OTT Archives - Ludhiana Live

ਸਰਕਾਰੀ ਕਾਲਜ ‘ਚ ਵਿਦਿਆਰਥਣਾਂ ਨੂੰ ਸਾਇਬਰ ਕਰਾਇਮ ਤੋਂ ਕਰਵਾਇਆ ਜਾਣੂ
ਲੁਧਿਆਣਾ : ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਵਿਖੇ ਪੀ.ਜੀ. ਕਪਿਊਟਰ ਵਿਗਿਆਨ ਅਤੇ ਪ੍ਰਯੋਗ ਵਿਭਾਗ ਵੱਲੋਂ ਓ. ਟੀ. ਟੀ. (ਓਵਰ ਦ ਟਾੱਪ)ਦੇ ਵਿਸ਼ੇ ‘ਤੇ ਸਮਾਗਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਉਦੇਸ਼ ਵਿਦਿਆਰਥਣਾਂ ਨੂੰ ਸਾਇਬਰ ਕਰਾਇਮ ਤੋਂ ਜਾਣੂ ਕਰਵਾਉਣਾ ਸੀ। ਪ੍ਰੋਫੈਸਰ ਗੁਰਦਾਸ ਨੇ ਓ. ਟੀ. ਟੀ. (ਓਵਰ ਦ ਟਾੱਪ) ਵਿਸ਼ੇ ਦੇ ਸੰਬੰਧ ਵਿੱਚ ਵਿਦਿਆਰਥਣਾਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਵਿਚਾਰ ਸਾਝੇਂ ਕੀਤੇ। ਇਸ ਪ੍ਰੋਗਰਾਮ ਵਿਚ ਵਿਦਿਆਰਥਣਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।

ਵਿਦਿਆਰਥਣਾਂ ਨੇ ਸੰਗੀਤ, ਲੋਕ ਨਾਚ ਅਤੇ ਸਾਇਬਰ ਕਰਾਇਮ ਦੇ ਸੰਬੰਧ ਵਿੱਚ ਸਕਿਟ ਦੀ ਪੇਸ਼ਕਾਰੀ ਵੀ ਕੀਤੀ। ਪ੍ਰਿੰਸੀਪਲ ਸ਼੍ਰੀਮਤੀ ਸੁਮਨ ਲਤਾ ਨੇ ਵਿਭਾਗ ਦੇ ਸਾਰੇ ਮੈਂਬਰਾਂ ਨੂੰ ਇਸ ਸਮਾਗਮ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਵਧਾਈ ਦਿੱਤੀ। ਸਾਈਬਰ ਕਰਾਈਮ ਵਿਸ਼ੇ ਤੇ ਕਰਵਾਏ ਗਏ ਪੋਸਟਰ ਮੁਕਾਬਲੇ ਦੇ ਨਤੀਜੇ ਦਾ ਐਲਾਨ ਕੀਤਾ ਗਿਆ ਅਤੇ ਜੇਤੂਆਂ ਦੀ ਹੌਂਸਲਾ ਅਫਜਾਈ ਲਈ ਪੁਰਸਕਾਰ ਦਿੱਤੇ ਗਏ।

The post ਸਰਕਾਰੀ ਕਾਲਜ ‘ਚ ਵਿਦਿਆਰਥਣਾਂ ਨੂੰ ਸਾਇਬਰ ਕਰਾਇਮ ਤੋਂ ਕਰਵਾਇਆ ਜਾਣੂ appeared first on Ludhiana Live.

90 ਦੇ ਦਹਾਕੇ ’ਚ ਫ਼ਿਲਮਾਂ ਦੇ ਸੈੱਟ ’ਤੇ ਸਿਰਫ਼ ਮਰਦ ਕਲਾਕਾਰਾਂ ਦਾ ਦਬਦਬਾ ਸੀ: ਜੂਹੀ ਚਾਵਲਾ
ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਜੂਹੀ ਚਾਵਲਾ ਨੇ ਬਾਲੀਵੁੱਡ ਇੰਡਸਟਰੀ ਨੂੰ ਦਮਦਾਰ ਫ਼ਿਲਮਾਂ ਦਿੱਤੀਆਂ ਹਨ। ਇਨ੍ਹਾਂ ਹੀ ਨਹੀਂ ਅਦਾਕਾਰਾ ਦਾ ਨਾਂ ਇੰਡਸਟਰੀ ’ਚ ਮਸ਼ਹੂਰ ਅਦਾਕਾਰਾਂ ’ਚੋਂ ਇਕ ਹੈ। ਅਦਾਕਾਰਾ ਦੀ ਅਦਾਕਾਰੀ ਨੂੰ ਪ੍ਰਸ਼ੰਸਕ ਬੇਹੱਦ ਪਸੰਦ ਕਰਦੇ ਹਨ। ਜੂਹੀ ਚਾਵਲ ਫ਼ਿਲਮਾਂ ’ਚ ਆਪਣੇ ਕਿਰਦਾਰ ਨੂੰ ਸ਼ਾਨਦਾਰ ਤਾਰੀਕੇ ਨਾਲ ਪੇਸ਼ ਕਰਦੀ ਆਈ ਹੈ।

