ncc alumani association Archives - Ludhiana Live

3 ਪੰਜਾਬ ਲੜਕੀਆਂ ਬੀ.ਐਨ. ਐਨ.ਸੀ.ਸੀ. ਲੁਧਿਆਣਾ ਵੱਲੋਂ 03 ਜੁਲਾਈ ਨੂੰ ਅਲੂਮਨੀ ਰਜਿਸਟ੍ਰੇਸ਼ਨ ਕੈਂਪ ਦਾ ਆਯੋਜਨ
ਲੁਧਿਆਣਾ : 3 ਪੰਜਾਬ ਲੜਕੀਆਂ ਬੀ.ਐਨ. ਐਨ.ਸੀ.ਸੀ. ਲੁਧਿਆਣਾ ਦੇ ਕਮਾਂਡਿੰਗ ਅਫਸਰ ਕਰਨਲ ਅਮਨ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੁਧਿਆਣਾ ਯੂਨਿਟ ਵੱਲੋਂ 03 ਜੁਲਾਈ, 2022 ਨੂੰ ਅਲੂਮਨੀ ਰਜਿਸਟ੍ਰੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ।

ਕਰਨਲ ਯਾਦਵ ਨੇ ਇਸ ਸਬੰਧੀ ਵਿਸਥਾਰ ਨਾਲ ਦੱਸਿਆ ਕਿ ਸਥਾਨਕ ਗੁਰੂ ਨਾਨਕ ਖਾਲਸਾ ਕਾਲਜ (ਲੜਕੀਆਂ), ਮਾਡਲ ਟਾਊਨ, ਲੁਧਿਆਣਾ ਵਿਖੇ ਐਨ.ਸੀ.ਸੀ. ਅਲੂਮਨੀ ਐਸੋਸੀਏਸ਼ਨ ਦੀ ਵੈੱਬਸਾਈਟ ‘ਤੇ ਰਜਿਸਟ੍ਰੇਸ਼ਨ ਲਈ 3 ਜੁਲਾਈ, 2022 ਨੂੰ ਸਵੇਰੇ 11 ਵਜੇ ਤੋਂ ਸ਼ਾਮ 04 ਵਜੇ ਤੱਕ ਇੱਕ ਰੋਜ਼ਾ ਅਲੂਮਨੀ ਰਜਿਸਟ੍ਰੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਇਸ ਕੈਂਪ ਦਾ ਮੁੱਖ ਮੰਤਵ ਐਨ.ਸੀ.ਸੀ. ਐਲੂਮਨੀ ਐਸੋਸੀਏਸ਼ਨ ਦੀਆਂ ਗਤੀਵਿਧੀਆਂ ਵਿੱਚ ਕੈਡਿਟਾਂ ਦੀ ਭਾਗੀਦਾਰੀ ਨਾਲ ਉੱਚਾ ਚੁੱਕਣਾ ਹੈ ਜਿਸਦੇ ਤਹਿਤ ਸਾਬਕਾ ਐਨ.ਸੀ.ਸੀ. ਕੈਡਿਟਾਂ ਨੂੰ ਰਜਿਸਟਰ ਕੀਤਾ ਜਾਵੇਗਾ।

ਕਮਾਂਡਿੰਗ ਅਫਸਰ ਕਰਨਲ ਅਮਨ ਯਾਦਵ ਵੱਲੋਂ ਸਾਬਕਾ ਐਨ.ਸੀ.ਸੀ. ਕੈਡਿਟਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਲੁਧਿਆਣਾ ਗਰੁੱਪ ਦੇ ਹੈੱਡਕੁਆਟਰ ਗੁਰੂ ਨਾਨਕ ਖਾਲਸਾ ਕਾਲਜ (ਲੜਕੀਆਂ) ਵਿਖੇ ਐਨ.ਸੀ.ਸੀ. ਯੂਨਿਟਾਂ ਵੱਲੋਂ ਲਗਾਏ ਗਏ ਕੈਂਪ ਵਿੱਚ ਆਪਣੀ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਕਰਵਾਉਣ।

The post 3 ਪੰਜਾਬ ਲੜਕੀਆਂ ਬੀ.ਐਨ. ਐਨ.ਸੀ.ਸੀ. ਲੁਧਿਆਣਾ ਵੱਲੋਂ 03 ਜੁਲਾਈ ਨੂੰ ਅਲੂਮਨੀ ਰਜਿਸਟ੍ਰੇਸ਼ਨ ਕੈਂਪ ਦਾ ਆਯੋਜਨ appeared first on Ludhiana Live.