰ ਬਣਾਉਣ ਦੀ ਤਜਵੀਜ਼ ਬਣਾਈ ਜਾ ਰਹੀ ਹੈ ਜਿਸ ਸਬੰਧੀ ਸਰਕਾਰ ਵੱਲੋਂ ਕਾਨੂੰਨੀ ਪੱਖ ਤੇ ਹੋਰ ਸਾਰੇ ਪੱਖਾਂ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਇਹ ਜ਼ਮੀਨਾਂ ਪੰਜਾਬ ਲਘੂ ਉਦਯੋਗ ਤੇ ਨਿਰਯਾਤ ਨਿਗਮ ਲਿਮਟਿਡ ਵੱਲੋਂ ਪ੍ਰਾਪਤ ਕਰ ਕੇ ਅੱਗੋਂ ਸਨਅਤਕਾਰਾਂ ਨੂੰ ਸਨਅਤੀ ਖੇਤਰ ਬਣਾ ਕੇ ਪਲਾਂਟ ਦੇਣ ਦੀ ਰੂਪ-ਰੇਖਾ ਤਿਆਰ ਕੀਤੀ ਜਾ ਰਹੀ ਹੈ।

ਸਰਕਾਰ ਵੱਲੋਂ ਪਹਿਲੇ ਗੇੜ ਵਿਚ ਲਧਿਆਣਾ-ਚੰਡੀਗੜ੍ਹ ਸੜਕ ਦੇ ਨਾਲ ਲੱਗਦੀ ਪਰਲਜ਼ ਗਰੁੱਪ ਦੀ 225 ਏਕੜ ਜ਼ਮੀਨ ’ਤੇ ਸਨਅਤੀ ਖੇਤਰ ਬਣਾਉਣ ਦਾ ਐਲਾਨ ਕੀਤਾ ਗਿਆ ਹੈ। ਸਨਅਤਕਾਰਾਂ ਵੱਲੋਂ ਲੰਬੇ ਸਮੇਂ ਤੋਂ ਕਾਰਖ਼ਾਨਿਆਂ ਦਾ ਵਿਸਥਾਰ ਕਰਨ ਜਾਂ ਨਵੇਂ ਕਾਰਖ਼ਾਨੇ ਲਗਾਉਣ ਲਈ ਜ਼ਮੀਨ ਦੀ ਮੰਗ ਕੀਤੀ ਜਾ ਰਹੀ ਹੈ। ਜੇ ਸਰਕਾਰ ਵੱਲੋਂ ਪਰਲਜ਼ ਗਰੁੱਪ ਦੀਆਂ ਹਾਈਵੇ ਦੇ ਨਾਲ ਲੱਗਦੀਆਂ ਜ਼ਮੀਨਾਂ ਨੂੰ ਪ੍ਰਾਪਤ ਕਰ ਕੇ ਸਨਅਤੀ ਖੇਤਰ ਬਣਾ ਦਿੱਤੇ ਜਾਣਗੇ ਤਾਂ ਸਨਅਤਕਾਰਾਂ ਦੀ ਜ਼ਮੀਨ ਪ੍ਰਾਪਤ ਕਰਨ ਦੀ ਮੰਗ ਪੂਰੀ ਹੋ ਜਾਵੇਗੀ।

ਸਰਕਾਰ ਵੱਲੋਂ ਪਰਲਜ਼ ਗਰੁੱਪ ਦੀ ਜ਼ਮੀਨ ਵੇਚ ਕੇ ਜੋ ਕਮਾਈ ਕੀਤੀ ਜਾਵੇਗੀ, ਉਹ ਪਰਲਜ਼ ਗਰੱਪ ਤੋਂ ਪੈਸੇ ਲੈਣ ਵਾਲੇ ਪੀੜਤਾਂ ਨੂੰ ਅਦਾ ਕੀਤੀ ਜਾਵੇਗੀ। ਨਵੇਂ ਬਣਨ ਵਾਲੇ ਸਨਅਤੀ ਖੇਤਰ ਵਿਚ ਸਨਅਤਕਾਰਾਂ ਵੱਲੋਂ ਕਾਰਖ਼ਾਨੇ ਲਗਾਉਣ ਦੀ ਵੀ ਸਹਿਮਤੀ ਦੇ ਦਿੱਤੀ ਗਈ ਹੈ। ਸਨਅਤਕਾਰਾਂ ਨੇ ਕਿਹਾ ਕਿ ਕੁਹਾੜਾ ਸਥਿਤ ਪਰਲਜ਼ ਗਰੁੱਪ ਦੀ ਜ਼ਮੀਨ ਦਾ ਵਿਕਾਸ ਕਰਨ ਤੋਂ ਬਾਅਦ ਜੇ ਸਰਕਾਰ ਉਨ੍ਹਾਂ ਨੂੰ ਪਲਾਟ ਦੇਵੇ ਤਾਂ ਘੱਟੋ-ਘੱਟ 250 ਕਾਰਖ਼ਾਨੇ ਲੱਗ ਸਕਦੇ ਹਨ। ਪਰਲਜ਼ ਸਮੂਹ ਦੀ ਕਰੋੜਾਂ ਰੁਪਏ ਦੀ ਜ਼ਮੀਨ ਬੇਕਾਰ ਪਈ ਹੈ।

The post ਲਧਿਆਣਾ ‘ਚ ਪਰਲਜ਼ ਗਰੁੱਪ ਦੀ 225 ਏਕੜ ਜ਼ਮੀਨ ’ਤੇ ਬਣੇਗਾ ਸਨਅਤੀ ਖੇਤਰ appeared first on Ludhiana Live.

