pau metrological deptt. Archives - Ludhiana Live

ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ 3-4 ਫਰਵਰੀ ਨੂੰ ਪੈ ਸਕਦੈ ਮੀਂਹ
ਲੁਧਿਆਣਾ :   ਪੱਛਮੀ ਚੱਕਰਵਾਤ ਦੇ ਇਕ ਵਾਰ ਫਿਰ ਤੋਂ ਸਰਗਰਮ ਹੋਣ ਨਾਲ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ 3-4 ਫਰਵਰੀ ਨੂੰ ਮੀਂਹ ਪੈ ਸਕਦਾ ਹੈ। ਇਹ ਸੰਭਾਵਨਾ ਚੰਡੀਗੜ੍ਹ ਮੌਸਮ ਵਿਭਾਗ ਨੇ ਪ੍ਰਗਟ ਕਰਦਿਆਂ ਦੱਸਿਆ ਕਿ ਸੀਤ ਲਹਿਰ ਦਾ ਵੀ ਕੁੱਝ ਦਿਨਾਂ ਦੌਰਾਨ ਪੰਜਾਬ ਵਾਸੀਆਂ ਨੂੰ ਸਾਹਮਣਾ ਕਰਨਾ ਪੈ ਸਕਦਾ ਹੈ।

ਮੌਸਮ ਮਾਹਿਰਾਂ ਨੇ ਕਿਸਾਨਾਂ ਨੂੰ ਇਹ ਸਲਾਹ ਦਿੱਤੀ ਹੈ ਕਿ ਉਹ ਮੌਸਮ ਨੂੰ ਧਿਆਨ ’ਚ ਰੱਖ ਕੇ ਹੀ ਆਪਣੇ ਖੇਤੀ ਕਾਰਜ ਕਰਨ। ਮੌਸਮ ਵਿਭਾਗ ਮੁਤਾਬਕ ਧੁੱਪ ਨਿਕਲਣ ਨਾਲ ਠੰਡ ਥੋੜ੍ਹੀ ਘੱਟ ਗਈ ਸੀ ਪਰਬੁੱਧਵਾਰ ਨੂੰ ਸਵੇਰ ਦੇ ਸਮੇਂ ਸੰਘਣੀ ਧੁੰਦ ਤੇ ਬੱਦਲਵਾਈ ਹੋਣ ਕਾਰਨ ਠੰਡ ਨੇ ਇਕ ਵਾਰ ਫਿਰ ਜ਼ੋਰ ਫੜ੍ਹ ਲਿਆ।

The post ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ 3-4 ਫਰਵਰੀ ਨੂੰ ਪੈ ਸਕਦੈ ਮੀਂਹ appeared first on Ludhiana Live.

ਦਸੰਬਰ ਮਹੀਨੇ ’ਚ ਵੀ ਨਹੀਂ ਹੋਈ ਬਾਰਿਸ਼, 4 ਜਨਵਰੀ ਤਕ ਸੀਤ ਲਹਿਰ ਦੇ ਨਾਲ ਛਾਉਣਗੇ ਬੱਦਲ
ਲੁਧਿਆਣਾ :    ਲੁਧਿਆਣਾ ਜ਼ਿਲ੍ਹੇ ’ਚ ਨਵੰਬਰ ਤੋਂ ਬਾਅਦ ਦਸੰਬਰ ’ਚ ਵੀ ਬਾਰਿਸ਼ ਨਹੀਂ ਹੋਈ। ਹਾਲਾਂਕਿ ਕੜਾਕੇ ਦੀ ਠੰਢ ਜ਼ਰੂਰ ਪੈ ਰਹੀ ਹੈ। ਇਸ ਵਾਰ ਬਿਨਾਂ ਬਾਰਿਸ਼ ਦੇ ਹੀ ਸਾਲ ਦਾ ਅੰਤ ਹੋ ਗਿਆ। ਬਾਰਿਸ਼ ਨਾ ਹੋਣ ਕਾਰਨ ਸ਼ਹਿਰ ਦੇ ਲੋਕਾਂ ਨੂੰ ਪਿਛਲੇ ਦੋ ਮਹੀਨਿਆਂ ਤੋਂ ਸਮਾਗ ਅਤੇ ਸੁੱਕੀ ਠੰਢ ਝੱਲਣ ਲਈ ਮਜਬੂਰ ਹੋਣਾ ਪਾ ਰਿਹਾ ਹੈ।