ਜੂਹੀ ਚਾਵਲਾ ਨੇ ਹਾਲ ਹੀ ’ਚ ‘ਹਸ਼ ਹਸ਼’ ਨਾਲ ਆਪਣਾ ਡਿਜੀਟਲ ਡੈਬਿਊ ਕੀਤਾ ਹੈ। ਇਸ ਦੌਰਾਨ ਅਦਾਕਾਰਾ ਨੇ ਮੀਡੀਆ ਨਾਲ ਗੱਲ ਕਰਦੇ ਦੱਸਿਆ ਕਿ 90 ਦੇ ਦਹਾਕੇ ’ਚ ਪੂਰੇ ਸੈੱਟ ’ਤੇ ਪੁਰਸ਼ ਅਦਾਕਾਰਾਂ ਦਾ ਦਬਦਬਾ ਸੀ। ਹਾਲਾਂਕਿ ਅੱਜ ਇੰਡਸਟਰੀ ’ਚ 50 ਪ੍ਰਤੀਸ਼ਤ ਤੋਂ ਵੱਧ ਔਰਤਾਂ ਹਨ।

ਜੂਹੀ ਨੇ ਅੱਗੇ ਕਿਹਾ ਕਿ ‘ਹਸ਼ ਹਸ਼’ ’ਤੇ ਕੰਮ ਕਰਨਾ ਬਹੁਤ ਵਧੀਆ ਅਨੁਭਵ ਸੀ ਕਿਉਂਕਿ ਉਸ ਨੂੰ ਨਿਰਦੇਸ਼ਕ ਤਨੁਜਾ ਚੰਦਰਾ ਨਾਲ ਗੱਲਬਾਤ ਕਰਨ ਦੀ ਪੂਰੀ ਆਜ਼ਾਦੀ ਸੀ। ਅਦਾਕਾਰਾ ਨੇ ਕਿਹਾ ਕਿ ਉਸ ਨੇ ਨਿਰਦੇਸ਼ਕ ਪਰੇਸ਼ਾਨ ਕੀਤਾ ਕਿਉਂਕਿ ਅਦਾਕਾਰਾ ਆਪਣੇ ਸੀਨ ਬਾਰੇ ਹਰ ਛੋਟੀ ਜਿਹੀ ਜਾਣਕਾਰੀ ਜਾਣਨਾ ਚਾਹੁੰਦੀ ਸੀ।

ਜੂਹੀ ਨੇ ਓ.ਟੀ.ਟੀ ਸਪੇਸ ’ਤੇ ਰਾਜ ਕਰਨ ਵਾਲੀਆਂ ਅਦਾਕਾਰਾਂ ਬਾਰੇ ਦੱਸਿਆ ਕਿ ਲੋਕ ਅਦਾਕਾਰਾਂ ਨੂੰ ਚੁਣੌਤੀਪੂਰਨ ਭੂਮਿਕਾਵਾਂ ’ਚ ਦੇਖਣਾ ਚਾਹੁੰਦੇ ਹਨ ਅਤੇ ਫ਼ਿਲਮ ਨਿਰਮਾਤਾ ਵੀ ਉਨ੍ਹਾਂ ਨੂੰ ਲੈਣ ਲਈ ਤਿਆਰ ਹਨ। OTT ’ਤੇ ਜਿਸ ਤਰ੍ਹਾਂ ਦੀਆਂ ਕਹਾਣੀਆਂ ਸੁਣਾਈਆਂ ਜਾ ਰਹੀਆਂ ਹਨ, ਉਸ ਕਾਰ