ਪਰਲਜ਼ ਗਰੁੱਪ ਦੇ ਪ੍ਰਮੋਟਰ ਭੰਗੂ ਨਾਲ Ex MLA ਨੇ ਮਾਰੀ ਠੱ/ਗੀ, 6 ਖਿਲਾਫ਼ FIR, 3 ਗ੍ਰਿ .ਫ਼ .ਤਾ .ਰ
ਲੁਧਿਆਣਾ : ਥਾਣੇ ‘ਚ ਦਰਜ ਕੇਸਾਂ ਤੋਂ ਛੁਟਕਾਰਾ ਦਿਵਾਉਣ ਦੇ ਨਾਂ ’ਤੇ ਪਰਲਜ਼ ਗਰੁੱਪ ਦੇ ਪ੍ਰਮੋਟਰ ਨਿਰਮਲ ਸਿੰਘ ਭੰਗੂ ਨਾਲ ਸਾਢੇ ਤਿੰਨ ਕਰੋੜ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਸਾਬਕਾ ਕਾਂਗਰਸੀ ਵਿਧਾਇਕ ਸਮੇਤ ਛੇ ਖ਼ਿਲਾਫ਼ ਅਪਰਾਧਿਕ ਮਾਮਲਾ ਦਰਜ ਕੀਤਾ ਹੈ ਜਦਕਿ ਤਿੰਨ ਜਣਿਆ ਨੂੰ ਕਾਬੂ ਕਰ ਲਿਆ ਗਿਆ ਹੈ।

ਜਾਣਕਾਰੀ ਅਨੁਸਾਰ ਲੁਧਿਆਣਾ ਵਾਸੀ ਸ਼ਿੰਦਰ ਸਿੰਘ ਨੇ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦਾ ਚਾਚਾ ਨਿਰਮਲ ਸਿੰਘ ਭੰਗੂ ਜੋ ਪਹਿਲਾਂ ਤਿਹਾੜ ਜੇਲ੍ਹ ਤੇ ਬਾਅਦ ਵਿੱਚ ਬਠਿੰਡਾ ਜੇਲ੍ਹ ਵਿਚ ਬੰਦ ਸੀ। ਕੇਸਾਂ ਵਿੱਚ ਰਾਹਤ ਲਈ ਉਸ ਨੂੰ ਸਾਬਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਨੇ ਮਿਲ ਕੇ ਦੱਸਿਆ ਕਿ ਉਸ ਦੇ ਸਰਕਾਰ ਵਿੱਚ ਕਈ ਕੁਨੈਕਸ਼ਨ ਹਨ ਤੇ ਉਸ ’ਤੇ ਕਈ ਚਿੱਟ ਫੰਡ ਕੇਸ ਹਨ, ਜਿਨ੍ਹਾਂ ਵਿੱਚ ਉਹ ਜ਼ਮਾਨਤ ’ਤੇ ਹੈ ਅਤੇ ਜੇਕਰ ਉਹ ਉਸ ਨੂੰ 5 ਕਰੋੜ ਰੁਪਏ ਦੇਵੇ ਤਾਂ ਉਹ ਰਿਹਾਅ ਕਰਵਾ ਸਕਦਾ ਹੈ।

ਨਿਰਮਲ ਸਿੰਘ ਨੇ 3.5 ਕਰੋੜ ਐਡਵਾਂਸ ਤੇ ਡੇਢ ਕਰੋੜ ਕੰਮ ਹੋਣ ਤੋਂ ਬਾਅਦ ਦੇਣ ‘ਤੇ ਸਹਿਮਤੀ ਦਿੱਤੀ। ਇਸ ਤੋਂ ਬਾਅਦ ਨਿਰਮਲ ਸਿੰਘ ਨੇ ਸ਼ਿਕਾਇਤਕਰਤਾ ਸ਼ਿੰਦਰ ਸਿੰਘ ਨੂੰ ਸਾਰੀ ਗੱਲ ਦੱਸੀ ਤਾਂ ਸ਼ਿੰਦਰ ਸਿੰਘ ਨੇ ਗਿਰਧਾਰੀ ਲਾਲ ਤੋਂ 3.5 ਕਰੋੜ ਰੁਪਏ ਵਿਆਜ ‘ਤੇ ਲੈ ਲਏ, ਜਿਸ ਨੇ ਡੀਡੀ ਬਣਾ ਕੇ ਵੱਖ-ਵੱਖ ਫਰਮਾਂ ਨੂੰ ਪੈਸੇ ਟਰਾਂਸਫਰ ਕਰ ਦਿੱਤੇ। ਪੁਲਿਸ ਨੇ ਸਾਬਕਾ ਕਾਂਗਰਸੀ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ, ਜੀਵਨ ਸਿੰਘ, ਦਲੀਪ ਕੁਮਾਰ ਤ੍ਰਿਪਾਠੀ, ਸੰਜੇ ਸ਼ਰਮਾ, ਸਈਦ ਪ੍ਰਵੇਜ਼ ਹੇਮਾਨੀ, ਧਰਮਵੀਰ ਖ਼ਿਲਾਫ਼ ਥਾਣਾ ਸਰਾਭਾ ਨਗਰ ਵਿੱਚ ਅਪਰਾਧਿਕ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਜੀਵਨ ਸਿੰਘ, ਧਰਮਵੀਰ ਅਤੇ ਦਲੀਪ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

The post ਪਰਲਜ਼ ਗਰੁੱਪ ਦੇ ਪ੍ਰਮੋਟਰ ਭੰਗੂ ਨਾਲ Ex MLA ਨੇ ਮਾਰੀ ਠੱ/ਗੀ, 6 ਖਿਲਾਫ਼ FIR, 3 ਗ੍ਰਿ .ਫ਼ .ਤਾ .ਰ appeared first on Ludhiana Live.