parvasi labourer Archives - Ludhiana Live

ਈ-ਰਿਕਸ਼ਾ ਚਾਲਕ ਨੇ ਸਾਥੀ ਨਾਲ ਮਿਲਕੇ ਪ੍ਰਵਾਸੀ ਮਜਦੂਰਾਂ ਨੂੰ ਲੁੱਟਿਆ, ਪੁਲਸ ਨੇ ਕੀਤਾ ਗ੍ਰਿਫ਼ਤਾਰ
ਲੁਧਿਆਣਾ : ਬੀਤੇ ਦਿਨੀ ਮਹਾਂਨਗਰ ਦੇ ਸਮਰਾਲਾ ਚੌਂਕ ਨੇੜੇ ਈ-ਰਿਕਸ਼ਾ ਚਾਲਕ ਨੇ ਆਪਣੇ ਸਾਥੀ ਨਾਲ ਮਿਲ ਕੇ 2 ਪਰਵਾਸੀਆਂ ਨੂੰ ਲੁੱਟ ਲਿਆ ਅਤੇ ਜੰਮ ਕੇ ਉਨ੍ਹਾਂ ਦੀ ਕੁੱਟਮਾਰ ਕੀਤੀ। ਇਹ ਵਾਰਦਾਤ ਸਮਰਾਲਾ ਚੌਂਕ ਕੱਟ ਨੇੜੇ ਵਾਪਰੀ। ਲੋਕਾਂ ਦੇ ਇਕੱਠੇ ਹੋਣ ‘ਤੇ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਏ। ਪੀੜਤ ਨੇ ਇਸ ਮਾਮਲੇ ਦੀ ਪੁਲਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਥਾਣਾ ਡਵੀਜ਼ਨ ਨੰਬਰ-3 ਦੀ ਪੁਲਸ ਮੌਕੇ ‘ਤੇ ਪਹੁੰਚੀ। ਪੁਲਸ ਨੇ 2 ਦਿਨ ਦੀ ਭਾਲ ਤੋਂ ਬਾਅਦ 18 ਜੁਲਾਈ ਦੀ ਰਾਤ ਨੂੰ ਦੋਸ਼ੀਆਂ ਨੂੰ ਕਾਬੂ ਕਰ ਲਿਆ।

ਫੜ੍ਹੇ ਗਏ ਦੋਸ਼ੀਆਂ ਦੀ ਪਛਾਣ ਜਸਵਿੰਦਰ ਸਿੰਘ ਉਰਫ਼ ਹੈਪੀ ਵਾਸੀ ਬਾਬਾ ਨਾਮ ਦੇਵ ਕਾਲੋਨੀ ਟਿੱਬਾ ਰੋਡ ਅਤੇ ਵਿਸ਼ਾਲ ਕੁਮਾਰ ਵਾਸੀ ਗੁਲਾਬੀ ਬਾਗ ਟਿੱਬਾ ਰੋਡ ਦੇ ਤੌਰ ‘ਤੇ ਹੋਈ ਹੈ। ਤਾਜਪੁਰ ਕੱਟ ਨੇੜੇ ਹਨ੍ਹੇਰੇ ‘ਚ ਦੋਸ਼ੀਆਂ ਨੇ ਰਿਕਸ਼ਾ ਰੋਕਿਆ ਅਤੇ ਤੇਜ਼ਧਾਰ ਹਥਿਆਰ ਦੀ ਨੋਕ ‘ਤੇ ਪੁਨੀਤ ਅਤੇ ਉਸ ਦੇ ਮਾਮੇ ਨਾਲ ਕੁੱਟਮਾਰ ਕਰਕੇ ਨਕਦੀ, ਮੋਬਾਇਲ ਅਤੇ ਹੋਰ ਸਮਾਨ ਖੋਹ ਲਿਆ। ਪੁਲਸ ਨੇ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਅਦਾਲਤ ‘ਚ ਉਨ੍ਹਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ।

The post ਈ-ਰਿਕਸ਼ਾ ਚਾਲਕ ਨੇ ਸਾਥੀ ਨਾਲ ਮਿਲਕੇ ਪ੍ਰਵਾਸੀ ਮਜਦੂਰਾਂ ਨੂੰ ਲੁੱਟਿਆ, ਪੁਲਸ ਨੇ ਕੀਤਾ ਗ੍ਰਿਫ਼ਤਾਰ appeared first on Ludhiana Live.