packets Archives - Ludhiana Live

ਬੀਐੱਸਐੱਫ ਨੂੰ ਖੇਤਾਂ ‘ਚੋਂ ਮਿਲੇ ਪੈਕਟ, ਸਰਚ ਆਪਰੇਸ਼ਨ ਜਾਰੀ
ਗੁਰਦਾਸਪੁਰ : ਪਿੰਡ ਰੱਤੜ ਛੱਤੜ ਨੇੜੇ ਇਕ ਕਿਸਾਨ ਦੇ ਖੇਤ ‘ਚ ਪਈ ਸੀਮਾ ਸੁਰੱਖਿਆ ਬਲ ਦੀ ਬੀਓਪੀ ‘ਚੋਂ ਕਰੀਬ 11 ਕਰੋੜ 50 ਲੱਖ ਰੁਪਏ ਦੀ 2 ਕਿਲੋ 300 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਸੀਮਾ ਸੁਰੱਖਿਆ ਬਲ ਦੇ ਸੂਤਰਾਂ ਅਨੁਸਾਰ ਗੁਰਦਾਸਪੁਰ ਸੈਕਟਰ ਅਧੀਨ ਪੈਂਦੇ ਪਿੰਡ ਧਰਮਕੋਟ ਰੰਧਾਵਾ ਦੇ ਰਹਿਣ ਵਾਲੇ ਕਿਸਾਨ ਵਾਸੂਦੇਵ, ਜਿਸ ਦੀ ਜ਼ਮੀਨ ਪਿੰਡ ਰੱਤੜ ਛੱਤੜ ਵਿੱਚ ਪੈਂਦੀ ਹੈ, ਨੇ ਸੀਮਾ ਸੁਰੱਖਿਆ ਬਲ ਦੇ ਅਧਿਕਾਰੀਆਂ ਨੂੰ ਸੂਚਨਾ ਦਿੱਤੀ ਕਿ ਉਸ ਦੇ ਖੇਤ ਵਿੱਚ ਦੋ ਪੈਕਟ ਪਏ ਹਨ। ਇਸ ਦੀ ਸੂਚਨਾ ਮਿਲਣ ‘ਤੇ ਸੀਮਾ ਸੁਰੱਖਿਆ ਬਲ ਦੇ ਜਵਾਨ ਮੌਕੇ ‘ਤੇ ਪਹੁੰਚੇ ਅਤੇ ਦੋਵਾਂ ਪੈਕਟਾਂ ਨੂੰ ਕਬਜ਼ੇ ‘ਚ ਲੈ ਕੇ ਪੁਲਸ ਨੂੰ ਸੂਚਨਾ ਦਿੱਤੀ। ਤਲਾਸ਼ੀ ਲੈਣ ‘ਤੇ ਬਰਾਮਦ ਹੋਏ ਪੈਕਟ ‘ਚੋਂ 2 ਕਿਲੋ 300 ਗ੍ਰਾਮ ਹੈਰੋਇਨ ਬਰਾਮਦ ਹੋਈ। ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ‘ਚ ਕੀਮਤ ਲਗਭਗ 11 ਕਰੋੜ 50 ਲੱਖ ਰੁਪਏ ਹੈ।

ਡੇਰਾ ਬਾਬਾ ਨਾਨਕ ਪੁਲਿਸ ਨੇ ਹੈਰੋਇਨ ਨੂੰ ਜ਼ਬਤ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਜਾਣਕਾਰੀ ਅਨੁਸਾਰ ਪਾਕਿਸਤਾਨ ਤੋਂ ਡਰੋਨ ਰਾਹੀਂ ਵੱਡੀ ਮਾਤਰਾ ਵਿੱਚ ਹੈਰੋਇਨ ਭਾਰਤ ਵਿੱਚ ਭੇਜੀ ਜਾ ਰਹੀ ਹੈ। ਪਾਕਿਸਤਾਨ ਤੋਂ ਆਉਂਦੀ ਹੈਰੋਇਨ ਦਾ ਕੁਝ ਹਿੱਸਾ ਫੜਿਆ ਜਾਂਦਾ ਹੈ ਜਦਕਿ ਕੁਝ ਹਿੱਸਾ ਖੇਤਾਂ ਵਿਚ ਪਿਆ ਰਹਿੰਦਾ ਹੈ ਅਤੇ ਹੈਰੋਇਨ ਦੇ ਤਸਕਰ ਇਸ ਨੂੰ ਚੁੱਕਣ ਲਈ ਸਹੀ ਸਮੇਂ ਦੀ ਉਡੀਕ ਕਰਦੇ ਰਹਿੰਦੇ ਹਨ। ਇਸ ਤੋਂ ਪਹਿਲਾਂ ਵੀ ਕਲਾਨੌਰ, ਦੋਰਾਂਗਲਾ ਅਤੇ ਬਹਿਰਾਮਪੁਰ ਥਾਣਿਆਂ ਦੀ ਹਦੂਦ ਵਿੱਚ ਵੀ ਲਾਵਾਰਸ ਖੇਤਾਂ ਵਿੱਚ ਪਈ ਹੈਰੋਇਨ ਬਰਾਮਦ ਕੀਤੀ ਜਾ ਚੁੱਕੀ ਹੈ।

The post ਬੀਐੱਸਐੱਫ ਨੂੰ ਖੇਤਾਂ ‘ਚੋਂ ਮਿਲੇ ਪੈਕਟ, ਸਰਚ ਆਪਰੇਸ਼ਨ ਜਾਰੀ appeared first on Ludhiana Live.