painful road Archives - Ludhiana Live

ਲੁਧਿਆਣਾ ‘ਚ ਦ. ਰਦਨਾਕ ਸੜਕ ਹਾ. ਦਸਾ, ਤੇਜ਼ ਰਫਤਾਰ ਟੈਂਕਰ ਨੇ ਆਟੋ ਚਾਲਕ ਨੂੰ ਕੁਚਲਿਆ
ਲੁਧਿਆਣਾ: ਲੁਧਿਆਣਾ ਵਿੱਚ ਇੱਕ ਵੱਡਾ ਹਾਦਸਾ ਹੋਣ ਦੀ ਸੂਚਨਾ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਨੈਸ਼ਨਲ ਹਾਈਵੇਅ 44 ‘ਤੇ ਸ਼ੇਰਪੁਰ ਚੌਕ ਨੇੜੇ ਵਾਪਰੇ ਇਸ ਹਾਦਸੇ ‘ਚ ਇਕ ਆਟੋ ਚਾਲਕ ਨੂੰ ਟੈਂਕਰ ਨੇ ਕੁਚਲ ਦਿੱਤਾ।ਜਾਣਕਾਰੀ ਅਨੁਸਾਰ ਟੈਂਕਰ ਅਤੇ ਆਟੋ ਚਾਲਕ ਵਿਚਾਲੇ ਹੋਈ ਭਿਆਨਕ ਟੱਕਰ ‘ਚ ਵਾਹਨਾਂ ਦੇ ਪਰਖੱਚੇ ਉੱਡ ਗਏ। ਹਾਦਸਾ ਇੰਨਾ ਭਿਆਨਕ ਸੀ ਕਿ ਲੋਕਾਂ ਦੇ ਸਾਹ ਰੁਕ ਗਏ। ਆਟੋ ਚਾਲਕ ਦੀ ਪਛਾਣ ਪ੍ਰਤਾਪ ਸਿੰਘ ਵਜੋਂ ਹੋਈ ਹੈ।

ਖੁਸ਼ਕਿਸਮਤੀ ਇਹ ਰਹੀ ਕਿ ਆਟੋ ਚਾਲਕ ਇਸ ਹਾਦਸੇ ‘ਚ ਵਾਲ-ਵਾਲ ਬਚ ਗਿਆ। ਉਸ ਦੇ ਸਿਰ ‘ਤੇ ਸੱਟ ਲੱਗਣ ਕਾਰਨ ਉਸ ਨੂੰ ਇਲਾਜ ਲਈ ਨੇੜਲੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਹਾਦਸੇ ਦੌਰਾਨ ਕਈ ਕਿਲੋਮੀਟਰ ਤੱਕ ਲੰਬਾ ਟਰੈਫਿਕ ਜਾਮ ਦੇਖਣ ਨੂੰ ਮਿਲਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ‘ਤੇ ਪਹੁੰਚ ਗਈ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ।

The post ਲੁਧਿਆਣਾ ‘ਚ ਦ. ਰਦਨਾਕ ਸੜਕ ਹਾ. ਦਸਾ, ਤੇਜ਼ ਰਫਤਾਰ ਟੈਂਕਰ ਨੇ ਆਟੋ ਚਾਲਕ ਨੂੰ ਕੁਚਲਿਆ appeared first on Ludhiana Live.