pannel discussion Archives - Ludhiana Live

ਸੁਖਮਨੀ ਬਰਾੜ ਦੀ ਪੁਸਤਕ Façade ‘ਤੇ ਵਿਚਾਰ ਚਰਚਾ ਦਾ ਆਯੋਜਨ
ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ, ਲੁਧਿਆਣਾ ਵਿਖੇ ਸੁਖਮਨੀ ਬਰਾੜ ਦੀ ਪੁਸਤਕ Façade ‘ਤੇ ਵਿਚਾਰ ਚਰਚਾ ਦਾ ਆਯੋਜਨ ਕੀਤਾ ਗਿਆ। ਡਾ. ਸੁਸ਼ਮਿੰਦਰਜੀਤ ਕੌਰ ਨੇ ਪ੍ਰੋਗਰਾਮ ਦੇ ਆਰੰਭ ਵਿਚ ਇਸ ਪੁਸਤਕ ਦੇ ਵਿਸ਼ੇ ਬਾਰੇ ਆਪਣੇ ਵਿਚਾਰ ਸਪੱਸ਼ਟ ਕੀਤੇ। ਉਨ੍ਹਾਂ ਕਿਹਾ ਕਿ ਅੱਜ ਦੀ ਯੁਵਾ ਪੀੜ੍ਹੀ ਅਨੇਕਾਂ ਹੀ ਸੂਚਨਾ, ਸੰਚਾਰ, ਟੈਕਨਾਲੋਜੀ ਤੇ ਵਿਸ਼ੇਸ਼ ਕਰਕੇ ਸੋਸ਼ਲ ਮੀਡੀਆ ਨਾਲ ਜੁੜੀ ਹੋਈ ਹੈ। ਪ੍ਰੰਤੂ ਇਸ ਦੇ ਅੰਨੇਵਾਹ ਰੁਝਾਨ ਤੇ ਲਗਾਉ ਨੇ ਸਾਨੂੰ ਭਾਵਨਾਤਮਕ ਤੇ ਸੰਵੇਦਨਸ਼ੀਲਤਾ ਪੱਖੋ ਖਾਲੀ ਕਰ ਦਿੱਤਾ ਹੈ। ਸੁਖਮਨੀ ਦੀ ਇਹ ਪੁਸਤਕ ਯੁਵਾ ਪੀੜੀ ਲਈ ਪ੍ਰੇਰਣਾਸਰੋਤ ਹੈ।

ਡਾ. ਸ. ਪ. ਸਿੰਘ ਨੇ ਸੁਖਮਨੀ ਬਰਾੜ ਵਿਦਿਆਰਥਣ, ਐਮ.ਸੀ.ਐਮ. ਡੀ.ਏ.ਵੀ. ਕਾਲਜ, ਚੰਡੀਗੜ੍ਹ ਦੀ ਇਸ ਲਿਖਤ ਦੀ ਸਰਾਹਣਾ ਕੀਤੀ ਤੇ ਉਸਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਨੌਜਵਾਨਾਂ ਨੂੰ ਪੁਸਤਕ ਸੱਭਿਆਚਾਰ ਤੇ ਨੈਤਿਕ ਕਦਰਾਂ-ਕੀਮਤਾਂ ਨਾਲ ਜੋੜਣ ਲਈ ਇਹ ਪੁਸਤਕ ਪ੍ਰੇਰਿਤ ਕਰੇਗੀ। ਕਾਲਜ ਦੇ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਨੇ ਸ੍ਰੋਤਿਆ ਨੂੰ ਦੱਸਿਆ ਕਿ ਸੁਖਮਨੀ ਬਰਾੜ ਦੀ ਇਹ ਦੂਸਰੀ ਪੁਸਤਕ ਹੈ ਜਿਹੜੀ ਮਨੁੱਖ ਦੀ ਅੰਤਰ ਦੀ ਯਾਤਰਾ ਬਾਰੇ ਹੈ। ਪ੍ਰੋ. ਮਨਜੀਤ ਸਿੰਘ ਛਾਬੜਾ, ਪ੍ਰਿੰਸੀਪਲ ਗੁਨਮੀਤ ਕੌਰ, ਕੁਲਜੀਤ ਸਿੰਘ ਮੈਂਬਰ ਅਤੇ ਅੰਗਰੇਜ਼ੀ ਤੇ ਪੰਜਾਬੀ ਵਿਭਾਗ ਦੇ ਅਧਿਆਪਕ ਤੇ ਵਿਦਿਆਰਥੀ ਵੀ ਹਾਜ਼ਰ ਰਹੇ।

The post ਸੁਖਮਨੀ ਬਰਾੜ ਦੀ ਪੁਸਤਕ Façade ‘ਤੇ ਵਿਚਾਰ ਚਰਚਾ ਦਾ ਆਯੋਜਨ appeared first on Ludhiana Live.

