nomination by mla surinder dawar Archives - Ludhiana Live

ਸੁਰਿੰਦਰ ਡਾਬਰ ਨੇ ਲੁਧਿਆਣਾ ਸੈਂਟਰਲ ਹਲਕੇ ਤੋਂ ਭਰਿਆ ਨਾਮਜ਼ਦਗੀ ਪੱਤਰ
ਲੁਧਿਆਣਾ :   ਸੀਨੀਅਰ ਕਾਂਗਰਸੀ ਆਗੂ ਸੁਰਿੰਦਰ ਡਾਬਰ ਨੇ ਲੁਧਿਆਣਾ ਸੈਂਟਰਲ ਹਲਕੇ ਤੋਂ ਅੱਜ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਉਨ੍ਹਾਂ ਨੇ ਗਲਾਡਾ ਦਫਤਰ ਵਿਖੇ ਪੁੱਜ ਕੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ।

ਇਹ ਜ਼ਿਕਰਯੋਗ ਹੈ ਕਿ ਸ੍ਰੀ ਸੁਰਿੰਦਰ ਡਾਵਰ ਲੁਧਿਆਣਾ ਸੈਂਟਰਲ ਹਲਕੇ ਤੋਂ ਪਹਿਲਾਂ ਵੀ ਦੋ ਵਾਰ ਵਿਧਾਇਕ ਰਹਿ ਚੁੱਕੇ ਹਨ। ਡਾਬਰ ਨੇ ਆਪਣੇ ਹਲਕੇ ਦੇ ਵਿਚ ਕਾਫੀ ਵਿਕਾਸ ਕਾਰਜ ਕਰਵਾਏ ਹਨ। ਜਿਸ ਕਾਰਨ ਹਾਈ ਕਮਾਨ ਨੇ ਉਨ੍ਹਾਂ ‘ਤੇ ਫਿਰ ਤੋਂ ਆਪਣਾ ਭਰੋਸਾ ਪ੍ਰਗਟਾਇਆ ਹੈ।

ਸੁਰਿੰਦਰ ਡਾਵਰ ਨੇ ਆਪਣੇ ਹਲਕੇ ਦੇ ਵਿਚ ਕਰੀਬ 40 ਕਰੋੜ ਰੁਪਏ ਦੀ ਲਾਗਤ ਨਾਲ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਨੇੜੇ ਲੰਘਦੇ ਗੰਦੇ ਨਾਲੇ ਨੂੰ ਕਵਰ ਕਰਵਾਇਆ। ਇਸ ਤੋਂ ਇਲਾਵਾ ਕਰੀਬ 10 ਕਰੋੜ ਰੁਪਏ ਦੀ ਲਾਗਤ ਨਾਲ ਸ਼ਿੰਗਾਰ ਸਿਨੇਮਾ ਰੋਡ, ਗਊਘਾਟ ਕਰੀਮੇਸ਼ਨ ਗਰਾਊਂਡ, ਵਾਰਡ ਨੰਬਰ 56 ਤੇ 57 ਦਾ ਸੀਵਰੇਜ ਸਿਸਟਮ ਠੀਕ ਕਰਵਾਇਆ। ਪਾਣੀ ਦੀ ਕਿੱਲਤ ਨੂੰ ਦੂਰ ਕਰਨ ਦੇ ਲਈ ਸੁਰਿੰਦਰ ਡਾਵਰ ਵੱਲੋਂ ਆਪਣੇ ਇਲਾਕੇ ਦੇ ਵਿੱਚ ਕਈ ਨਵੇਂ ਟਿਊਬਵੈੱਲ ਲਗਾਏ ਗਏ ਹਨ ਅਤੇ ਕੱਚੀਆਂ ਸੜਕਾਂ ਨੂੰ ਪੱਕਾ ਕੀਤਾ ਗਿਆ ਹੈ।

The post ਸੁਰਿੰਦਰ ਡਾਬਰ ਨੇ ਲੁਧਿਆਣਾ ਸੈਂਟਰਲ ਹਲਕੇ ਤੋਂ ਭਰਿਆ ਨਾਮਜ਼ਦਗੀ ਪੱਤਰ appeared first on Ludhiana Live.