ਨ ਕੋਈ ਰੁਕਾਵਟ ਨਹੀਂ ਹੈ।

ਇਸ ਤੋਂ ਇਲਾਵਾ ਅਦਾਕਾਰਾ ਨੇ ਦੱਸਿਆ ਕਿ ਲੋਕ ਬਿਹਤਰ ਸਮੱਗਰੀ ਦੇਖਣਾ ਚਾਹੁੰਦੇ ਹਨ। ਔਰਤਾਂ ਬਾਰੇ ਕਈ ਕਹਾਣੀਆਂ ਘੜੀਆਂ ਜਾ ਰਹੀਆਂ ਹਨ। ਇਸ ਲਈ ਔਰਤ ਅਦਾਕਾਰਾਂ ਲਈ ਬਹੁਤ ਸਾਰੀਆਂ ਚੰਗੀਆਂ ਭੂਮਿਕਾਵਾਂ ਹਨ। ਦੱਸ ਦੇਈਏ ਜੂਹੀ ਦੀ ਫ਼ਿਲਮ ‘ਹਸ਼ ਹਸ਼’ ’ਚ ਸੋਹਾ ਅਲੀ ਖ਼ਾਨ, ਆਇਸ਼ਾ ਜੁਲਕਾ, ਸ਼ਹਾਨਾ ਗੋਸਵਾਮੀ, ਕ੍ਰਿਤਿਕਾ ਕਾਮਰਾ ਅਤੇ ਕਰਿਸ਼ਮਾ ਤੰਨਾ ਵੀ ਹਨ।

The post 90 ਦੇ ਦਹਾਕੇ ’ਚ ਫ਼ਿਲਮਾਂ ਦੇ ਸੈੱਟ ’ਤੇ ਸਿਰਫ਼ ਮਰਦ ਕਲਾਕਾਰਾਂ ਦਾ ਦਬਦਬਾ ਸੀ: ਜੂਹੀ ਚਾਵਲਾ appeared first on Ludhiana Live.

84 ਸਿੱਖ ਕਤਲੇਆਮ ਨੂੰ ਵੱਡੇ ਪਰਦੇ ’ਤੇ ਦਿਖਾਉਣਗੇ ਦਿਲਜੀਤ ਦੋਸਾਂਝ, ਸਾਂਝੀ ਕੀਤੀ ਪਹਿਲੀ ਝਲਕ
ਪੰਜਾਬੀ ਫ਼ਿਲਮ ਇੰਡਸਟਰੀ ਵਿਚ ਪ੍ਰਸਿੱਧੀ ਖੱਟਣ ਤੋਂ ਬਾਅਦ ਦਿਲਜੀਤ ਦੋਸਾਂਝ ਨੇ ਬਾਲੀਵੁੱਡ ਵਿਚ ਵੀ ਖ਼ਾਸ ਮੁਕਾਮ ਹਾਸਲ ਕਰ ਲਿਆ ਹੈ। ਦਿਲਜੀਤ ਨੇ ਆਪਣੀ ਅਗਲੀ ਹਿੰਦੀ ਫ਼ਿਲਮ ਦਾ ਐਲਾਨ ਕਰ ਦਿੱਤਾ ਹੈ। ਇਸ ਫ਼ਿਲਮ ਨੂੰ ਅਲੀ ਅੱਬਾਸ ਜ਼ਫਰ ਦੁਆਰਾ ਨਿਰਦੇਸ਼ਿਤ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਫ਼ਿਲਮ 1984 ਦੇ ਸਿੱਖ ਕਤਲੇਆਮ ‘ਤੇ ਆਧਾਰਿਤ ਹੈ।

ਦਿਲਜੀਤ ਨੇ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਦੱਸਿਆ, “ਮੇਰੇ ਜਨਮ ਦਾ ਸਾਲ ਵੀ 1984 ਹੈ। ਮੈਂ ਉਸ ਦੌਰ ਬਾਰੇ ਅਸਲ ਜ਼ਿੰਦਗੀ ਦੇ ਤਜ਼ਰਬਿਆਂ ਅਤੇ ਦੰਗਿਆਂ ਅਤੇ ਕਹਾਣੀਆਂ ਬਾਰੇ ਸੁਣ ਕੇ ਵੱਡਾ ਹੋਇਆ ਹਾਂ। ਅਸਲ ਵਿਚ ਮੈਂ ਕੁਝ ਸਮਾਂ ਪਹਿਲਾਂ ਪੰਜਾਬ ਵਿਚ 1984 ਵਿਚ ਇੱਕ ਪੰਜਾਬੀ ਫ਼ਿਲਮ ਕੀਤੀ ਸੀ। ਇਸ ਫ਼ਿਲਮ ਨੇ ਨੈਸ਼ਨਲ ਐਵਾਰਡ ਵੀ ਜਿੱਤਿਆ ਸੀ। ਇਸ ਲਈ ਇਹ ਕੰੰਸੈਪਟ ਮੇਰੇ ਲਈ ਬਹੁਤ ਮਹੱਤਵਪੂਰਨ ਹੈ ਅਤੇ ਅਲੀ ਸਰ ਨੇ ਸਹੀ ਕਹਾਣੀ ਚੁਣੀ ਹੈ।