ਕੇਂਦਰੀ ਬਜਟ-2023 ‘ਤੇ ਪੈਨਲ ਵਿਚਾਰ ਵਟਾਂਦਰੇ ਦਾ ਆਯੋਜਨ
ਲੁਧਿਆਣਾ : ਕਮਲਾ ਲੋਹਟੀਆ ਸਨਾਤਨ ਧਰਮ ਕਾਲਜ, ਲੁਧਿਆਣਾ ਵੱਲੋਂ ਕੇਂਦਰੀ ਬਜਟ-2023 ‘ਤੇ ਇੱਕ ਪੈਨਲ ਵਿਚਾਰ ਵਟਾਂਦਰੇ ਦਾ ਆਯੋਜਨ ਕੀਤਾ ਗਿਆ। ਕਾਲਜ ਫੈਕਲਟੀ ਸਮੇਤ ਵੱਖ-ਵੱਖ ਸਟ੍ਰੀਮਾਂ ਦੇ ਵਿਦਿਆਰਥੀਆਂ ਨੇ ਇਸ ਵਿਚਾਰ-ਵਟਾਂਦਰੇ ਵਿੱਚ ਹਿੱਸਾ ਲਿਆ। ਇਸ ਵਿਚਾਰ-ਵਟਾਂਦਰੇ ਵਿਚ ਡਾ ਮੀਨਾਕਸ਼ੀ ਗਰਗ, ਡਾ ਰੇਨੂੰ ਸ਼ਰਮਾ ਅਤੇ ਪ੍ਰੋ. ਜਸਪ੍ਰੀਤ ਕੌਰ ਪੈਨਲਿਸਟ ਸੀ।

ਵਿੱਤੀ ਸਾਲ 2023-24 ਲਈ ਬਜਟ ਦੇ ਵੱਖ-ਵੱਖ ਪਹਿਲੂਆਂ, ਜਿਨ੍ਹਾਂ ਵਿੱਚ ਖੇਤਰੀ ਅਲਾਟਮੈਂਟ ਅਤੇ ਭਾਰਤੀ ਅਰਥਵਿਵਸਥਾ ਦੇ ਸੰਭਾਵਿਤ ਵਿਕਾਸ ‘ਤੇ ਉਨ੍ਹਾਂ ਦੇ ਪ੍ਰਭਾਵ ਸ਼ਾਮਲ ਹਨ, ‘ਤੇ ਵਿਸ਼ਲੇਸ਼ਣ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਕੁੱਲ ਮਿਲਾ ਕੇ ਵਿਚਾਰ ਵਟਾਂਦਰੇ ਦਾ ਅੰਤ ਇਸ ਵਿਚਾਰ ਨਾਲ ਹੋਇਆ ਕਿ ਇਹ ਇੱਕ ਸੰਤੁਲਿਤ ਬਜਟ ਹੈ ਜੋ ਆਰਥਿਕਤਾ ਦੇ ਸਾਰੇ ਖੇਤਰਾਂ ਦੇ ਹਿੱਤਾਂ ਦੀ ਪੂਰਤੀ ਕਰੇਗਾ।

The post ਕੇਂਦਰੀ ਬਜਟ-2023 ‘ਤੇ ਪੈਨਲ ਵਿਚਾਰ ਵਟਾਂਦਰੇ ਦਾ ਆਯੋਜਨ appeared first on Ludhiana Live.