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਮੁਖੀ ਡਾ. ਪ੍ਰਭਜੋਤ ਕੌਰ ਨੇ ਦੱਸਿਆ ਕਿ ਆਮ ਤੌਰ ‘ਤੇ ਨਵੰਬਰ ਮਹੀਨੇ 6.2 ਮਿਲੀਮੀਟਰ ਅਤੇ ਦਸੰਬਰ ‘ਚ 16 ਮਿਲੀਮੀਟਰ ਮੀਂਹ ਪੈਂਦਾ ਹੈ ਪਰ ਇਸ ਸਾਲ ਦੋਵਾਂ ਮਹੀਨਿਆਂ ‘ਚ ਮੀਂਹ ਨਹੀਂ ਪਿਆ। ਕਿਉਂਕਿ ਇਸ ਵਾਰ ਪੱਛਮੀ ਗੜਬੜ ਦਾ ਅਸਰ ਪੰਜਾਬ ਵਿੱਚ ਨਹੀਂ ਰਿਹਾ।

ਸਾਲ 2020 ਵਿੱਚ ਵੈਸਟਰਨ ਡਿਸਟਰਬੈਂਸ ਦੇ ਸਰਗਰਮ ਹੋਣ ਕਾਰਨ ਨਵੰਬਰ ਵਿੱਚ 15.6 ਮਿਲੀਮੀਟਰ ਅਤੇ ਦਸੰਬਰ ਵਿੱਚ 6 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਸੀ। ਇਸ ਦੇ ਨਾਲ ਹੀ ਸਾਲ 2019 ‘ਚ ਨਵੰਬਰ ‘ਚ 35.2 ਮਿਲੀਮੀਟਰ ਅਤੇ ਦਸੰਬਰ ‘ਚ 45.6 ਮਿਲੀਮੀਟਰ ਬਾਰਿਸ਼ ਹੋਈ ਸੀ।

ਬਾਰਿਸ਼ ਨਾ ਹੋਣ ਕਾਰਨ ਵਾਯੂਮੰਡਲ ਵਿੱਚ ਕਣ ਅਜੇ ਵੀ ਮੌਜੂਦ ਹਨ। ਇਸ ਕਾਰਨ ਪਿਛਲੇ ਦੋ ਮਹੀਨਿਆਂ ਤੋਂ ਹਵਾ ਦੀ ਗੁਣਵੱਤਾ ‘ਚ ਕੋਈ ਸੁਧਾਰ ਨਜ਼ਰ ਨਹੀਂ ਆ ਰਿਹਾ ਹੈ। ਹਵਾ ਤੇਜ਼ ਤੋਂ ਬਹੁਤ ਤੇਜ਼ ਅਤੇ ਖਰਾਬ ਸਥਿਤੀ ਵਿੱਚ ਚੱਲ ਰਹੀ ਹੈ ਅਤੇ ਧੁੰਦ ਵਰਗੀ ਸਥਿਤੀ ਬਣੀ ਹੋਈ ਹੈ। ਧੁੰਦ ਅਤੇ ਸੁੱਕੀ ਠੰਢ ਤੋਂ ਰਾਹਤ ਪਾਉਣ ਲਈ ਮੀਂਹ ਬਹੁਤ ਜ਼ਰੂਰੀ ਹੈ।

The post ਦਸੰਬਰ ਮਹੀਨੇ ’ਚ ਵੀ ਨਹੀਂ ਹੋਈ ਬਾਰਿਸ਼, 4 ਜਨਵਰੀ ਤਕ ਸੀਤ ਲਹਿਰ ਦੇ ਨਾਲ ਛਾਉਣਗੇ ਬੱਦਲ appeared first on Ludhiana Live.