ਦੱਸ ਦਈਏ ਕਿ ਇਹ ਫ਼ਿਲਮ ਸਿੱਧੇ ਨੈੱਟਫਲਿਕਸ ‘ਤੇ 16 ਸਤੰਬਰ ਨੂੰ ਰਿਲੀਜ਼ ਹੋਵੇਗੀ। ਦਿਲਜੀਤ ਦਾ ਮੰਨਣਾ ਹੈ ਕਿ ਓਟੀਟੀ ਰਿਲੀਜ਼ਿੰਗ ਲਈ ਸਹੀ ਰਸਤਾ ਹੈ, ਕਿਉਂਕਿ ਇਸ ਪਲੇਟਫ਼ਾਰਮ ਤੋਂ ਤੁਸੀਂ ਸਿੱਧਾ ਪੂਰੀ ਦੁਨੀਆ ਦੇ ਦਰਸ਼ਕਾਂ ਨਾਲ ਜੁੜਦੇ ਹੋ। ਉਨ੍ਹਾਂ ਕਿਹਾ, ”ਸਾਡੇ ਲਈ ਘਟਨਾ ਦੀ ਕਹਾਣੀ ਲੋਕਾਂ ਨੂੰ ਦੱਸਣਾ ਬਹੁਤ ਜ਼ਰੂਰੀ ਹੈ। ਇਸ ਬਾਰੇ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਹੈ। ਇਸ ਲਈ ਇੱਕ OTT ਪਲੇਟਫਾਰਮ ‘ਤੇ ਆਉਣ ਵਾਲੀ ਇੱਕ ਫ਼ਿਲਮ ਇਸ ਲਈ ਜ਼ਰੂਰੀ ਸੀ ਕਿਉਂਕਿ ਇਸ ਵਿਸ਼ੇ ਦੀ ਅਜੇ ਤੱਕ ਡਿਜੀਟਲ ਸਪੇਸ ਵਿਚ ਖੋਜ ਨਹੀਂ ਕੀਤੀ ਗਈ ਹੈ।

ਇਹ ਸਾਡੇ ਲਈ ਕਹਾਣੀ ਸੁਣਾਉਣ ਦਾ ਵਧੀਆ ਮੌਕਾ ਹੈ।” ਦਿਲਜੀਤ ਨੇ ਯਾਦ ਕੀਤਾ ਕਿ ਜਦੋਂ ਉਹ 1984 ਵਿਚ ਪਿੰਡ ਵਿਚ ‘ਪੰਜਾਬ’ ਦੀ ਸ਼ੂਟਿੰਗ ਕਰ ਰਿਹਾ ਸੀ ਤਾਂ ਪਿੰਡ ਵਾਸੀ ਅਕਸਰ ਕਹਿੰਦੇ ਸਨ ਕਿ ਇਹ ਫ਼ਿਲਮ ਨਹੀਂ, ਉਨ੍ਹਾਂ ਦੀ ਜ਼ਿੰਦਗੀ ਹੈ। ਉਨ੍ਹਾਂ ਨੇ ਕਿਹਾ, ”ਇਸ ਵਾਰ ਵੀ ਸਾਡੇ ਨਾਲ ਹਕੀਕਤ ਦਾ ਅਹਿਸਾਸ ਸੀ।”

ਦੱਸਣਯੋਗ ਹੈ ਕਿ ਦਿਲਜੀਤ ਦੀ 2020 ਦੀ ‘ਸੂਰਜ ਪੇ ਮੰਗਲ ਭਾਰੀ’ ਤੋਂ ਬਾਅਦ ਉਹ ਕਿਸੇ ਵੀ ਹਿੰਦੀ ਫ਼ਿਲਮ ਵਿਚ ਨਜ਼ਰ ਨਹੀਂ ਆਏ। ਆਖਰੀ ਪੰਜਾਬੀ ਫ਼ਿਲਮ 2021 ਦੀ ‘ਹੌਂਸਲਾ ਰੱਖ’ ਸੀ, ਜਿਸ ਵਿਚ ਸ਼ਹਿਨਾਜ਼ ਗਿੱਲ ਅਤੇ ਸੋਨਮ ਬਾਜਵਾ ਨੇ ਵੀ ਅਦਾਕਾਰੀ ਕੀਤੀ ਸੀ।

The post 84 ਸਿੱਖ ਕਤਲੇਆਮ ਨੂੰ ਵੱਡੇ ਪਰਦੇ ’ਤੇ ਦਿਖਾਉਣਗੇ ਦਿਲਜੀਤ ਦੋਸਾਂਝ, ਸਾਂਝੀ ਕੀਤੀ ਪਹਿਲੀ ਝਲਕ appeared first on Ludhiana Live.