ਖਾਲਸਾ ਕਾਲਜ ਸਧਾਰ ਵਿਖੇ ਬਜਟ ‘ਤੇ ਕੀਤੀ ਵਿਚਾਰ-ਚਰਚਾ
ਲੁਧਿਆਣਾ : ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ, ਗੁਰੂਸਰ ਸਧਾਰ, ਲੁਧਿਆਣਾ ਵਿਖੇ ਅਕਾਦਮਿਕ ਉਦੇਸ਼ ਅਧੀਨ ਕਾਲਜ ਵਿਦਿਆਰਥੀਆਂ ਨੂੰ ਬਜਟ ਪ੍ਰਕਿਿਰਆਂ ਸਬੰਧੀ ਅਤੇ ਉਸਦੇ ਚੰਗੇ ਮਾੜੇ ਪੱਖਾਂ ਨੂੰ ਸਮਝਾਉਣ ਹਿੱਤ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਵਲੋਂ ਯੂਨੀਅਨ ਬਜਟ-2023 ਦੀ ਪੇਸ਼ਕਾਰੀ ਉਪਰੰਤ ਹੀ ਵਿਚਾਰ ਚਰਚਾ ਕੀਤੀ ਗਈ।

ਕਾਲਜ ਦੇ ਪੋਸਟ^ਗਰੈਜੂਏਟ ਕਾਮਰਸ ਤੇ ਮੈਨੇਜੇਮੈਂਟ ਅਤੇ ਅਰਥ^ਸ਼ਾਸ਼ਤਰ ਵਿਭਾਗਾਂ ਵਲੋਂ ਆਯੋਜਿਤ ਇਸ ਵਿਚਾਰ^ਚਰਚਾ ਵਿਚ ਕਾਲਜ ਪ੍ਰਿੰਸੀਪਲ ਡਾ ਹਰਪ੍ਰੀਤ ਸਿੰਘ ਕਾਲਜ ਪ੍ਰਾ-ਅਧਿਆਪਕਾਂ ਅਤੇ 100 ਤੋਂ ਵੱਧ ਵਿਦਿਆਰਥੀ ਸ਼ਾਮਲ ਹੋਏ। ਇਸ ਬਜਟ ਦੇ ਆਰਥਿਕ ਪੱਖ ‘ਤੇ ਅਰਥ ਸ਼ਾਸ਼ਤਰ ਵਿਭਾਗ ਦੇ ਮੁਖੀ ਪ੍ਰੋ ਆਚਲ ਜੰਮਦਗਨੀ ਨੇ ਬੋਲਦਿਆਂ ਕਿਹਾ ਕਿ ਇਸ ਬਜਟ ਨਾਲ ਆਰਥਿਕ ਖੇਤਰ ਵਿਚ ਵਾਧਾ ਹੋਵੇਗਾ। ਇਸ ਪ੍ਰਕਾਰ ਸਮੁੱਚੇ ਰੂਪ ਵਿਚ ਇਹ ਇਕ ਸ਼ਲਾਘਾਯੋਗ ਬਜਟ ਹੈ।

ਡਾ ਅਨੁਭੂਤੀ ਮੋਦਗਿੱਲ ਨੇ ਉਦਯੋਗਿਕ ਖੇਤਰ ‘ਤੇ ਬੋਲਦਿਆਂ ਕਿਹਾ ਇਸ ਬਜਟ ਵਿਚ ਛੋਟੇ ਉਦਯੋਗਾਂ ਨੂੰ ਮਹੱਤਵ ਦਿੱਤਾ ਗਿਆ ਹੈ, ਜਿਸ ਨਾਲ ਛੋਟੇ ਉਦਯੋਗ ਵਿਕਾਸ ਕਰਨਗੇ ਅਤੇ ਇਨ੍ਹਾਂ ਦੇ ਰਾਹੀਂ ਰੁਜਗਾਰ ਵਿਚ ਵਾਧਾ ਹੋਵੇਗਾ। ਟੈਕਸਾਂ ਦੇ ਸਬੰਧ ਵਿਚ ਬੋਲਦਿਆਂ ਪ੍ਰੋ ਸ਼ੈਲਕਾ ਨੇ ਕਿਹਾ ਕਿ ਇਸ ਬਜਟ ਵਿਚ ਮੱਧਵਰਗ ਨੂੰ ਵਿਸ਼ੇਸ਼ ਸਹੂਲਤਾਂ ਦਿੱਤੀਆਂ ਗਈਆਂ ਹਨ। ਇਸ ਵਰਗ ‘ਤੇ ਨਵੇਂ ਬਜਟ ਅਨੁਸਾਰ ਕੋਈ ਸਿੱਧਾ ਟੈਕਸ ਨਹੀਂ ਲਗਾਇਆ ਗਿਆ। ਪ੍ਰੋ ਆਰਤੀ ਸ਼ਰਮਾ ਨੇ ਕਿਹਾ ਨਵੇਂ ਉੱਦਮੀਆਂ ਨੂੰ ਉਤਸ਼ਾਹਿਤ ਕਰਨ ਸਦਕਾ ਨਵੇਂ ਰੋਜਗਾਰ ਦੇ ਮੌਕੇ ਪੈਦਾ ਹੋਣਗੇ।

The post ਖਾਲਸਾ ਕਾਲਜ ਸਧਾਰ ਵਿਖੇ ਬਜਟ ‘ਤੇ ਕੀਤੀ ਵਿਚਾਰ-ਚਰਚਾ appeared first on Ludhiana Live.

ਪੀਏਯੂ ਅਤੇ ਡਾਕਟਰ ਖੁਸ਼ ਫਾਊਂਡੇਸ਼ਨ ਨੇ ਵਿਚਾਰ ਗੋਸ਼ਟੀ ਦਾ ਆਯੋਜਨ
ਲੁਧਿਆਣਾ : ਡਾ.ਜੀ.ਐਸ.ਖੁਸ਼ ਫਾਊਂਡੇਸ਼ਨ ਵੱਲੋਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸਹਿਯੋਗ ਨਾਲ ਅੱਜ ਇੱਥੋਂ ਦੇ ਡਾ: ਮਨਮੋਹਨ ਸਿੰਘ ਆਡੀਟੋਰੀਅਮ ਵਿਖੇ ਉੱਘੇ ਜੈਨੇਟਿਕ ਵਿਗਿਆਨੀ ਡਾ.ਡੀ.ਐਸ. ਬਰਾੜ ਦੇ ਸਨਮਾਨ ਅਤੇ ਯਾਦ ਵਿੱਚ ਇੱਕ ਗੋਸ਼ਟੀ ਦਾ ਆਰੰਭ ਹੋਇਆ। ਇਸ ਦੋ ਰੋਜ਼ਾ ਗੋਸ਼ਟੀ ਦਾ ਵਿਸ਼ਾ ਭਾਰਤ ਦੇ ਹਰੀ ਕ੍ਰਾਂਤੀ ਕੇਂਦਰ ਦੇ ਜੈਨੇਟਿਕ, ਸਰੋਤ ਅਤੇ ਨੀਤੀਆਂ ਪਖੋਂ ਬਦਲਾਅ ਬਾਰੇ ਵਿਚਾਰ ਕਰਨਾ ਸੀ।

ਇਸ ਗੋਸ਼ਟੀ ਨੂੰ ਟਿਕਾਊ ਖੇਤੀ ਨੂੰ ਉਤਸ਼ਾਹਿਤ ਕਰਨ ਦੁਆਰਾ ਕਿਸਾਨਾਂ ਦੀ ਆਮਦਨ ਵਧਾਉਣ ‘ਤੇ ਕੇਂਦਰਿਤ ਕੀਤਾ ਗਿਆ ਹੈ। ਉਦਘਾਟਨੀ ਸੈਸ਼ਨ ਦੀ ਸ਼ੁਰੂਆਤ ਡਾ: ਐਸ.ਐਸ. ਬੰਗਾ, ਡੀਏਈ ਰਾਜਾ ਰਮੰਨਾ ਫੈਲੋ, ਪ੍ਰੋਫੈਸਰ (ਆਨਰੇਰੀ ਐਡਜੰਕਟ), ਪੀਏਯੂ, ਲੁਧਿਆਣਾ ਅਤੇ ਸਾਬਕਾ ਆਈਸੀਏਆਰ ਫੈਲੋ ਨੂੰ ਪਹਿਲਾ ‘ਡਾ: ਦਰਸ਼ਨ ਸਿੰਘ ਬਰਾੜ ਐਵਾਰਡ’ ਪ੍ਰਦਾਨ ਕਰਨ ਨਾਲ ਹੋਈ, ਇਸ ਤੋਂ ਬਾਅਦ ਡਾ: ਦਰਸ਼ਨ ਸਿੰਘ ਬਰਾੜ ਯਾਦਗਾਰੀ ਲੈਕਚਰ,’ ਡਾ: ਬੰਗਾ ਦੁਆਰਾ ਦਿੱਤਾ ਗਿਆ।

ਡਾ: ਰਮੇਸ਼ ਚੰਦ, ਮੈਂਬਰ ਨੀਤੀ ਆਯੋਗ ਨੇ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਖੇਤੀ ਪ੍ਰਣਾਲੀਆਂ ਦੀ ਸਥਿਰਤਾ ਲਈ ਪੰਜਾਬ ਖੇਤੀਬਾੜੀ ਦੀ ਪੁਨਰ-ਵਿਉਂਤ ਵਿਸ਼ੇ ‘ਤੇ ਉਦਘਾਟਨੀ ਭਾਸ਼ਣ ਦਿੱਤਾ। ਡਾ: ਰਜਿੰਦਰ ਸਿੰਘ ਸਿੱਧੂ, ਸਾਬਕਾ ਪੀਏਯੂ ਰਜਿਸਟਰਾਰ ਨੇ ਸੈਸ਼ਨ ਦਾ ਸੰਚਾਲਨ ਕੀਤਾ, ਜਦੋਂ ਕਿ ਡਾ: ਸਰਦਾਰਾ ਸਿੰਘ ਜੌਹਲ, ਸਾਬਕਾ ਚਾਂਸਲਰ, ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ ਨੇ ਪ੍ਰਧਾਨਗੀ ਕੀਤੀ।

ਸਿੰਪੋਜ਼ੀਅਮ ਦਾ ਥੀਮ, ‘ਹਰੇ ਇਨਕਲਾਬ ਤੋਂ ਬਾਅਦ ਦੇ ਦ੍ਰਿਸ਼ ਵੱਲ’, ਡਾ: ਪ੍ਰੀਤਮ ਸਿੰਘ, ਆਕਸਫੋਰਡ ਬਿਜ਼ਨਸ ਸਕੂਲ, ਯੂਕੇ ਦੇ ਅਰਥ ਸ਼ਾਸਤਰ ਦੇ ਐਮੀਰੀਟਸ ਪ੍ਰੋਫੈਸਰ ਦੁਆਰਾ ਮੁੱਖ ਭਾਸ਼ਣ ਦਿੱਤਾ ਗਿਆ। ਡਾ: ਸਿੰਘ ਨੇ ਰਾਜ ਦੀ ਵਾਤਾਵਰਣ ਸੰਬੰਧੀ ਚੁਣੌਤੀਆਂ ਬਾਰੇ ਚਰਚਾ ਕੀਤੀ ਅਤੇ ਇਸ ਨੂੰ ਪੰਜਾਬ ਵਿੱਚ ਸਮਾਜਿਕ, ਵਿਦਿਅਕ ਅਤੇ ਸਮਾਜਿਕ-ਸੱਭਿਆਚਾਰਕ ਨੀਤੀ ਨੂੰ ਵਿਚਾਰਿਆ।

ਇਸ ਸੈਸ਼ਨ ਵਿਚ ਛੋਟੇ ਕਿਸਾਨਾਂ ਦੇ ਲਾਭ ਲਈ ਜੀਨੋਮਿਕਸ ਦੀ ਮਦਦ ਨਾਲ ਨਵੀਨ ਜੈਨੇਟਿਕਸ ਬਾਰੇ ਵਿਚਾਰ ਸਾਂਝੇ ਕੀਤੇ। ਸੈਸ਼ਨ ਦਾ ਸੰਚਾਲਨ ਪੀਏਯੂ ਦੇ ਸਾਬਕਾ ਖੋਜ ਨਿਰਦੇਸ਼ਕ ਡਾ: ਐਨ.ਐਸ. ਬੈਂਸ ਅਤੇ ਦਿੱਲੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਦੀਪਕ ਪੈਂਟਲ ਨੇ ਕੀਤਾ। ਸਿੰਪੋਜ਼ੀਅਮ ਵਿੱਚ ਮਾਹਿਰਾਂ ਦੁਆਰਾ ਪੈਨਲ ਪੇਸ਼ਕਾਰੀਆਂ ਅਤੇ ਚਰਚਾਵਾਂ ਵੀ ਸ਼ਾਮਲ ਸਨ।

The post ਪੀਏਯੂ ਅਤੇ ਡਾਕਟਰ ਖੁਸ਼ ਫਾਊਂਡੇਸ਼ਨ ਨੇ ਵਿਚਾਰ ਗੋਸ਼ਟੀ ਦਾ ਆਯੋਜਨ appeared first on Ludhiana Live.